Radio Spice

Sports News

ਆਸਟ੍ਰੇਲੀਆ ਖਿਲਾਫ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੂਰਿਆਕੁਮਾਰ ਯਾਦਵ ਹੋਣਗੇ ਕਪਤਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾSports News

ਆਸਟ੍ਰੇਲੀਆ ਖਿਲਾਫ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੂਰਿਆਕੁਮਾਰ ਯਾਦਵ ਹੋਣਗੇ ਕਪਤਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਭਾਰਤੀ ਟੀਮ ਆਸਟ੍ਰੇਲੀਆ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਪਹਿਲਾ ਮੈਚ 23 ਨਵੰਬਰ ਨੂੰ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਹਾਲਾਂਕਿ ਇਸ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ 'ਚ ਸੂਰਿਆਕੁਮਾਰ ਯਾਦਵ ਟੀਮ ਇੰਡੀਆ ਦੇ ਕਪਤਾਨ ਹੋਣਗੇ। ਜਦਕਿ ਰੁਤੁਰਾਜ ਗਾਇਕਵਾੜ ਉਪ ਕਪਤਾਨ ਦੀ ਭੂਮਿਕਾ 'ਚ

21 Nov 2023

ਭਾਰਤ ਦੀ ਹਾਰ ਤੋਂ ਬਾਅਦ ਸ਼ੁਭਮਾਨ ਗਿੱਲ ਦੇ ਦਾਦੇ ਨੇ ਕੰਗਾਰੂਆਂ ਨੂੰ ਓਪਨ ਚੈਲੇਂਜ, ਬੋਲੇ- ਬਦਲਾ ਲਿਆ ਜਾਵੇਗਾ...Sports News

ਭਾਰਤ ਦੀ ਹਾਰ ਤੋਂ ਬਾਅਦ ਸ਼ੁਭਮਾਨ ਗਿੱਲ ਦੇ ਦਾਦੇ ਨੇ ਕੰਗਾਰੂਆਂ ਨੂੰ ਓਪਨ ਚੈਲੇਂਜ, ਬੋਲੇ- ਬਦਲਾ ਲਿਆ ਜਾਵੇਗਾ...

ਆਸਟ੍ਰੇਲਿਆਈ ਟੀਮ ਨੇ ਵਿਸ਼ਵ ਕੱਪ 2023 ਦੇ ਫਾਈਨਲ ਮੈਚ 'ਚ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਇਸ ਮੈਚ 'ਚ ਕੰਗਾਰੂ ਟੀਮ ਦੇ ਤਿੰਨੋਂ ਵਿਭਾਗ ਸ਼ਾਨਦਾਰ ਰਹੇ। ਗੇਂਦਬਾਜ਼ੀ ਹੋਵੇ, ਉਸ ਨੇ ਭਾਰਤੀ ਬੱਲੇਬਾਜ਼ਾਂ ਨੂੰ ਜ਼ਿਆਦਾ ਦੇਰ ਤਕ ਕ੍ਰੀਜ਼ 'ਤੇ ਟਿਕਣ ਨਹੀਂ ਦਿੱਤਾ। ਟੀਮ ਇੰਡੀਆ ਲਈ ਕੇਐੱਲ ਰਾਹੁਲ ਨੇ ਸਭ ਤੋਂ ਵੱਧ 6

20 Nov 2023

ਭਾਰਤ-ਆਸਟਰੇਲੀਆ ਫਾਈਨਲ 'ਚ ਬੱਲੇਬਾਜ਼ਾਂ ਦੀ ਹੋਵੇਗੀ ਮੌਜ ਜਾਂ ਗੇਂਦਬਾਜ਼ਾਂ ਨੂੰ ਮਿਲੇਗੀ ਮਦਦ? ਇੱਥੇ ਜਾਣੋ ਪਿੱਚ ਰਿਪੋਰਟSports News

ਭਾਰਤ-ਆਸਟਰੇਲੀਆ ਫਾਈਨਲ 'ਚ ਬੱਲੇਬਾਜ਼ਾਂ ਦੀ ਹੋਵੇਗੀ ਮੌਜ ਜਾਂ ਗੇਂਦਬਾਜ਼ਾਂ ਨੂੰ ਮਿਲੇਗੀ ਮਦਦ? ਇੱਥੇ ਜਾਣੋ ਪਿੱਚ ਰਿਪੋਰਟ

ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਪਰ ਕੀ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ 'ਤੇ ਬੱਲੇਬਾਜ਼ ਆਸਾਨੀ ਨਾਲ ਦੌੜਾਂ ਬਣਾਉਣਗੇ ਜਾਂ ਗੇਂਦਬਾਜ਼ ਬੱਲ

19 Nov 2023

ਫਾਈਨਲ ਤੋਂ ਪਹਿਲਾਂ ਅਹਿਮਦਾਬਾਦ 'ਚ ਵਧਿਆ ਹੋਟਲਾਂ ਦਾ ਕਿਰਾਇਆ, ਇੱਕ ਰਾਤ ਰੁਕਣ ਲਈ ਦੇਣੇ ਹੋਣਗੇ ਇੰਨੇ ਪੈਸੇSports News

ਫਾਈਨਲ ਤੋਂ ਪਹਿਲਾਂ ਅਹਿਮਦਾਬਾਦ 'ਚ ਵਧਿਆ ਹੋਟਲਾਂ ਦਾ ਕਿਰਾਇਆ, ਇੱਕ ਰਾਤ ਰੁਕਣ ਲਈ ਦੇਣੇ ਹੋਣਗੇ ਇੰਨੇ ਪੈਸੇ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਦੇਖਣ ਲਈ ਇੱਕ ਲੱਖ ਤੋਂ ਵੱਧ ਲੋਕਾਂ ਦੇ ਸਟੇਡੀਅਮ ਵਿੱਚ ਪਹੁੰਚਣ ਦੀ ਉਮੀਦ ਹੈ। ਜੇਕਰ ਤੁਸੀਂ ਫਾਈਨਲ ਮੈਚ ਦੇਖਣ ਲਈ ਅਹਿਮਦਾਬਾਦ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਜੇਬ੍ਹ ਢਿੱਲੀ ਕ

18 Nov 2023

ਹਾਰਦਿਕ ਪਾਂਡਿਆ ਦੀ ਕਮੀ ਨੂੰ ਇੰਝ ਪੂਰਾ ਕਰਨਗੇ ਵਿਰਾਟ ਕੋਹਲੀ, ਗੇਂਦਬਾਜ਼ੀ ਕੋਚ ਨੇ ਕੀਤਾ ਵੱਡਾ ਖੁਲਾਸਾSports News

ਹਾਰਦਿਕ ਪਾਂਡਿਆ ਦੀ ਕਮੀ ਨੂੰ ਇੰਝ ਪੂਰਾ ਕਰਨਗੇ ਵਿਰਾਟ ਕੋਹਲੀ, ਗੇਂਦਬਾਜ਼ੀ ਕੋਚ ਨੇ ਕੀਤਾ ਵੱਡਾ ਖੁਲਾਸਾ

ਵਿਰਾਟ ਕੋਹਲੀ ਨੇ ਨੀਦਰਲੈਂਡ ਦੇ ਖਿਲਾਫ ਵਨਡੇ ਵਿਸ਼ਵ ਕੱਪ 2023 ਦੇ ਆਖਰੀ ਲੀਗ ਮੈਚ ਵਿੱਚ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਗਾਇਆ ਅਤੇ ਗੇਂਦਬਾਜ਼ੀ ਕਰਦੇ ਹੋਏ ਇੱਕ ਵਿਕਟ ਲਈ। ਕੋਹਲੀ ਨੇ ਲੰਬੇ ਸਮੇਂ ਬਾਅਦ ਗੇਂਦਬਾਜ਼ੀ ਦੀ ਕੋਸ਼ਿਸ਼ ਕੀਤੀ ਸੀ। ਹੁਣ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਸੰਕੇਤ ਦਿੱਤਾ ਹੈ ਕਿ ਕੋਹਲੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਹਰਫਨਮੌਲਾ ਹਾਰਦਿਕ

14 Nov 2023

SL vs BAN: ਟਾਈਮ ਆਊਟ ਦਾ ਕੀ ਹੈ ਨਿਯਮ ਜਿਸ ਕਰਕੇ ਬਿਨਾਂ ਗੇਂਦ ਖੇਡੇ ਹੀ ਆਊਟ ਹੋ ਗਏ ਮੈਥਿਊਜ਼ ?Sports News

SL vs BAN: ਟਾਈਮ ਆਊਟ ਦਾ ਕੀ ਹੈ ਨਿਯਮ ਜਿਸ ਕਰਕੇ ਬਿਨਾਂ ਗੇਂਦ ਖੇਡੇ ਹੀ ਆਊਟ ਹੋ ਗਏ ਮੈਥਿਊਜ਼ ?

ਸ਼੍ਰੀਲੰਕਾ ਦਾ ਐਂਜੇਲੋ ਮੈਥਿਊਜ਼ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਟਾਈਮ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਵਿਸ਼ਵ ਕੱਪ 2023 ਦਾ 38ਵਾਂ ਮੈਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ, ਜਿਸ 'ਚ ਐਂਜੇਲੋ ਮੈਥਿਊਜ਼ ਨੂੰ ਸਮੇਂ 'ਤੇ ਅਗਲੀ ਗੇਂਦ ਦਾ ਸਾਹਮਣਾ ਨਾ ਕਰਨ 'ਤੇ ਟਾਈਮ ਆਊਟ ਐਲਾਨ ਕਰ ਦਿੱਤਾ

7 Nov 2023

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਹਰਜੀਤ ਹਰਮਨ ਕਰਨਗੇ ਦਰਸ਼ਕਾਂ ਦਾ ਮਨੋਰੰਜਨSports News

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਹਰਜੀਤ ਹਰਮਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੌਕੇ 3 ਨਵੰਬਰ ਨੂੰ ਨਾਮਵਰ ਪੰਜਾਬੀ ਗਾਇਕ ਹਰਜੀਤ ਹਰਮਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ‘ਪੰਜੇਬਾਂ’ ਤੇ ‘ਮੁੰਦਰੀ’ ਗੀਤ ਨਾਲ ਸਟਾਰ ਬਣੇ ਹਰਜੀਤ ਹਰਮਨ ਆਪਣੇ ਗਾਣਿਆਂ ‘ਚਾਦਰ’, ‘ਪੰਜਾਬ’ ਆਦਿ ਨਾਲ ਦਹਾਕੇ ਤੋਂ ਵੀ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ। ਹਰਜੀਤ ਹਰਮਨ ਦੀ ਫਾਈਨਲ ਮੈਚ ਤੋਂ ਪਹਿਲਾਂ ਪੇਸ਼ਕਾਰੀ ਲਈ ਸ

3 Nov 2023

ਲਗਾਤਾਰ 8ਵੀਂ ਵਾਰ ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਹੋਏ ਲੀਓਨਲ ਮੈਸੀ, ਟਰਾਫੀ ਜਿੱਤਣ ਵਾਲੇ ਪਹਿਲੇ MLS ਖਿਡਾਰੀSports News

ਲਗਾਤਾਰ 8ਵੀਂ ਵਾਰ ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਹੋਏ ਲੀਓਨਲ ਮੈਸੀ, ਟਰਾਫੀ ਜਿੱਤਣ ਵਾਲੇ ਪਹਿਲੇ MLS ਖਿਡਾਰੀ

ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੇਸੀ ਨੇ ਇਕ ਵਾਰ ਫਿਰ ਵੱਕਾਰੀ ਬੈਲਨ ਡੀ'ਓਰ ਪੁਰਸਕਾਰ ਜਿੱਤ ਲਿਆ ਹੈ। ਮੈਸੀ ਨੂੰ ਅੱਠਵੀਂ ਵਾਰ ਬੈਲਨ ਡੀ ਓਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮੈਸੀ ਬੈਲਨ ਡੀ ਓਰ ਪੁਰਸਕਾਰ ਜਿੱਤਣ ਵਾਲਾ ਪਹਿਲਾ SLS ਖਿਡਾਰੀ ਬਣ ਗਿਆ ਹੈ। ਇੰਟਰ ਮਿਆਮੀ ਦੇ ਮਾਲਕ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਡੇਵਿਡ ਬੇਖਮ ਨੇ ਮੇਸੀ ਨੂੰ ਇਹ ਸਨਮਾਨ ਦਿੱਤਾ ਹੈ

31 Oct 2023

ਭਾਰਤੀ ਪੈਰਾ ਖਿਡਾਰੀਆਂ ਨੇ ਰਿਕਾਰਡ 111 ਤਮਗੇ ਜਿੱਤ ਕੇ ਰਚਿਆ ਇਤਿਹਾਸSports News

ਭਾਰਤੀ ਪੈਰਾ ਖਿਡਾਰੀਆਂ ਨੇ ਰਿਕਾਰਡ 111 ਤਮਗੇ ਜਿੱਤ ਕੇ ਰਚਿਆ ਇਤਿਹਾਸ

ਭਾਰਤੀ ਪੈਰਾ ਖਿਡਾਰੀਆਂ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਕੇ ਹਾਂਗਜ਼ੂ ਪੈਰਾ ਏਸ਼ੀਆਈ ਖੇਡਾਂ ਵਿੱਚ ਆਪਣੀ ਮੁਹਿੰਮ ਦਾ ਅੰਤ 111 ਤਮਗੇ ਜਿੱਤ ਕੇ ਕੀਤਾ, ਜਿਹੜਾ ਕਿਸੇ ਵੀ ਵੱਡੇ ਕੌਮਾਂਤਰੀ ਬਹੁ ਖੇਡ ਟੂਰਨਾਮੈਂਟ ਵਿੱਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਭਾਰਤੀ ਪੈਰਾ ਖਿਡਾਰੀਆਂ ਨੇ 29 ਸੋਨ, 21 ਚਾਂਦੀ ਤੇ 51 ਕਾਂਸੀ ਤਮਗੇ ਜਿੱਤੇ ਤੇ ਤਮਗਾ ਅੰਕ ਸੂਚੀ ਵਿੱਚ 5ਵੇਂ ਸਥਾਨ ’

29 Oct 2023

New Zealand ਖਿਲਾਫ ਕੌਣ ਲਵੇਗਾ ਹਾਰਦਿਕ ਪਾਂਡਿਆ ਦੀ ਜਗ੍ਹਾ ? ਇਹ 3 ਖਿਡਾਰੀ ਹਨ ਦੌੜ 'ਚ ਸਭ ਤੋਂ ਅੱਗੇSports News

New Zealand ਖਿਲਾਫ ਕੌਣ ਲਵੇਗਾ ਹਾਰਦਿਕ ਪਾਂਡਿਆ ਦੀ ਜਗ੍ਹਾ ? ਇਹ 3 ਖਿਡਾਰੀ ਹਨ ਦੌੜ 'ਚ ਸਭ ਤੋਂ ਅੱਗੇ

ਨਿਊਜ਼ੀਲੈਂਡ ਖਿਲਾਫ ਅਹਿਮ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖਬਰ ਆਈ ਹੈ। ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਸੱਟ ਕਾਰਨ ਕੀਵੀ ਟੀਮ ਖਿਲਾਫ ਮੈਦਾਨ 'ਚ ਨਹੀਂ ਉਤਰਣਗੇ। ਕਪਤਾਨ ਰੋਹਿਤ ਸ਼ਰਮਾ ਤੇ ਰਾਹੁਲ ਦ੍ਰਾਵਿੜ ਦੇ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਪਲੇਇੰਗ ਇਲੈਵਨ 'ਚ ਹਾਰਦਿਕ ਦੀ ਜਗ੍ਹਾ ਕਿਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ? ਆਓ ਤੁਹਾਨੂੰ ਦੱਸਦੇ

20 Oct 2023

17 ਸਾਲ ਦੇ ਰੌਣਕ ਬਣੇ ਸ਼ਤਰੰਜ ਅੰਡਰ-20 ਦੇ ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈSports News

17 ਸਾਲ ਦੇ ਰੌਣਕ ਬਣੇ ਸ਼ਤਰੰਜ ਅੰਡਰ-20 ਦੇ ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ

ਭਾਰਤ ਦੇ ਗ੍ਰੈਂਡਮਾਸਟਰ 17 ਸਾਲਾ ਰੌਣਕ ਸਾਧਵਾਨੀ ਇਟਲੀ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-20 ਵਿਸ਼ਵ ਜੂਨੀਅਰ ਰੈਪਿਡ ਸ਼ਤਰੰਜ ਚੈਂਪੀਅਨ ਬਣਗਏ।ਮਹਾਰਾਸ਼ਟਰ ਦੇ ਨਾਗਪੁਰ ਦੇ ਰੌਣਕ ਨੇ 11ਵੇਂਰਾਊਂਡ ਵਿਚ 8.5ਅੰਕ ਦੇ ਨਾਲ ਜੇਤੂ ਟਰਾਫੀ ਆਪਣੇ ਨਾਂ ਕੀਤੀ। ਖਾਸ ਗੱਲ ਹੈ ਕਿ ਰੌਣਕ ਨੂੰ ਟੂਰਨਾਮੈਂਟ ਵਿਚ ਖੇਡਣ ਲਈ ਵੀਜ਼ਾ ਹਾਸਲ ਕਰਨ ਵਿਚ ਪ੍ਰੇਸ਼ਾਨੀ ਆਈ ਸੀ ਪਰ ਉਸਦੀ ਏਕਾਗਰ

18 Oct 2023

ਜਿੱਤ ਦਾ 'ਚੌਕਾ' ਲਾਉਣਾ ਚਾਹੇਗੀ ਰੋਹਿਤ ਬ੍ਰਿਗੇਡ, ਇਨ੍ਹਾਂ 11 ਖਿਡਾਰੀਆਂ ਨੂੰ ਅਜ਼ਮਾ ਸਕਦੀ ਹੈ ਬੰਗਲਾਦੇਸ਼ ਖ਼ਿਲਾਫ਼Sports News

ਜਿੱਤ ਦਾ 'ਚੌਕਾ' ਲਾਉਣਾ ਚਾਹੇਗੀ ਰੋਹਿਤ ਬ੍ਰਿਗੇਡ, ਇਨ੍ਹਾਂ 11 ਖਿਡਾਰੀਆਂ ਨੂੰ ਅਜ਼ਮਾ ਸਕਦੀ ਹੈ ਬੰਗਲਾਦੇਸ਼ ਖ਼ਿਲਾਫ਼

ਵਿਸ਼ਵ ਕੱਪ 'ਚ ਆਪਣੇ ਪਹਿਲੇ ਤਿੰਨ ਮੈਚਾਂ 'ਚ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਹਰਾਉਣ ਵਾਲੀ ਟੀਮ ਇੰਡੀਆ ਇਸ ਸਮੇਂ ਸਭ ਤੋਂ ਬਿਹਤਰ ਨਜ਼ਰ ਆ ਰਹੀ ਹੈ। ਟੀਮ ਪ੍ਰਬੰਧਨ ਪਲੇਇੰਗ ਇਲੈਵਨ ਨੂੰ ਲੈ ਕੇ ਇਕਦਮ ਸਪੱਸ਼ਟ ਹੈ ਅਤੇ ਇਸੇ ਲਈ ਬੰਗਲਾਦੇਸ਼ ਖਿਲਾਫ ਹੋਣ ਵਾਲੇ ਮੈਚ 'ਚ ਵੀ ਟੀਮ 'ਚ ਬਦਲਾਅ ਦੀ ਬਹੁਤ ਘੱਟ ਗੁੰਜਾਇਸ਼ ਹੈ। ਹਾਲਾਂਕਿ ਟੂਰਨਾਮੈਂਟ ਅਜੇ ਲੰਮਾ ਹੈ ਅਤ

18 Oct 2023

Radio Spice Live