Radio Spice

Local News

ਆਕਲੈਂਡ ਵਾਸੀਓ ਹੋ ਜਾਓ ਤਿਆਰ ਖਰਾਬ ਮੌਸਮ ਲਈ! ਭਾਰੀ ਬਾਰਿਸ਼ ਤੇ ਤੂਫਾਨੀ ਹਵਾਵਾਂ ਦੀ ਜਾਰੀ ਹੋਈ ਭਵਿੱਖਬਾਣੀLocal News

ਆਕਲੈਂਡ ਵਾਸੀਓ ਹੋ ਜਾਓ ਤਿਆਰ ਖਰਾਬ ਮੌਸਮ ਲਈ! ਭਾਰੀ ਬਾਰਿਸ਼ ਤੇ ਤੂਫਾਨੀ ਹਵਾਵਾਂ ਦੀ ਜਾਰੀ ਹੋਈ ਭਵਿੱਖਬਾਣੀ

ਨਿਊਜੀਲੈਂਡ ਦੇ ਬਹੁਤੇ ਹਿੱਸਿਆਂ ਲਈ ਅੱਜ ਮੌਸਮ ਖਰਾਬ ਰਹਿਣ ਵਾਲਾ ਹੈ, ਪਰ ਸਭ ਤੋਂ ਜਿਆਦਾ ਆਕਲੈਂਡ, ਨਾਰਥਲੈਂਡ ਤੇ ਵਲੰਿਗਟਨ ਦੇ ਪ੍ਰਭਾਵਿਤ ਹੋਣ ਦੀ ਗੱਲ ਕਹੀ ਗਈ ਹੈ। ਖਰਾਬ ਮੌਸਮ ਦੌਰਾਨ ਭਾਰੀ ਬਾਰਿਸ਼ ਦੇ ਨਾਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਵੀ ਚੱਲਣਗੀਆਂ। ਸਾਊਥ ਆਈਲੈਂਡ ਵਿੱਚ ਤਾਂ ਇਸ ਮੌਸਮ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ

16 Dec 2024

ਟੌਰੰਗੇ,ਆਕਲੈਂਡ, ਵਲਿੰਗਟਨ ਦੀ ਇਨ੍ਹਾਂ ਨਵੀਆਂ ਬਣੀਆਂ ਸੜਕਾਂ ‘ਤੇ ਲੱਗਣ ਜਾ ਰਿਹਾ ਟੋਲLocal News

ਟੌਰੰਗੇ,ਆਕਲੈਂਡ, ਵਲਿੰਗਟਨ ਦੀ ਇਨ੍ਹਾਂ ਨਵੀਆਂ ਬਣੀਆਂ ਸੜਕਾਂ ‘ਤੇ ਲੱਗਣ ਜਾ ਰਿਹਾ ਟੋਲ

ਟ੍ਰਾਂਸਪੋਰਟ ਮਨਿਸਟਰ ਸੀਮਿਓਨ ਬਰਾਉਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਦੀ ਸਰਕਾਰ ਆਕਲੈਂਡ, ਟੌਰੰਗੇ ਤੇ ਵਲਿੰਗਟਨ ਵਿੱਚ ਬਣੀਆਂ ਨਵੀਆਂ ਸੜਕਾਂ ‘ਤੇ ਟੋਲ ਲਾਉਣ ਜਾ ਰਹੀ ਹੈ। ਜਿਨ੍ਹਾਂ ਸੜਕਾਂ ‘ਤੇ ਇਹ ਟੋਲ ਲਾਇਆ ਜਾਏਗਾ, ਉਹ ਹਨ ਨਾਰਥ ਆਕਲੈਂਡ ਦਾ ਪੈਨਲੰਿਕ, ਟੌਰੰਗੇ ਦਾ ਟਾਕੀਟੀਮੁ ਨਾਰਥ ਲੰਿਕ, ਨਾਰਥ ਆਈਲੈਂਡ ਦਾ ਓਟਾਕੀ ਟੂ ਨਾਰਥ ਲੇਵਿਨ ਹਾਈਵੇਅ। ਇਸ ਟੋਲ ਤੋ

15 Dec 2024

ਆਕਲੈਂਡ ਵਿੱਚ ਸ਼ਰਾਬ ਦੀ ਵਿਕਰੀ ‘ਤੇ ਲੱਗੀ ਰੋਕ ਨਵੀਂ ਪਾਲਸੀ ਤਹਿਤ ਰਾਤ 9 ਵਜੇ ਤੋਂ ਬਾਅਦ ਨਹੀਂ ਮਿਲੇਗੀ ਸ਼ਰਾਬLocal News

ਆਕਲੈਂਡ ਵਿੱਚ ਸ਼ਰਾਬ ਦੀ ਵਿਕਰੀ ‘ਤੇ ਲੱਗੀ ਰੋਕ ਨਵੀਂ ਪਾਲਸੀ ਤਹਿਤ ਰਾਤ 9 ਵਜੇ ਤੋਂ ਬਾਅਦ ਨਹੀਂ ਮਿਲੇਗੀ ਸ਼ਰਾਬ

ਆਕਲੈਂਡ ਕਾਉਂਸਲ ਵਲੋਂ ਅੱਜ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਕਾਰੋਬਾਰਾਂ ਜਾਂ ਹੋਰ ਲਾਇਸੈਂਸਸ਼ੁਧਾ ਥਾਵਾਂ ‘ਤੇ ਸ਼ਰਾਬ ਦੀ ਵਿਕਰੀ ਰਾਤ 9 ਵਜੇ ਤੱਕ ਹੀ ਸੀਮਿਤ ਕਰ ਦਿੱਤੀ ਗਈ ਹੈ। ਰੈਸਟੋਰੈਂਟ ਤੇ ਬਾਰ ਆਦਿ ਵਿੱਚ ਸ਼ਰਾਬ ਤੜਕੇ 4 ਵਜੇ ਤੱਕ (ਸੀਬੀਡੀ) ਤੇ ਉਸਤੋਂ ਬਾਹਰ ਦੇ ਇਲਾਕਿਆਂ ਵਿੱਚ ਤੜਕੇ 3 ਵਜੇ ਤੱਕ ਹੀ ਮਿਲ ਸਕੇਗੀ। ਇਹ ਫੈਸਲਾ ਸ਼ਰਾਬ ਸਬੰਧੀ ਵੱਧਦੇ

13 Dec 2024

ਦੱਖਣੀ ਆਕਲੈਂਡ ਦੇ ਓਟਾਰਾ ਪ੍ਰੀਸਕੂਲ ਵਿਚ ਚੋਰਾਂ ਨੇ ਮਚਾਈ ਤਬਾਹੀ, ਦੇਖੋ ਤਸਵੀਰਾਂLocal News

ਦੱਖਣੀ ਆਕਲੈਂਡ ਦੇ ਓਟਾਰਾ ਪ੍ਰੀਸਕੂਲ ਵਿਚ ਚੋਰਾਂ ਨੇ ਮਚਾਈ ਤਬਾਹੀ, ਦੇਖੋ ਤਸਵੀਰਾਂ

ਦੱਖਣੀ ਆਕਲੈਂਡ ਪ੍ਰੀਸਕੂਲ ਨੂੰ ਵੀਕਐਂਡ ਵਿੱਚ ਚੋਰਾਂ ਵੱਲੋਂ ਤੋੜਨ ਤੋਂ ਬਾਅਦ ਤਬਾਹ ਹੋ ਗਿਆ ਹੈ, ਜਿਸ ਨਾਲ ਸਥਾਨਕ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਗਿਆ ਹੈ । ਓਟਾਰਾ ਕਮਿਊਨਿਟੀ ਪ੍ਰੀਸਕੂਲ ਦੀ ਭੰਨਤੋੜ ਕੀਤੀ ਗਈ ਸੀ, ਜਿਸ ਵਿੱਚ ਵਿੰਡਲਾਂ ਨੇ ਖਿੜਕੀਆਂ ਤੋੜ ਦਿੱਤੀਆਂ, ਫਰਸ਼ਾਂ ਵਿੱਚ ਪੇਂਟ ਫੈਲਾ ਦਿੱਤਾ, ਅਤੇ ਕੀਮਤੀ ਵਿਦਿਅਕ ਸਰੋਤਾਂ ਨੂੰ ਨਸ਼ਟ ਕੀਤਾ। ਬੇਤੁਕੇ ਹਮਲੇ

10 Dec 2024

ਕੈਂਟਰਬਰੀ ਅੱਗ ਵੱਡੇ ਪੱਧਰ 'ਤੇ ਨਿਯੰਤਰਿਤ, ਹਵਾ ਦੇ ਝੱਖੜਾਂ ਦੀ ਨਿਗਰਾਨੀ ਕਰ ਰਹੇ ਕਰਮਚਾਰੀLocal News

ਕੈਂਟਰਬਰੀ ਅੱਗ ਵੱਡੇ ਪੱਧਰ 'ਤੇ ਨਿਯੰਤਰਿਤ, ਹਵਾ ਦੇ ਝੱਖੜਾਂ ਦੀ ਨਿਗਰਾਨੀ ਕਰ ਰਹੇ ਕਰਮਚਾਰੀ

ਇੱਕ ਬਿਆਨ ਵਿੱਚ, ਫਾਇਰ ਅਤੇ ਐਮਰਜੈਂਸੀ NZ ਨੇ ਕਿਹਾ ਕਿ ਅੱਗ ਰਾਤੋ-ਰਾਤ ਆਪਣੀ ਮੌਜੂਦਾ ਸੀਮਾਵਾਂ ਤੋਂ ਅੱਗੇ ਨਹੀਂ ਵਧੀ, 980 ਹੈਕਟੇਅਰ 'ਤੇ ਬਾਕੀ ਹੈ। ਹਵਾ ਕਾਰਨ ਹੈਲੀਕਾਪਟਰ ਨਹੀਂ ਚੱਲ ਰਹੇ ਸਨ। ਘਟਨਾ ਕਮਾਂਡਰ ਕੋਲਿਨ ਰਸਲ ਨੇ ਕਿਹਾ ਕਿ ਅੱਗ ਦਾ ਵਿਵਹਾਰ "ਹੌਟਸਪੌਟਸ ਨੂੰ ਖਤਮ ਕਰਨ ਵਿੱਚ ਚੰਗੀ ਤਰੱਕੀ ਦੇ ਨਾਲ ਮੁਕਾਬਲਤਨ ਨਰਮ" ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਅੱਜ ਵੀ ਸ

8 Dec 2024

ਆਕਲੈਂਡ ਦੇ ਨੋਰਥਸ਼ੋਰ ਵਿਖੇ ਬਜੁਰਗ ਨੂੰ ਪੱਥਰ ਮਾਰ-ਮਾਰ ਕੇ ਜਖਮੀ ਕਰਨ ਵਾਲਾ ਪੁਲਿਸ ਨੇ 11 ਸਾਲਾ ਬੱਚਾ ਕੀਤਾ ਗ੍ਰਿਫਤਾਰLocal News

ਆਕਲੈਂਡ ਦੇ ਨੋਰਥਸ਼ੋਰ ਵਿਖੇ ਬਜੁਰਗ ਨੂੰ ਪੱਥਰ ਮਾਰ-ਮਾਰ ਕੇ ਜਖਮੀ ਕਰਨ ਵਾਲਾ ਪੁਲਿਸ ਨੇ 11 ਸਾਲਾ ਬੱਚਾ ਕੀਤਾ ਗ੍ਰਿਫਤਾਰ

ਬੀਤੇ ਕੁਝ ਸਮੇਂ ਤੋਂ ਆਕਲੈਂਡ ਤੋਂ ਕੁਝ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਛੋਟੀ ਉਮਰ ਦੇ ਬੱਚੇ ਲੁੱਟਾਂ-ਖੋਹਾਂ ਜਾਂ ਕੁੱਟਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਤਾਜਾ ਮਾਮਲਾ ਆਕਲੈਂਡ ਦੇ ਨੋਰਥਸ਼ੋਰ ਦਾ ਹੈ, ਜਿੱਥੇ ਪੁਲਿਸ ਨੇ ਇੱਕ 11 ਸਾਲਾ ਬੱਚੇ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਲੋਂ ਇੱਕ ਬਜੁਰਗ ਨੂੰ ਐਨਜੇਕ ਰੋਡ 'ਤੇ ਪੱਥਰ ਮਾਰੇ ਜਾਣ

7 Dec 2024

ਵੂਲਵਰਥਸ ਦੇ ਭੋਜਨ ਉਤਪਾਦਾਂ ਵਿੱਚ ਮਿਲੀਆਂ ਸੂਈਆਂ, ਪੁਲਿਸ ਨੇ ਸ਼ੁਰੂ ਕੀਤੀ ਛਾਣਬੀਣLocal News

ਵੂਲਵਰਥਸ ਦੇ ਭੋਜਨ ਉਤਪਾਦਾਂ ਵਿੱਚ ਮਿਲੀਆਂ ਸੂਈਆਂ, ਪੁਲਿਸ ਨੇ ਸ਼ੁਰੂ ਕੀਤੀ ਛਾਣਬੀਣ

ਪਾਪਾਕੂਰਾ ਦੇ ਮਸ਼ਹੂਰ ਵੂਲਵਰਥ ਦੇ ਸਟੋਰ ਦੇ 2 ਵੱਖੋ-ਵੱਖ ਭੋਜਨ ਉਤਪਾਦਾਂ ਵਿੱਚੋਂ ਸੂਈਆਂ ਮਿਲਣ ਦੀ ਖਬਰ ਹੈ, ਜਿਸਤੋਂ ਬਾਅਦ ਪੁਲਿਸ ਨੇ ਛਾਣਬੀਣ ਆਰੰਭ ਦਿੱਤੀ ਹੈ। ਘਟਨਾ ਬੀਤੇ ਬੁੱਧਵਾਰ ਦੀ ਪਾਪਾਕੂਰਾ ਸਥਿਤ ਸੁਪਰਮਾਰਕੀਟ ਦੀ ਦੱਸੀ ਜਾ ਰਹੀ ਹੈ। ਫੂਡ ਸੈਫਟੀ ਡਿਪਟੀ ਡਾਇਰੈਕਟਰ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਵਾਪਰੀ ਹੈ ਤੇ ਉਨ੍ਹਾਂ ਦੇ ਅਧਿਕਾਰੀ ਪੁਲਿਸ ਦੀ ਮੱਦਦ ਕਰ ਰ

6 Dec 2024

ਆਕਲੈਂਡ 'ਚ ਘੁੰਮ ਰਹੇ ਨਕਲੀ ਟੋਅ ਟਰੱਕ ਵਾਲੇ, ਜ਼ਰਾ ਬੱਚ ਕੇ !Local News

ਆਕਲੈਂਡ 'ਚ ਘੁੰਮ ਰਹੇ ਨਕਲੀ ਟੋਅ ਟਰੱਕ ਵਾਲੇ, ਜ਼ਰਾ ਬੱਚ ਕੇ !

ਜੇਕਰ ਗੱਲ ਕੀਤੀ ਜਾਵੇ ਤਾਂ ਇਕ ਨਵੀਂ ਖ਼ਬਰ ਇਹ ਆਈ ਹੈ ਕਿ ਨਕਲੀ ਟੋਅ ਟਰੱਕ ਵਾਲਿਆਂ ਦਾ ਇੱਕ ਗਿਰੋਹ ਇਸ ਵੇਲੇ ਆਕਲੈਂਡ ਵਿੱਚ ਸਰਗਰਮ ਹੈ, ਜੋ ਆਮ ਲੋਕਾਂ ਦੀਆਂ ਗੱਡੀਆਂ ਟੋਅ ਕਰਕੇ ਲੈ ਜਾਂਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਵੇਚ ਦਿੰਦੇ ਹਨ। ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਬਿਨ੍ਹਾਂ ਰਜਿਸਟ੍ਰੇਸ਼ਨ ਤੋਂ ਆਕਲੈਂਡ ਵਿੱਚ ਬੀਤੇ ਕੁਝ ਮਹੀਨੇ ਤੋਂ ਅਜਿਹੀਆਂ ਘਟਨਾਵਾਂ

5 Dec 2024

ਦੁਨੀਆਂ ਦੀ ਸਭ ਤੋਂ ਵਧੀਆ ਏਅਰ ਕੁਆਲਟੀ ਹੈ ਆਕਲੈਂਡ ਸ਼ਹਿਰ ਦੀ..Local News

ਦੁਨੀਆਂ ਦੀ ਸਭ ਤੋਂ ਵਧੀਆ ਏਅਰ ਕੁਆਲਟੀ ਹੈ ਆਕਲੈਂਡ ਸ਼ਹਿਰ ਦੀ..

ਦੁਨੀਆਂ ਦੇ ਸਭ ਤੋਂ ਸੋਹਣੇ ਸ਼ਹਿਰਾਂ ਦੀ ਸੂਚੀ ਜਿਸ ਵਿੱਚ ਕਰੀਬ 250 ਸ਼ਹਿਰਾਂ ਨੂੰ ਸ਼ੁਮਾਰ ਕੀਤਾ ਗਿਆ ਹੈ, ਉਸ ਵਿੱਚ ਆਕਲੈਂਡ ਦਾ ਸਥਾਨ 47ਵਾਂ ਆਇਆ ਹੈ। ਪਰ ਜੇ ਗੱਲ ਕਰੀਏ ਸਾਫ-ਸੁਥਰੀ ਹਵਾ ਦੀ ਤਾਂ ਆਕਲੈਂਡ ਨੂੰ ਸਭ ਤੋਂ ਵਧੀਆ ਸ਼ਹਿਰ ਦਾ ਦਰਜਾ ਹਾਸਿਲ ਹੋਇਆ ਹੈ। ਵਰਕ ਫੋਰਸ ਪਾਰਟੀਸੀਪੇਸ਼ਨ ਵਿੱਚ ਆਕਲੈਂਡ ਦਾ ਨੰਬਰ 6ਵਾਂ ਹੈ। ਲੰਡਨ ਨੂੰ ਸਭ ਤੋਂ ਸੋਹਣਾ ਸ਼ਹਿਰ ਮੰਨਿਆ ਗ

4 Dec 2024

ਆਕਲੈਂਡ ਵਿੱਚ ਫਿਰ ਤੋਂ 2 ਵੱਖੋ-ਵੱਖ ਘਟਨਾਵਾਂ ਵਿੱਚ ਡਰਾਈਵਰਾਂ ਨੂੰ ਬਣਾਇਆ ਗਿਆ ਨਿਸ਼ਾਨਾLocal News

ਆਕਲੈਂਡ ਵਿੱਚ ਫਿਰ ਤੋਂ 2 ਵੱਖੋ-ਵੱਖ ਘਟਨਾਵਾਂ ਵਿੱਚ ਡਰਾਈਵਰਾਂ ਨੂੰ ਬਣਾਇਆ ਗਿਆ ਨਿਸ਼ਾਨਾ

ਆਕਲੈਂਡ ਦੇ ਸੀਬੀਡੀ ਤੇ ਗ੍ਰੇਅ ਲਿਨ ਵਿਖੇ ਵਾਪਰੀਆਂ 2 ਵੱਖੋ-ਵੱਖ ਘਟਨਾਵਾਂ ਵਿੱਚ ਬੱਸ ਡਰਾਈਵਰਾਂ ਨੂੰ ਜਖਮੀ ਕੀਤੇ ਜਾਣ ਦੀ ਖਬਰ ਹੈ। ਪਹਿਲੀ ਘਟਨਾ ਸ਼ਾਮ 7.40 'ਤੇ ਵਾਪਰੀ ਜਦੋਂ ਇੱਕ ਸ਼ਰਾਬੀ ਯਾਤਰੀ ਨੇ ਬੱਸ ਤੋਂ ਉਤਰਣ 'ਤੇ ਮਨਾ ਕਰ ਦਿੱਤਾ ਤੇ ਬੱਸ ਡਰਾਈਵਰ ਨੂੰ ਕਾਫੀ ਮੁੱਕੇ ਮਾਰੇ, ਜਿਸ ਵਿੱਚ ਬੱਸ ਡਰਾਈਵਰ ਨੂੰ ਸੱਟਾਂ ਵੱਜੀਆਂ। ਦੂਜੀ ਘਟਨਾ ਗ੍ਰੇਅ ਲਿਨ ਵਿਖੇ ਵਾਪਰੀ ਜ

2 Dec 2024

ਏਅਰ ਨਿਊਜੀਲੈਂਡ ਦੀ ਗਲਤੀ ਕਾਰਨ ਦਰਜਨ ਤੋਂ ਵਧੇਰੇ ਯਾਤਰੀਆਂ ਨੂੰ ਸੋਣਾ ਪਿਆ ਅਰਪੋਰਟ ਫਲੋਰ 'ਤੇLocal News

ਏਅਰ ਨਿਊਜੀਲੈਂਡ ਦੀ ਗਲਤੀ ਕਾਰਨ ਦਰਜਨ ਤੋਂ ਵਧੇਰੇ ਯਾਤਰੀਆਂ ਨੂੰ ਸੋਣਾ ਪਿਆ ਅਰਪੋਰਟ ਫਲੋਰ 'ਤੇ

ਨੈਲਸਨ ਏਅਰਪੋਰਟ 'ਤੇ ਬੀਤੀ ਰਾਤ ਏਅਰ ਨਿਊਜੀਲੈਂਡ ਦੇ ਦਰਜਨ ਤੋਂ ਵਧੇਰੇ ਯਾਤਰੀਆਂ ਨੂੰ ਖੱਜਲ ਹੋਣਾ ਪਿਆ ਹੈ। ਡਾਇਵਰਟ ਹੋ ਕੇ ਨੈਲਸਨ ਏਅਰਪੋਰਟ 'ਤੇ ਪੁੱਜੇ ਇਨ੍ਹਾਂ ਯਾਤਰੀਆਂ ਨੂੰ ਫਲੋਰ 'ਤੇ ਸੋਣਾ ਪਿਆ, ਕਿਉਂਕਿ ਏਅਰਲਾਈਨ ਉਨ੍ਹਾਂ ਲਈ ਹੋਟਲ ਦਾ ਪ੍ਰਬੰਧ ਨਹੀਂ ਕਰ ਸਕੀ। ਫਲਾਈਟ ਨੰਬਰ ਡੁਨੇਡਿਨ ਤੋਂ ਕ੍ਰਾਈਸਚਰਚ ਜਾ ਰਹੀ ਸੀ, ਜਦੋਂ ਫਲਾਈਟ ਕ੍ਰਾਈਸਚਰਚ ਵਿਖੇ ਲੈਂਡ ਨਾ ਹੋ ਸਕ

30 Nov 2024

Candace Owens ਦਾ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵੀਜ਼ਾ ਕੀਤਾ ਰੱਦ, ਨਿਊਜੀਲੈਂਡ ਆਉਣਾ ਸੀ ਸ਼ੋਅ ਕਰਨLocal News

Candace Owens ਦਾ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵੀਜ਼ਾ ਕੀਤਾ ਰੱਦ, ਨਿਊਜੀਲੈਂਡ ਆਉਣਾ ਸੀ ਸ਼ੋਅ ਕਰਨ

ਅਮਰੀਕਾ ਦੀ ਵਿਵਾਦਿਤ Candace Owens ਓਵੇਨ ਦਾ ਵੀਜਾ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਰੱਦ ਕਰ ਦਿੱਤਾ ਗਿਆ ਹੈ। ਕਿਉਂਕਿ ਆਸਟ੍ਰੇਲੀਆ ਵਲੋਂ ਵੀ ਉਸਦਾ ਵੀਜਾ ਰੱਦ ਹੋਇਆ ਸੀ। ਉਸਦਾ ਸ਼ੋਅ 14 ਨਵੰਬਰ ਨੂੰ ਆਕਲੈਂਡ ਵਿੱਚ ਹੋਣਾ ਸੀ, ਜਿਸ ਦੀ ਟਿਕਟ ਦਾ ਮੁੱਲ $95 ਤੋਂ ਲੈਕੇ $1500 ਤੱਕ ਸੀ। ਆਸਟ੍ਰੇਲੀਆ ਇਮੀਗ੍ਰੇਸ਼ਨ ਮਨਿਸਟਰ ਟੋਨੀ ਬਰਕ ਨੇ ਦੱਸਿਆ ਕਿ Candace Owens ਦੇ ਬਿਆਨ

28 Nov 2024

Radio Spice Live