Sports News
ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲੇ 'ਚ ਪ੍ਰਨੀਤ ਕੌਰ ਨੇ ਜਿੱਤਿਆ ਸੋਨ ਤਮਗ਼ਾ
ਬੁਢਲਾਡਾ-ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਅਧਿਆਪਕ ਅਵਤਾਰ ਸਿੰਘ ਦੀ ਬੇਟੀ ਪ੍ਰਨੀਤ ਕੌਰ ਨੇ ਤੀਰਅੰਦਾਜ਼ੀ ਖੇਡ ਵਿਚ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਵਿਸ਼ਵ ਕੱਪ ਅਤੇ ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲਿਸਟ ਰਹਿਣ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਚੱਲ ਰਹੇ ਵਿਸ਼ਵ ਕੱਪ ਤੀਰਅੰਦਾਜ਼ੀ ਸਟੇਜ-1 ਦੇ ਮੁਕਾਬਲ
28 Apr 2024
12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊਜ਼ੀਲੈਂਡ ਤੋਂ ਆਪਣੇ ਚਹੇਤੇ ਖਿਡਾਰੀ ਸ਼ੁਭਮਨ ਗਿੱਲ ਨੂੰ ਮਿਲਣ ਪੁੱਜੇ ਛੋਟੇ ਫੈਨ
ਆਈਪੀਐੱਲ 'ਚ ਗੁਜਰਾਤ ਟਾਈਟਨਸ ਨੂੰ ਲਖਨਊ ਸੁਪਰ ਜਾਇੰਟਸ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਲਖਨਊ ਦੇ ਏਕਾਨਾ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਸ਼ੁਭਮਨ ਗਿੱਲ ਦੇ ਪ੍ਰਸ਼ੰਸਕ ਦੋ ਛੋਟੇ ਬੱਚੇ ਕਰੀਬ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊਜ਼ੀਲੈਂਡ ਤੋਂ ਆਪਣੇ ਚ
9 Apr 2024
ਹੁਣ ਅਮਰੀਕਾ ਲਈ ਕ੍ਰਿਕਟ ਖੇਡਣਗੇ ਨਿਊਜ਼ੀਲੈਂਡ ਦੇ ਸਾਬਕਾ ਖਿਡਾਰੀ Corey Anderson
ਅਮਰੀਕਾ ਅਤੇ ਕੈਨੇਡਾ ਵਿਚਾਲੇ ਟੀ-20 ਸੀਰੀਜ਼ ਖੇਡੀ ਜਾਵੇਗੀ। ਅਮਰੀਕਾ ਨੇ ਹਾਲ ਹੀ ਵਿੱਚ ਇਸ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਹੈ। ਇਸ ‘ਚ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕੋਰੀ ਐਂਡਰਸਨ ਨੂੰ ਵੀ ਜਗ੍ਹਾ ਮਿਲੀ ਹੈ। ਭਾਰਤੀ ਮੂਲ ਦੇ ਉਨਮੁਕਤ ਚੰਦ ਨੂੰ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ। ਐਂਡਰਸਨ ਪਹਿਲਾਂ ਨਿਊਜ਼ੀਲੈਂਡ ਲਈ ਖੇਡ ਚੁੱਕੇ ਹਨ ਅਤੇ ਹੁਣ ਉਹ ਅਮਰੀਕਾ ਲਈ ਖੇ
30 Mar 2024
IPLਦੇ ਓਪਨਿੰਗ ਮੁਕਾਬਲਿਆਂ ਦੇ ਕਿੰਗ ਹਨ ਸੰਜੂ ਸੈਮਸਨ, ਪਿਛਲੀਆਂ 5 ਪਾਰੀਆਂ ਤਾਂ ਬੇਹੱਦ ਸ਼ਾਨਦਾਰ ਰਹੀਆਂ ਨੇ
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਆਈ. ਪੀ. ਐੱਲ. ਦੇ ਆਪਣੇ ਸ਼ੁਰੂਆਤੀ ਮੈਚ 'ਚ ਇਕ ਵਾਰ ਫਿਰ ਅਰਧ ਸੈਂਕੜਾ ਲਗਾਉਣ 'ਚ ਕਾਮਯਾਬ ਰਹੇ। ਸੰਜੂ ਦੇ 11 ਸਾਲ ਲੰਬੇ IPL ਕਰੀਅਰ 'ਚ ਜੇਕਰ ਅਸੀਂ ਪਿਛਲੀਆਂ 5 ਪਾਰੀਆਂ 'ਤੇ ਨਜ਼ਰ ਮਾਰੀਏ ਤਾਂ ਉਹ ਸ਼ਾਨਦਾਰ ਰਹੀ ਹੈ। ਉਸ ਨੇ ਲਗਾਤਾਰ ਪੰਜ ਵਾਰ 50 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਵ
25 Mar 2024
ਆਈਪੀਐਲ ਵੇਖਣ ਦੇ ਸ਼ੌਕੀਨ ਇੰਝ ਖਰੀਦੋਂ ਟਿਕਟਾਂ, ਜਾਣੋ ਕਿੰਨੇ ਪੈਸੇ ਖਰਚ ਕਰਨੇ ਪੈਣਗੇ?
ਆਈਪੀਐਲ 2024 ਦਾ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ ਅਤੇ 22 ਮਾਰਚ ਨੂੰ ਸੀਜ਼ਨ ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਆਹਮੋ-ਸਾਹਮਣੇ ਹੋਣਗੇ। ਕ੍ਰਿਕਟ ਜਗਤ ਦੇ 2 ਸਭ ਤੋਂ ਮਸ਼ਹੂਰ ਖਿਡਾਰੀ ਵਿਰਾਟ ਕੋਹਲੀ ਅਤੇ ਐਮਐਸ ਧੋਨੀ ਦੀ ਟੀਮ ਵਿਚਾਲੇ ਟਕਰਾਅ ਨੂੰ ਕੌਣ ਮਿਸ ਕਰਨਾ ਚਾਹੇਗਾ? IPL 2024 ਦੇ ਪਹਿਲੇ ਮੈਚ ਲ
21 Mar 2024
10 ਟੀਮਾਂ, 17 ਦਿਨ ਤੇ ਕੁੱਲ 21 ਮੈਚ... IPL 2024 ਦੀ ਜੰਗ ਇਸ ਤਾਰੀਕ ਤੋਂ ਹੋਵੇਗੀ ਸ਼ੁਰੂ, ਜਾਣੋ ਟੂਰਨਾਮੈਂਟ ਨਾਲ ਜੁੜੀ ਹਰ ਜਾਣਕਾਰੀ
I PL 2024 ਦਾ ਰੋਮਾਂਚ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਈਪੀਐੱਲ ਦੀ ਚਮਕਦਾਰ ਟਰਾਫੀ ਜਿੱਤਣ ਲਈ ਕੁੱਲ 10 ਟੀਮਾਂ ਮੈਦਾਨ 'ਤੇ ਇਕ-ਦੂਜੇ ਨਾਲ ਮੁਕਾਬਲਾ ਕਰਦੀਆਂ ਨਜ਼ਰ ਆਉਣਗੀਆਂ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ। ਆਓ ਅਸੀਂ ਤੁਹਾਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇ
20 Mar 2024
ਨੀਦਰਲੈਂਡ ਦਾ ਵਨ ਡੀ ਪੋਲ ਭਾਰਤੀ ਪੁਰਸ਼ ਹਾਕੀ ਟੀਮ ਲਈ ਗੋਲਕੀਪਿੰਗ ਕੋਚ ਹੋਏ ਨਿਯੁਕਤ
ਭਾਰਤ ਨੇ ਪੈਰਿਸ ਓਲੰਪਿਕ ਲਈ ਪੁਰਸ਼ ਹਾਕੀ ਟੀਮ ਦੀਆਂ ਤਿਆਰੀਆਂ ’ਚ ਮਦਦ ਲਈ ਨੀਦਰਲੈਂਡ ਦੇ ਗੋਲਕੀਪਿੰਗ ਮਾਹਿਰ ਡੈਨਿਸ ਵਾਨ ਡੀ ਪੋਲ ਨੂੰ ਫਿਰ ਤੋਂ ਆਪਣੇ ਸਹਿਯੋਗੀ ਸਟਾਫ ਵਿਚ ਸ਼ਾਮਲ ਕੀਤਾ ਹੈ। ਵਾਨ ਡੀ ਪੋਲ ਇਸ ਤੋਂ ਪਹਿਲਾਂ ਵੀ ਭਾਰਤੀ ਗੋਲਕੀਪਰਾਂ ਨਾਲ ਕੰਮ ਕਰ ਚੁੱਕਾ ਹੈ। ਉਹ ਪਹਿਲੀ ਵਾਰ 2019 ’ਚ ਵਿਚ ਭਾਰਤੀ ਟੀਮ ਨਾਲ ਜੁੜਿਆ ਸੀ। ਭਾਰਤੀ ਟੀਮ ਅਜੇ ਭੁਵਨੇਸ਼ਵਰ ਦੇ ਕਲਿ
18 Mar 2024
ਅੱਜ ਤੱਕ ਕੋਈ ਨਹੀਂ ਤੋੜ ਸਕਿਆ ਸਾਬਕਾ ਕ੍ਰਿਕੇਟਰ ਵਰਿੰਦਰ ਸਹਿਵਾਗ ਦਾ ਇਹ ਰਿਕਾਰਡ, 10 ਸਾਲਾਂ ਤੋਂ ਬਰਕਰਾਰ
ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਨਾਂ ਕਈ ਰਿਕਾਰਡ ਦਰਜ ਹਨ। ਵਰਿੰਦਰ ਸਹਿਵਾਗ ਨੇ ਟੀਮ ਇੰਡੀਆ ਲਈ ਕਈ ਮੈਚ ਜੇਤੂ ਪਾਰੀਆਂ ਖੇਡੀਆਂ। ਉਹ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਨੂੰ ਹੈਰਾਨ ਕਰ ਦਿੰਦਾ ਸੀ। ਸਹਿਵਾਗ ਦੇ ਨਾਂ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਅੱਜ ਤੱਕ ਕੋਈ ਵੀ ਖਿਡਾਰੀ ਤੋੜ ਨਹੀਂ ਸਕਿਆ ਹੈ। ਅਜਿਹਾ ਹੀ ਇਕ ਰਿਕਾਰਡ 10 ਸਾ
15 Mar 2024
ਰਿਕਾਰਡ 42ਵੀਂ ਵਾਰ ਮੁੰਬਈ ਨੇ ਜਿੱਤਿਆ ਰਣਜੀ ਟਰਾਫੀ ਦਾ ਖਿਤਾਬ, ਫਾਈਨਲ ’ਚ ਵਿਦਰਭ ਦਾ ਤੋੜਿਆ ਦਿਲ
ਮੁੰਬਈ ਨੇ 42ਵੀਂ ਵਾਰ ਰਣਜੀ ਟਰਾਫੀ ਦਾ ਖਿਤਾਬ ਜਿੱਤਿਆ ਹੈ। 2023-24 ਦੇ ਰਣਜੀ ਟਰਾਫੀ ਸੀਜ਼ਨ ਦੇ ਫਾਈਨਲ ਵਿੱਚ ਮੁੰਬਈ ਨੇ ਵਿਦਰਭ ਨੂੰ 169 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਵਿਦਰਭ ਦਾ ਤੀਜੀ ਵਾਰ ਰਣਜੀ ਟਰਾਫੀ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਮੁੰਬਈ ਨੇ 8 ਸਾਲ ਤੱਕ ਰਣਜੀ ਟਰਾਫੀ ਦਾ ਖਿਤਾਬ ਜਿੱਤਿਆ। 538 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵਿ
14 Mar 2024
Virat Kohli ਦੇ ਟੀ20 ਵਰਲਡ ਕੱਪ 2024 ਮਿਸ ਕਰਨ ਦੀ ਰਿਪੋਰਟ 'ਤੇ ਸਟੂਅਰਟ ਬ੍ਰਾਡ ਦਾ ਰਿਐਕਸ਼ਨ ਵਾਇਰਲ, ਕਿਹਾ- ਮੈਨੂੰ ਯਕੀਨ ਹੈ ਕਿ ਉਹ ਖੇਡਣਗੇ
ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵਿਰਾਟ ਕੋਹਲੀ ਦੇ ਟੀ-20 ਵਿਸ਼ਵ ਕੱਪ 2024 'ਚ ਨਾ ਖੇਡ ਸਕਣ ਦੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਸਿਲੈਕਟਰ ਉਨ੍ਹਾਂ ਦੇ ਟੀ-20 ਖੇਡਣ ਦੇ ਤਰੀਕੇ ਤੋਂ ਸੰਤੁਸ਼ਟ ਨਹੀਂ ਹਨ। ਅਜਿਹੇ 'ਚ ਟੀ-20 ਵਿਸ਼ਵ ਕੱਪ ਮਿਸ ਕਰਨ ਦੀ ਰਿਪੋਰਟ ਨਾਲ ਵਿਰਾਟ ਕੋਹਲੀ ਦੇ ਫੈਨਜ਼ ਕਾਫੀ ਘਬ
13 Mar 2024
ਜਲਦ ਹੀ ਰਾਜਨੀਤੀ 'ਚ ਕਦਮ ਰੱਖਣਗੇ ਕ੍ਰਿਕੇਟ ਸਟਾਰ ਮੋਹੰਮਦ ਸ਼ਮੀ
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਪਿਛਲੇ ਕਈ ਦਿਨਾਂ ਤੋਂ ਰਾਜਨੀਤੀ ਵਿੱਚ ਆਉਣ ਦੀਆਂ ਖਬਰਾਂ ਕਾਰਨ ਸੁਰਖੀਆਂ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਮੀ ਨੂੰ ਪੱਛਮੀ ਬੰਗਾਲ 'ਚ ਲੋਕ ਸਭਾ ਚੋਣ ਲੜਨ ਦਾ ਭਾਜਪਾ ਤੋਂ ਆਫਰ ਆਇਆ ਹੈ। ਜੇਕਰ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੋ ਜਾਂਦਾ ਹੈ ਤਾਂ ਸ਼ਮੀ ਬਸ਼ੀਰਹਾਟ ਸੀਟ ਤੋਂ ਚੋਣ ਲੜ ਸਕਦੇ ਹਨ। ਜੇਕਰ ਸ਼ਮੀ ਚੋਣ ਲੜਦੇ ਹਨ ਤਾਂ ਉਹ ਰਾਜਨ
12 Mar 2024
ਧਰਮਸ਼ਾਲਾ 'ਚ ਨਹੀਂ ਹੋਵੇਗਾ ਭਾਰਤ-ਇੰਗਲੈਂਡ ਵਿਚਾਲੇ ਟੈਸਟ ਮੈਚ, ਜਾਣੋ ਕੀ ਹੈ ਕਾਰਨ
ਸਪੋਰਟਸ ਡੈਸਕ— ਭਾਰਤ ਅਤੇ ਇੰਗਲੈਂਡ ਵਿਚਾਲੇ 5ਵਾਂ ਟੈਸਟ ਮੈਚ ਧਰਮਸ਼ਾਲਾ ਦੇ HPCA (ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ) ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਾੜਾਂ ਨਾਲ ਘਿਰੀ ਧਰਮਸ਼ਾਲਾ 7 ਮਾਰਚ ਤੋਂ ਸ਼ੁਰੂ ਹੋਣ ਵਾਲੀ ਕ੍ਰਿਕਟ ਸੀਰੀਜ਼ ਦੇ ਫਾਈਨਲ ਦੀ ਮੇਜ਼ਬਾਨੀ ਕਰੇਗੀ। ਹਾਲਾਂਕਿ, ਮੌਸਮ ਇੱਥੇ ਦਿਲਚਸਪ ਭੂਮਿਕਾ ਨਿਭਾਏਗਾ, ਜੋ ਦੋਵਾਂ ਟੀਮਾਂ ਨੂੰ ਚੁਣੌਤੀ ਦੇਣ ਦਾ ਵਾਅਦਾ ਕਰੇਗਾ
6 Mar 2024
