Radio Spice

Sports News

ਟੈਸਟ 'ਚ ਸਭ ਤੋਂ ਤੇਜ਼ ਡਬਲ ਸੈਂਚੁਰੀ ਲਗਾਉਣ ਵਾਲੇ ਬੱਲੇਬਾਜ਼, ਇਹ ਰਹੀ ਟਾਪ 10 ਦੀ ਲਿਸਟSports News

ਟੈਸਟ 'ਚ ਸਭ ਤੋਂ ਤੇਜ਼ ਡਬਲ ਸੈਂਚੁਰੀ ਲਗਾਉਣ ਵਾਲੇ ਬੱਲੇਬਾਜ਼, ਇਹ ਰਹੀ ਟਾਪ 10 ਦੀ ਲਿਸਟ

ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਕ੍ਰਾਂਤੀਮਾਨ ਨਿਊਜ਼ੀਲੈਂਡ ਦੇ ਨਾਥਨ ਐਸਟਲ ਦੇ ਨਾਂ ਹੈ। ਉਨ੍ਹਾਂ ਨੇ ਸਾਲ 2002 'ਚ ਇੰਗਲੈਂਡ ਦੇ ਖਿਲਾਫ 153 ਗੇਂਦਾਂ 'ਤੇ 200 ਦੌੜਾਂ ਬਣਾ ਦਿੱਤੀਆਂ ਸਨ। ਬੇਨ ਸਟੋਕਸ ਨੇ ਸਾਲ 2016 'ਚ ਸਾਊਥ ਅਫਰੀਕਾ ਦੇ ਖਿਲਾਫ ਸਿਰਫ਼ 163 ਗੇਂਦਾਂ 'ਤੇ ਟੈਸਟ 'ਚ ਦੋਹਰਾ ਸੈਂਕੜਾ ਲਗਾ ਦਿੱਤਾ ਸੀ। ਭਾਰਤ ਦੇ ਵਰਿੰਦਰ ਸਹਿਵਾਗ ਦ

1 Mar 2024

ਇੰਗਲੈਂਡ ਖ਼ਿਲਾਫ਼ ਇਤਿਹਾਸ ਰਚਣ ਵਾਲੇ ਅਸ਼ਵਿਨ ਨੂੰ BCCI ਸਕੱਤਰ ਜੈ ਸ਼ਾਹ ਨੇ ਦਿੱਤੀ ਵਧਾਈSports News

ਇੰਗਲੈਂਡ ਖ਼ਿਲਾਫ਼ ਇਤਿਹਾਸ ਰਚਣ ਵਾਲੇ ਅਸ਼ਵਿਨ ਨੂੰ BCCI ਸਕੱਤਰ ਜੈ ਸ਼ਾਹ ਨੇ ਦਿੱਤੀ ਵਧਾਈ

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਇੰਗਲੈਂਡ ਖ਼ਿਲਾਫ਼ 100 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਬਣਨ ਦਾ ਕਾਰਨਾਮਾ ਕਰਨ ਦੀ ਤਾਰੀਫ਼ ਕੀਤੀ। ਅਸ਼ਵਿਨ ਨੇ ਇੰਗਲੈਂਡ ਖਿਲਾਫ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ 22ਵੇਂ ਓਵਰ 'ਚ ਜੌਨੀ ਬੇਅਰਸਟੋ ਨੂੰ ਐੱਲ.ਬੀ.ਡਬਲਯੂ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ। ਇਸ ਮੁਕਾਮ ਤੱਕ ਪਹੁੰਚ

24 Feb 2024

ਆਪਣੇ ਪਹਿਲੇ ਹੀ ਟੈਸਟ 'ਚ ਆਕਾਸ਼ਦੀਪ ਨੇ ਕੀਤਾ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਢੇਰ, ਟੌਪ ਆਰਡਰ ਨੂੰ ਭੇਜਿਆ ਪਵੇਲੀਅਨSports News

ਆਪਣੇ ਪਹਿਲੇ ਹੀ ਟੈਸਟ 'ਚ ਆਕਾਸ਼ਦੀਪ ਨੇ ਕੀਤਾ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਢੇਰ, ਟੌਪ ਆਰਡਰ ਨੂੰ ਭੇਜਿਆ ਪਵੇਲੀਅਨ

ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਰਾਂਚੀ ਦੇ JSCA ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਭਾਰਤੀ ਟੀਮ ਲਈ ਡੈਬਿਊ ਕੀਤਾ। ਆਕਾਸ਼ ਦੀਪ ਨੂੰ ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰ

23 Feb 2024

ਟੀਮ ਇੰਡੀਆ 'ਚ ਵੱਡਾ ਬਦਲਾਅ, ਜਾਣੋ ਚੌਥੇ ਟੈਸਟ ਲਈ ਕੌਣ ਨਿਭਾਏਗਾ ਉਪ ਕਪਤਾਨ ਦੀ ਜ਼ਿੰਮੇਵਾਰੀ?Sports News

ਟੀਮ ਇੰਡੀਆ 'ਚ ਵੱਡਾ ਬਦਲਾਅ, ਜਾਣੋ ਚੌਥੇ ਟੈਸਟ ਲਈ ਕੌਣ ਨਿਭਾਏਗਾ ਉਪ ਕਪਤਾਨ ਦੀ ਜ਼ਿੰਮੇਵਾਰੀ?

ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਚ 23 ਫਰਵਰੀ ਤੋਂ ਰਾਂਚੀ 'ਚ ਖੇਡਿਆ ਜਾਵੇਗਾ। ਇਸ ਟੈਸਟ ਲਈ ਟੀਮ ਇੰਡੀਆ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਟੀਮ ਦੇ ਉਪ ਕਪਤਾਨ ਅਤੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਰਾਂਚੀ ਵਿੱਚ ਖੇਡੇ ਜਾਣ ਵਾਲੇ ਚੌਥੇ ਟੈਸਟ ਲਈ ਆਰਾਮ ਦਿੱਤਾ ਗਿਆ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਚੌਥੇ ਟੈਸਟ 'ਚ ਟੀਮ ਇੰਡੀਆ ਦਾ ਉਪ ਕਪਤਾਨ ਕੌਣ ਹ

21 Feb 2024

ਵਾਨਿੰਦੂ ਹਸਾਰੰਗਾ ਦੀਆਂ ਟੀ-20 'ਚ 100 ਵਿਕਟਾਂ ਪੂਰੀਆਂ, ਮਲਿੰਗਾ ਦਾ ਰਿਕਾਰਡ ਤੋੜਿਆSports News

ਵਾਨਿੰਦੂ ਹਸਾਰੰਗਾ ਦੀਆਂ ਟੀ-20 'ਚ 100 ਵਿਕਟਾਂ ਪੂਰੀਆਂ, ਮਲਿੰਗਾ ਦਾ ਰਿਕਾਰਡ ਤੋੜਿਆ

ਸ਼੍ਰੀਲੰਕਾ ਦੇ ਸਪਿਨ ਸਨਸਨੀ ਵਾਨਿੰਦੂ ਹਸਾਰੰਗਾ ਟੀ-20 'ਚ 100 ਵਿਕਟਾਂ ਲੈਣ ਵਾਲੇ ਦੂਜੇ ਸ਼੍ਰੀਲੰਕਾਈ ਬਣ ਗਏ ਹਨ। ਹਸਾਰੰਗਾ ਟੀ-20 ਵਿੱਚ 100 ਵਿਕਟਾਂ ਦੀ ਰੁਕਾਵਟ ਨੂੰ ਪਾਰ ਕਰਦੇ ਹੋਏ, ਇਸ ਮੀਲ ਪੱਥਰ 'ਤੇ ਪਹੁੰਚਣ ਵਾਲੇ ਲਸਿਥ ਮਲਿੰਗਾ ਤੋਂ ਬਾਅਦ ਕੁੱਲ ਗਿਆਰਵੇਂ ਖਿਡਾਰੀ ਅਤੇ ਦੂਜਾ ਸ਼੍ਰੀਲੰਕਾ ਦੇ ਗੇਂਦਬਾਜ਼ ਬਣ ਗਏ। ਇਸ ਨਾਲ ਉਨ੍ਹਾਂ ਨੇ ਟੀ-20 'ਚ ਸਭ ਤੋਂ ਤੇਜ਼ 10

20 Feb 2024

ਯਸ਼ਸਵੀ ਜੈਸਵਾਲ ਨੇ ਰਚਿਆ ਇਤਿਹਾਸ, ਕੋਈ ਵੀ ਭਾਰਤੀ ਖਿਡਾਰੀ ਹਾਸਿਲ ਨਹੀਂ ਕਰ ਸਕਿਆ ਇਹ ਖਿਤਾਬSports News

ਯਸ਼ਸਵੀ ਜੈਸਵਾਲ ਨੇ ਰਚਿਆ ਇਤਿਹਾਸ, ਕੋਈ ਵੀ ਭਾਰਤੀ ਖਿਡਾਰੀ ਹਾਸਿਲ ਨਹੀਂ ਕਰ ਸਕਿਆ ਇਹ ਖਿਤਾਬ

ਭਾਰਤ ਨੇ ਰਾਜਕੋਟ ਟੈਸਟ 'ਚ ਇੰਗਲੈਂਡ ਨੂੰ ਵੱਡੇ ਫਰਕ ਨਾਲ ਹਰਾਇਆ। ਬੇਨ ਸਟੋਕਸ ਦੀ ਅਗਵਾਈ ਵਾਲੀ ਬ੍ਰਿਟਿਸ਼ ਟੀਮ ਨੂੰ 434 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਆਪਣੀ ਦੂਜੀ ਪਾਰੀ 4 ਵਿਕਟਾਂ 'ਤੇ 430 ਦੌੜਾਂ 'ਤੇ ਐਲਾਨ ਦਿੱਤੀ। ਇਸ ਤਰ੍ਹਾਂ ਇੰਗਲੈਂਡ ਦੇ ਸਾਹਮਣੇ 557 ਦੌੜਾਂ ਦਾ ਵੱਡਾ ਟੀਚਾ ਸੀ। ਪਰ ਇੰਗਲੈਂਡ ਦੀ ਪੂਰੀ ਟੀਮ ਸਿਰਫ਼ 122 ਦੌੜਾਂ ਤੱਕ ਹੀ ਸਿਮ

19 Feb 2024

ਭਾਰਤੀ ਖਿਡਾਰੀਆਂ ਨੇ ਤੀਜੇ ਦਿਨ ਹੱਥਾਂ 'ਤੇ ਕਿਉਂ ਬੰਨ੍ਹੀਆਂ ਕਾਲੀਆ ਪੱਟੀਆਂ? ਇੱਥੇ ਜਾਣੋ ਅਸਲੀ ਕਾਰਨSports News

ਭਾਰਤੀ ਖਿਡਾਰੀਆਂ ਨੇ ਤੀਜੇ ਦਿਨ ਹੱਥਾਂ 'ਤੇ ਕਿਉਂ ਬੰਨ੍ਹੀਆਂ ਕਾਲੀਆ ਪੱਟੀਆਂ? ਇੱਥੇ ਜਾਣੋ ਅਸਲੀ ਕਾਰਨ

ਭਾਰਤੀ ਟੀਮ ਦੇ ਖਿਡਾਰੀ ਸ਼ਨੀਵਾਰ ਨੂੰ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਤੇ ਉਤਰੇ। ਬੀਸੀਸੀਆਈ ਨੇ ਦੱਸਿਆ ਕਿ ਸਾਬਕਾ ਕਪਤਾਨ ਦੱਤਾਜੀਰਾਓ ਗਾਇਕਵਾੜ ਦੀ ਯਾਦ ਵਿੱਚ ਭਾਰਤੀ ਖਿਡਾਰੀਆਂ ਨੇ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹੀਆਂ। 95 ਸਾਲਾ ਦੱਤਾਜੀਰਾਓ ਗਾਇਕਵਾੜ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਸੀ। ਅੰਸ਼ੁਮਨ ਗਾਇਕਵਾੜ ਦੇ ਪਿਤਾ ਦੱਤਾਜੀਰਾਓ ਨੇ 1952 ਤੋਂ 1

17 Feb 2024

Rohit Sharma ਨੇ ਟੈਸਟ ਕ੍ਰਿਕਟ ’ਚ ਭਾਰਤ ਲਈ ਕੀਤਾ ਇਹ ਕਾਰਨਾਮਾ, ਸਾਬਕਾ ਕਪਤਾਨ MS ਧੋਨੀ ਨੂੰ ਛੱਡਿਆSports News

Rohit Sharma ਨੇ ਟੈਸਟ ਕ੍ਰਿਕਟ ’ਚ ਭਾਰਤ ਲਈ ਕੀਤਾ ਇਹ ਕਾਰਨਾਮਾ, ਸਾਬਕਾ ਕਪਤਾਨ MS ਧੋਨੀ ਨੂੰ ਛੱਡਿਆ

ਸਪੋਰਟਸ ਡੈਸਕ, ਨਵੀਂ ਦਿੱਲੀ : ਇੰਗਲੈਂਡ ਖਿਲਾਫ਼ ਤੀਜੇ ਟੈਸਟ ਮੈਚ 'ਚ ਰੋਹਿਤ ਸ਼ਰਮਾ ਆਪਣੀ ਫਾਰਮ 'ਚ ਵਾਪਸ ਆ ਗਏ। ਤਿੰਨ ਵਿਕਟਾਂ ਤੇਜ਼ੀ ਨਾਲ ਡਿੱਗਣ ਤੋਂ ਬਾਅਦ ਰੋਹਿਤ ਨੇ ਜਡੇਜਾ ਨਾਲ ਮਿਲ ਕੇ ਨਾ ਸਿਰਫ਼ ਪਾਰੀ ਨੂੰ ਸੰਭਾਲਿਆ ਸਗੋਂ ਤੂਫਾਨੀ ਬੱਲੇਬਾਜ਼ੀ ਕਰਕੇ ਇਕ ਹੋਰ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਜ਼ਿਕਰਯੋਗ ਹੈ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਤੀਜਾ ਟੈਸ

16 Feb 2024

ਨਿਊਜ਼ੀਲੈਂਡ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਜਿੱਤੀ: ਦੂਜਾ ਮੈਚ 7 ਵਿਕਟਾਂ ਨਾਲ ਹਰਾਇਆ, ਵਿਲੀਅਮਸਨ ਨੇ ਸਮਿਥ ਤੋਂ ਤੇਜ਼ 32ਵਾਂ ਸੈਂਕੜਾ ਲਗਾਇਆSports News

ਨਿਊਜ਼ੀਲੈਂਡ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਜਿੱਤੀ: ਦੂਜਾ ਮੈਚ 7 ਵਿਕਟਾਂ ਨਾਲ ਹਰਾਇਆ, ਵਿਲੀਅਮਸਨ ਨੇ ਸਮਿਥ ਤੋਂ ਤੇਜ਼ 32ਵਾਂ ਸੈਂਕੜਾ ਲਗਾਇਆ

ਨਿਊਜ਼ੀਲੈਂਡ ਨੇ ਦੂਜੇ ਟੈਸਟ ਮੈਚ 'ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਨਾਲ ਦੋ ਟੈਸਟ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤ ਲਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਜਿੱਤੀ ਹੈ। ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡੇ ਜਾ ਰਹੇ ਦੂਜੇ ਟੈਸਟ 'ਚ ਨਿਊਜ਼ੀਲੈਂਡ ਨੂੰ ਜਿੱਤ ਲਈ 267 ਦੌੜਾਂ ਦਾ ਟੀਚਾ ਮਿਲਿਆ ਸੀ। ਸ਼ੁੱ

16 Feb 2024

ਅੰਤਰਰਾਸ਼ਟਰੀ ਕ੍ਰਿਕੇਟ 'ਚ ਇੱਕ ਮਹੀਨਾ ਵੀ ਨਹੀਂ ਕੱਟਿਆ, ਬਣ ਗਿਆ ICC ਪਲੇਅਰ ਆਫ ਦ ਮੰਥ, ਵੈਸਟ ਇੰਡੀਜ਼ ਬੌਲਰ ਦਾ ਅਨੋਖਾ ਰਿਕਾਰਡSports News

ਅੰਤਰਰਾਸ਼ਟਰੀ ਕ੍ਰਿਕੇਟ 'ਚ ਇੱਕ ਮਹੀਨਾ ਵੀ ਨਹੀਂ ਕੱਟਿਆ, ਬਣ ਗਿਆ ICC ਪਲੇਅਰ ਆਫ ਦ ਮੰਥ, ਵੈਸਟ ਇੰਡੀਜ਼ ਬੌਲਰ ਦਾ ਅਨੋਖਾ ਰਿਕਾਰਡ

ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਜਨਵਰੀ ਦੇ ਮਹੀਨੇ ਲਈ 'ਪਲੇਅਰ ਆਫ ਦਿ ਮੰਥ' ਦਾ ਐਲਾਨ ਕੀਤਾ ਹੈ। ਇਹ ਆਈਸੀਸੀ ਖਿਤਾਬ ਵੈਸਟਇੰਡੀਜ਼ ਦੇ ਸ਼ਮਰ ਜੋਸੇਫ ਨੇ ਜਿੱਤਿਆ ਹੈ। ਸ਼ਾਮਰ, ਜਿਸ ਨੂੰ ਆਪਣੇ ਅੰਤਰਰਾਸ਼ਟਰੀ ਡੈਬਿਊ ਨੂੰ ਇੱਕ ਮਹੀਨਾ ਵੀ ਨਹੀਂ ਬੀਤਿਆ ਸੀ, ਨੇ 'ਪਲੇਅਰ ਆਫ ਦਿ ਮੰਥ' ਦਾ ਖਿਤਾਬ ਜਿੱਤਿਆ। ਸ਼ਮਰ ਨੇ ਵੈਸਟਇੰਡੀਜ਼ ਨੂੰ ਆਸਟਰੇਲੀਆ ਦੇ ਖਿਲਾਫ ਦੂਜੇ ਟੈ

14 Feb 2024

ਸੰਗ੍ਰਾਮ ਸਿੰਘ  6 ਸਾਲ  ਬਾਅਦ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ 'ਚ ਕਰਨਗੇ ਵਾਪਸੀSports News

ਸੰਗ੍ਰਾਮ ਸਿੰਘ  6 ਸਾਲ  ਬਾਅਦ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ 'ਚ ਕਰਨਗੇ ਵਾਪਸੀ

ਸਾਬਕਾ ਰਾਸ਼ਟਰਮੰਡਲ ਹੈਵੀਵੇਟ ਚੈਂਪੀਅਨ ਸੰਗ੍ਰਾਮ ਸਿੰਘ 6 ਸਾਲ ਬਾਅਦ ਵਾਪਸੀ ਕਰਦੇ ਹੋਏ 24 ਫਰਵਰੀ ਨੂੰ ਦੁਬਈ 'ਚ ਹੋਣ ਵਾਲੇ 'ਇੰਟਰਨੈਸ਼ਨਲ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ' ਮੈਚ 'ਚ ਪਾਕਿਸਤਾਨ ਦੇ ਮੁਹੰਮਦ ਸਈਦ ਦਾ ਸਾਹਮਣਾ ਕਰੇਗਾ। ਇਸ ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ 3 ਕਰੋੜ ਰੁਪਏ ਹੈ ਅਤੇ ਇੱਥੇ ਪੰਜ ਮੈਚ ਹੋਣਗੇ। ਇਨ੍ਹਾਂ ਪੰਜਾਂ ਵਿੱਚੋਂ ਇੱਕ ਮੈਚ ਸੰਗਰਾਮ ਅਤੇ ਸਈਦ ਵ

13 Feb 2024

ਸਵਿਟਜ਼ਰਲੈਂਡ ਦੇ ਫ੍ਰੈਂਡਸ਼ਿਪ ਅੰਬੈਸਡਰ ਬਣੇ ਨੀਰਜ ਚੋਪੜਾ, ਕਿਹਾ-‘ਸੁਪਨੇ ‘ਚ ਵੀ ਨਹੀਂ ਸੋਚਿਆ ਸੀ’Sports News

ਸਵਿਟਜ਼ਰਲੈਂਡ ਦੇ ਫ੍ਰੈਂਡਸ਼ਿਪ ਅੰਬੈਸਡਰ ਬਣੇ ਨੀਰਜ ਚੋਪੜਾ, ਕਿਹਾ-‘ਸੁਪਨੇ ‘ਚ ਵੀ ਨਹੀਂ ਸੋਚਿਆ ਸੀ’

ਭਾਰਤ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਨੂੰ ਸਵਿਟਜ਼ਰਲੈਂਡ ਦੇ ਜੰਗਫ੍ਰਾਊਜੋਕ ਵਿਚ ਮਸ਼ਹੂਰ ਆਈਸ ਪੈਲੇਸ ਵਿਚ ਪੱਟਿਕਾ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਜਗ੍ਹਾ ਦੀ ਖਾਸ ਗੱਲ ਹੈ ਕਿ ਇਥੇ ਕਈ ਹੋਰ ਸਟਾਰ ਖਿਡਾਰੀਆਂ ਦੀਆਂ ਵੀ ਤਖਤੀਆਂ ਲੱਗੀਆਂ ਹੋਈਆਂ ਹਨ।ਇਸ ਦੇ ਨਾਲ ਹੀ ਨੀਰਜ ਨੂੰ ਸਵਿਟਜ਼ਰਲੈਂਡ ਦਾ ਫਰੈਂਡਸ਼ਿਪ ਅੰਬੈਸਡਰ ਵੀ ਬਣਾਇਆ ਗਿਆ ਹੈ।

10 Feb 2024

Radio Spice Live