Sports News
Sports Newsਬੇਹੱਦ ਰੋਮਾਂਚਕ ਸਫ਼ਰ ਦੇ ਨਾਲ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਬਣਾਈ ਥਾਂ, ਰਸਤੇ ਵਿੱਚ ਆਏ ਅਜਿਹੇ ਉਤਰਾਅ-ਚੜ੍ਹਾਅ
ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਕ੍ਰਾਈਸਟਚਰਚ 'ਚ ਖੇਡੇ ਗਏ ਟੈਸਟ ਮੈਚ 'ਚ ਜਿਵੇਂ ਹੀ ਨਿਊਜ਼ੀਲੈਂਡ ਨੇ ਸ਼੍ਰੀਲੰਕਾ 'ਤੇ ਜਿੱਤ ਦਰਜ ਕੀਤੀ, ਟੀਮ ਇੰਡੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਕ੍ਰਾਈਸਟਚਰਚ ਦੇ ਹੇਗਲੇ ਓਵਲ 'ਚ ਖੇਡੇ ਗਏ ਮੈਚ 'ਚ ਕੀਵੀਆਂ ਨੇ ਸ਼੍ਰੀਲੰਕਾ ਨੂੰ 2 ਵਿਕਟਾ
13 Mar 2023
ਵਿਰਾਟ ਕੋਹਲੀ ਨੇ 10 ਸਾਲ ਬਾਅਦ ਆਸਟ੍ਰੇਲੀਆ ਖਿਲਾਫ ਘਰੇਲੂ ਧਰਤੀ 'ਤੇ ਲਗਾਇਆ ਟੈਸਟ ਸੈਂਕੜਾ, ਪੜ੍ਹੋ ਹੋਰ ਦਿਲਚਸਪ ਤੱਥ
ਆਸਟ੍ਰੇਲੀਆ ਖਿਲਾਫ ਅਹਿਮਦਾਬਾਦ 'ਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ 'ਚ ਵਿਰਾਟ ਕੋਹਲੀ ਨੇ ਲੰਬੇ ਸਮੇਂ ਬਾਅਦ ਟੈਸਟ ਸੈਂਕੜਾ ਲਗਾਇਆ। ਉਸਨੇ 1205 ਦਿਨਾਂ ਬਾਅਦ ਆਪਣਾ ਟੈਸਟ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਕਿੰਗ ਕੋਹਲੀ ਦੇ ਬੱਲੇ ਨਾਲ ਆਖਰੀ ਟੈਸਟ ਸੈਂਕੜਾ 22 ਨਵੰਬਰ, 2019 ਨੂੰ ਬੰਗਲਾਦੇਸ਼ ਦੇ ਖਿਲਾਫ ਆਇਆ ਸੀ। ਉਦੋਂ ਤੋਂ ਉਸ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਦ
12 Mar 2023
Sports News424 ਦਿਨਾਂ ਬਾਅਦ ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ, ਟੈਸਟ 'ਚ ਲਾਇਆ ਅਰਧ ਸੈਂਕੜਾ
ਸ਼ਨੀਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਜਿਸ ਪਲ਼ ਦਾ ਕ੍ਰਿਕਟ ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਸਨ। ਵਿਰਾਟ ਕੋਹਲੀ ਨੇ 424 ਦਿਨਾਂ ਬਾਅਦ ਟੈਸਟ ਕ੍ਰਿਕਟ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਕੋਹਲੀ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਕਰਾਰਾ ਜਵਾਬ ਦਿੱਤਾ ਹੈ। ਵਿਰਾਟ ਕੋਹਲੀ ਨੇ ਨਾਥਨ ਲਿਓਨ ਦੇ ਹੱਥੋਂ ਪਾਰੀ ਦੇ 93ਵੇਂ
12 Mar 2023
ਪਹਿਲੇ ਵਨਡੇ ਤੋਂ ਬਾਹਰ ਹੋਏ ਰੋਹਿਤ ਸ਼ਰਮਾ! ਇਹ ਖਿਡਾਰੀ ਸੰਭਾਲੇਗਾ ਟੀਮ ਇੰਡੀਆ ਦੀ ਕਮਾਨ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਖੇਡੇ ਜਾਣਗੇ। ਸੀਰੀਜ਼ ਦਾ ਪਹਿਲਾ ਮੈਚ 17 ਮਾਰਚ ਨੂੰ ਮੁੰਬਈ 'ਚ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਪਹਿਲੇ ਵਨਡੇ 'ਚ ਟੀਮ ਦੀ ਕਪਤਾਨੀ ਨਹੀਂ ਕਰਨਗੇ। ਉਨ੍ਹਾਂ ਦੀ ਜਗ੍ਹਾ ਹਾਰਦਿਕ ਪੰਡਯਾ ਟੀਮ ਦੀ ਕਮਾਨ ਸੰਭਾਲਣਗੇ। ਰੋਹਿਤ ਪਰਿਵਾਰਕ ਕਾਰਨਾਂ ਕਰਕੇ ਮੁੰਬਈ ਵਿੱਚ ਪਹਿਲਾ ਵਨਡੇ ਨਹੀਂ ਖੇਡਣਗੇ। ਬੀਸੀਸੀਆਈ ਦੇ ਇੱਕ ਸੀਨ
10 Mar 2023
ਸਾਨੀਆ ਮਿਰਜ਼ਾ ਨੇ ਟੈਨਿਸ ਨੂੰ ਕਿਹਾ ਅਲਵਿਦਾ , ਆਪਣੀ ‘ਕਰਮਭੂਮੀ’ ‘ਤੇ ਕੀਤਾ ਕਰੀਅਰ ਦਾ ਅੰਤ, ਹੋਈ ਭਾਵੁਕ
ਭਾਰਤ ਦੀ ਮਹਾਨ ਟੈਨਿਸ ਸਾਨੀਆ ਮਿਰਜ਼ਾ ਨੇ ਐਤਵਾਰ ਨੂੰ ਇੱਕ ਖਿਡਾਰੀ ਦੇ ਤੌਰ ‘ਤੇ ਆਪਣੇ ਸ਼ਾਨਦਾਰ ਸਫ਼ਰ ਦਾ ਅੰਤ ‘ਖੁਸ਼ੀ ਦੇ ਹੰਝੂ’ ਨਾਲ ਕੀਤਾ ਜਿੱਥੋਂ ਉਸ ਨੇ ਸ਼ੁਰੂਆਤ ਕੀਤੀ ਸੀ। ਸਾਨੀਆ ਨੇ ਅੰਤ ਵਿੱਚ ਲਾਲ ਬਹਾਦੁਰ ਟੈਨਿਸ ਸਟੇਡੀਅਮ ਵਿੱਚ ਪ੍ਰਦਰਸ਼ਨੀ ਮੈਚ ਖੇਡ ਕੇ ਆਪਣੇ ਮਾਰਗ-ਦਰਸ਼ਕ ਸਫ਼ਰ ਨੂੰ ਅਲਵਿਦਾ ਕਹਿ ਦਿੱਤੀ | ਜਿੱਥੇ ਉਸਨੇ ਇਤਿਹਾਸਕ ਡਬਲਯੂਟੀਏ ਸਿੰਗਲਜ਼ ਖਿਤਾ
6 Mar 2023
ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 60 ਦੌੜਾਂ ਨਾਲ ਹਰਾਇਆ, ਤਾਰਾ ਨੌਰਿਸ ਨੇ ਲਈਆਂ 5 ਵਿਕਟਾਂ
ਮਹਿਲਾ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ। ਇਸ ਮੈਚ ਵਿੱਚ ਸਮ੍ਰਿਤੀ ਮੰਧਾਨਾ ਦੀ ਟੀਮ ਨੂੰ 60 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਮੈਚ ਜਿੱਤਣ ਲਈ 224 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਸਮ੍ਰਿਤੀ ਮੰਧਾਨਾ ਦੀ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 163 ਦੌੜਾਂ
6 Mar 2023
ਮਹਿਲਾ ਪ੍ਰੀਮੀਅਰ ਲੀਗ 'ਚ ਛੋਟੀ ਰੱਖੀ ਗਈ ਹੈ ਬਾਊਂਡਰੀ, ਜਾਣੋ ਦੂਰੀ ਅਤੇ ਕਿਉਂ ਲਿਆ ਗਿਆ ਇਹ ਫੈਸਲਾ
ਮਹਿਲਾ ਪ੍ਰੀਮੀਅਰ ਲੀਗ 4 ਮਾਰਚ ਤੋਂ ਸ਼ੁਰੂ ਹੋ ਗਈ ਹੈ। ਇੱਥੇ ਮੈਚ ਦੀ ਪਹਿਲੀ ਹੀ ਪਾਰੀ ਵਿੱਚ ਚੌਕੇ-ਛੱਕਿਆਂ ਦੀ ਭਰਮਾਰ ਰਹੀ। ਇੱਥੇ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ ਖੇਡੇ ਗਏ ਮੈਚ ਦੌਰਾਨ ਮੁੰਬਈ ਦੀ ਟੀਮ ਨੇ ਪਹਿਲੀ ਪਾਰੀ ਵਿੱਚ 207 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਸ ਪਾਰੀ ਦੌਰਾਨ 31 ਚੌਕੇ ਅਤੇ 6 ਛੱਕੇ ਲੱਗੇ। ਔਰਤਾਂ ਦੇ ਟੀ-20 ਮੈਚਾਂ ਵਿੱਚ ਆਮ ਤੌਰ
5 Mar 2023
ਮੁੰਬਈ ਇੰਡੀਅਨਜ਼ ਨੇ WPL ਦਾ ਪਹਿਲਾ ਮੈਚ 143 ਦੌੜਾਂ ਨਾਲ ਜਿੱਤਿਆ
ਮੁੰਬਈ ਇੰਡੀਅਨਜ਼ ਨੇ ਪਹਿਲੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦਾ ਉਦਘਾਟਨੀ ਮੈਚ ਜਿੱਤ ਲਿਆ ਹੈ। ਟੀਮ ਨੇ ਗੁਜਰਾਤ ਜਾਇੰਟਸ ਨੂੰ 143 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਦੱਸ ਦਇਏ ਕਿ IPL ਦੀ ਸਭ ਤੋਂ ਵੱਡੀ ਜਿੱਤ ਵੀ ਮੁੰਬਈ ਇੰਡੀਅਨਜ਼ ਦੇ ਨਾਂ ਦਰਜ ਹੈ। ਉਸਨੇ 2017 ਸੀਜ਼ਨ ਵਿੱਚ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼) ਨੂੰ 146 ਦੌੜਾਂ ਦੇ ਫਰਕ ਨਾਲ ਹਰ
5 Mar 2023
IPL ਤੋਂ ਕਿੰਨੇ ਵੱਖਰੇ ਹਨ WPL ਦੇ ਨਿਯਮ ? ਜਾਣੋ ਦੋਵਾਂ ਵਿਚਾਲੇ ਦਾ ਫ਼ਰਕ
WPL ਦੇ ਇਸ ਪਹਿਲੇ ਸੀਜ਼ਨ ਵਿੱਚ ਕੁੱਲ 22 ਮੈਚ ਖੇਡੇ ਜਾਣੇ ਹਨ। IPL 2023, WPL 2023 ਦੇ ਖਤਮ ਹੋਣ ਤੋਂ ਚਾਰ ਦਿਨ ਬਾਅਦ ਸ਼ੁਰੂ ਹੋਵੇਗਾ। ਇਨ੍ਹਾਂ ਦੋਵਾਂ ਲੀਗਾਂ ਦੇ ਜ਼ਿਆਦਾਤਰ ਨਿਯਮ ਇਕੋ ਜਿਹੇ ਹਨ, ਸਿਰਫ ਕੁਝ ਨਿਯਮਾਂ ਵਿੱਚ ਫਰਕ ਹੈ ਅਤੇ ਫਾਰਮੈਟ ਵਿੱਚ ਥੋੜ੍ਹਾ ਜਿਹਾ ਬਦਲਾਅ ਹੈ। 'ਇੰਪੈਕਟ ਪਲੇਅਰ' ਨਿਯਮ IPL 2023 'ਚ ਲਾਗੂ ਰਹੇਗਾ। ਯਾਨੀ ਟੀਮਾਂ ਇੱਕ ਨਿਸ਼ਚਿਤ ਸਮੇਂ
4 Mar 2023
ਆਸਟ੍ਰੇਲੀਆ ਨੇ 9 ਵਿਕਟਾਂ ਨਾਲ ਭਾਰਤ ਨੂੰ ਦਿੱਤੀ ਕਰਾਰੀ ਹਾਰ
ਟੀਮ ਇੰਡੀਆ ਬਾਰਡਰ-ਗਾਵਸਕਰ ਟਰਾਫੀ 2023 ਦਾ ਤੀਜਾ ਮੈਚ ਹਾਰ ਗਈ ਹੈ। ਇੰਦੌਰ 'ਚ ਖੇਡੇ ਗਏ ਇਸ ਮੈਚ 'ਚ ਭਾਰਤੀ ਟੀਮ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਸਿਰਫ਼ ਢਾਈ ਦਿਨਾਂ ਵਿੱਚ ਹੀ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ ਹਰਾਇਆ। ਆਸਟ੍ਰੇਲੀਆ ਨੂੰ ਜਿੱਤ ਲਈ ਮੈਚ ਦੇ ਤੀਜੇ ਦਿਨ ਸਿਰਫ਼ 76 ਦੌੜਾਂ ਬਣਾਉਣੀਆਂ ਸਨ, ਜੋ ਉਸ ਨੇ ਪਹਿਲੇ ਸੈਸ਼ਨ ਵਿੱਚ ਹੀ ਬ
3 Mar 2023
ਮੁੰਬਈ ਇੰਡੀਅਨਜ਼ ਨੂੰ ਲੱਗਿਆ ਵੱਡਾ ਝਟਕਾ, ਸੱਟ ਕਾਰਨ IPL ਦੇ 16ਵੇਂ ਸੀਜ਼ਨ ਤੋਂ ਬਾਹਰ ਹੋਏ ਜਸਪ੍ਰੀਤ ਬੁਮਰਾਹ
IPL 2023 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ 16ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ। ਬੁਮਰਾਹ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ। ਉਨ੍ਹਾਂ ਨੇ ਆਪਣਾ ਆਖਰੀ ਮੈਚ ਸਤੰਬਰ 2022 ਵਿੱਚ ਖੇਡਿਆ ਸੀ, ਉਦੋਂ ਤੋਂ ਉਹ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਉਦੋਂ ਤੋਂ ਜਸਪ੍ਰੀਤ ਬੁਮਰਾਹ ਏਸ਼ੀ
1 Mar 2023
ਨਿਊਜ਼ੀਲੈਂਡ ਨੇ ਸਾਹ ਰੋਕਣ ਵਾਲੇ ਮੈਚ 'ਚ 1 ਦੌੜਾਂ ਨਾਲ ਦਰਜ ਕੀਤੀ ਇਤਿਹਾਸਕ ਜਿੱਤ
ਵੇਲਿੰਗਟਨ ਵਿੱਚ ਹੋ ਰਹੇ ਦੂਜੇ ਟੈਸਟ ਮੈਚ ਵਿੱਚ ਨਿਊਜੀਲੈਂਡ ਦੀ ਟੀਮ ਨੇ ਟੀਮ ਇੰਗਲੈਂਡ ਨੂੰ ਬਹੁਤ ਹੀ ਰੋਮਾਂਚਕ ਮੈਚ ਵਿੱਚ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। ਨਿਊਜੀਲੈਂਡ ਦੀ ਟੀਮ ਫੋਲੋ-ਓਨ ਖੇਡਕੇ ਵੀ ਇਹ ਟੈਸਟ ਮੈਚ ਜਿੱਤਿਆ ਹੈ ਅਤੇ ਕ੍ਰਿਕੇਟ ਦੇ ਸਦੀ ਪੁਰਾਣੇ ਇਤਿਹਾਸ ਵਿੱਚ ਅਜਿਹਾ ਸਿਰਫ ਚੌਥੀ ਵਾਰ ਹੋਇਆ ਹੈ। ਮੈਚ ਦੇ 4 ਦਿਨ ਜਿੱਥੇ ਇੰਗਲੈਂਡ ਦੀ ਟੀਮ ਦਾ ਦਬਦਬਾ ਦਿੱਖ
28 Feb 2023
