Radio Spice

India News

ਜੇਕਰ ਗਲਤ ਖਾਤੇ ਜਾਂ ਨੰਬਰ 'ਤੇ ਔਨਲਾਈਨ ਜਾਂ UPI ਭੁਗਤਾਨ ਹੋ ਗਿਆ ਤਾਂ ਤੁਰੰਤ ਕਰੋ ਇਹ ਕੰਮ, ਵਾਪਸ ਮਿਲ ਜਾਣਗੇ ਪੈਸੇIndia News

ਜੇਕਰ ਗਲਤ ਖਾਤੇ ਜਾਂ ਨੰਬਰ 'ਤੇ ਔਨਲਾਈਨ ਜਾਂ UPI ਭੁਗਤਾਨ ਹੋ ਗਿਆ ਤਾਂ ਤੁਰੰਤ ਕਰੋ ਇਹ ਕੰਮ, ਵਾਪਸ ਮਿਲ ਜਾਣਗੇ ਪੈਸੇ

ਪਿਛਲੇ ਕੁਝ ਸਮੇਂ ਵਿੱਚ ਸਾਡੇ ਦੇਸ਼ ਵਿੱਚ ਡਿਜੀਟਲ ਭੁਗਤਾਨ ਦਾ ਰੁਝਾਨ ਕਾਫ਼ੀ ਵਧਿਆ ਹੈ। ਹੁਣ ਲੋਕ UPI ਰਾਹੀਂ ਵੱਡੇ ਪੱਧਰ 'ਤੇ ਲੈਣ-ਦੇਣ ਕਰ ਰਹੇ ਹਨ। UPI ਭੁਗਤਾਨ ਲਈ, Google Pay, Paytm ਅਤੇ Phone Pay ਵਰਗੀਆਂ ਮੋਬਾਈਲ ਐਪਸ ਹਨ। ਲੋਕ ਇਨ੍ਹਾਂ ਐਪਸ ਰਾਹੀਂ ਆਨਲਾਈਨ ਭੁਗਤਾਨ ਕਰਦੇ ਹਨ। ਇਸ ਤੋਂ ਇਲਾਵਾ ਲੋਕ ਇੰਟਰਨੈੱਟ ਬੈਂਕਿੰਗ ਰਾਹੀਂ ਆਨਲਾਈਨ ਪੇਮੈਂਟ ਵੀ ਕਰਦੇ ਹ

12 Mar 2024

ਨਾਗਰਿਕਤਾ ਸੋਧ ਕਾਨੂੰਨ (CAA) ਨਾਲ ਜੁੜੇ ਹਰ ਸਵਾਲਾਂ ਦੇ ਜਵਾਬ, ਹੁਣ ਹੀ ਕਿਉਂ ਕਰਨਾ ਪਿਆ ਲਾਗੂ, ਕਿਸ ਕਿਸ ਨੂੰ ਹੋਵੇਗਾ ਫਾਇਦਾ ?India News

ਨਾਗਰਿਕਤਾ ਸੋਧ ਕਾਨੂੰਨ (CAA) ਨਾਲ ਜੁੜੇ ਹਰ ਸਵਾਲਾਂ ਦੇ ਜਵਾਬ, ਹੁਣ ਹੀ ਕਿਉਂ ਕਰਨਾ ਪਿਆ ਲਾਗੂ, ਕਿਸ ਕਿਸ ਨੂੰ ਹੋਵੇਗਾ ਫਾਇਦਾ ?

ਮੋਦੀ ਸਰਕਾਰ ਨੇ ਸੋਮਵਾਰ (11 ਮਾਰਚ) ਨੂੰ ਨਾਗਰਿਕਤਾ (ਸੋਧ) ਐਕਟ, 2019 (CAA) ਨੂੰ ਲਾਗੂ ਕਰਨ ਨਾਲ ਸਬੰਧਤ ਨਿਯਮਾਂ ਨੂੰ ਅਧਿਸੂਚਿਤ ਕੀਤਾ। ਇਸ ਕਾਰਨ ਭਾਰਤ ਦੇ ਤਿੰਨ ਮੁਸਲਿਮ ਬਹੁਗਿਣਤੀ ਵਾਲੇ ਗੁਆਂਢੀ ਦੇਸ਼ (ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼) ਦੇ ਗੈਰ-ਮੁਸਲਮਾਨਾਂ ਅਤੇ ਧਾਰਮਿਕ ਅਤਿਆਚਾਰ ਤੋਂ ਪੀੜਤ ਲੋਕਾਂ ਲਈ ਭਾਰਤੀ ਨਾਗਰਿਕ ਬਣਨ ਦਾ ਰਸਤਾ ਸਾਫ਼ ਹੋ ਗਿਆ ਸੀ।

12 Mar 2024

PM ਮੋਦੀ ਨੇ ਸਭ ਤੋਂ ਉੱਚੀ ਸੇਲਾ ਸੁਰੰਗ ਦਾ ਕੀਤਾ ਉਦਘਾਟਨ, 10 ਕਿਲੋਮੀਟਰ ਘਟੇਗੀ ਤਵਾਂਗ ਤੋਂ ਚੀਨ ਬਾਰਡਰ ਦੀ ਦੂਰੀIndia News

PM ਮੋਦੀ ਨੇ ਸਭ ਤੋਂ ਉੱਚੀ ਸੇਲਾ ਸੁਰੰਗ ਦਾ ਕੀਤਾ ਉਦਘਾਟਨ, 10 ਕਿਲੋਮੀਟਰ ਘਟੇਗੀ ਤਵਾਂਗ ਤੋਂ ਚੀਨ ਬਾਰਡਰ ਦੀ ਦੂਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਭ ਤੋਂ ਉੱਚਾਈ ‘ਤੇ ਬਣੀ ਦੁਨੀਆ ਦੀ ਸਭ ਤੋਂ ਲੰਬੀ ਸੇਲਾ ਸੁਰੰਗ ਦੇਸ਼ ਨੂੰ ਸਮਰਪਿਤ ਕੀਤੀ। ਉਨ੍ਹਾਂ ਆਸਾਮ ਅਤੇ ਅਰੁਣਾਚਲ ਨੂੰ ਕਰੋੜਾਂ ਰੁਪਏ ਦੇ ਤੋਹਫੇ ਵੀ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਰਣਨੀਤਕ ਤੌਰ ‘ਤੇ ਮਹੱਤਵਪੂਰਨ ਇਹ ਸੁਰੰਗ 13,000 ਫੁੱਟ ਦੀ ਉਚਾਈ ‘ਤੇ ਬਣੀ ਸਭ ਤੋਂ ਲੰਬੀ ਸੁਰੰਗ ਹੈ। ਇਹ ਡਬਲ ਲੇਨ ਆਲ-ਮੌਸਮ ਸੁਰ

9 Mar 2024

ਧਰਮਸ਼ਾਲਾ ਟੈਸਟ ‘ਚ ਬਣੇਗਾ ਅਨੋਖਾ ਰਿਕਾਰਡ, 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ ਅਸ਼ਵਿਨIndia News

ਧਰਮਸ਼ਾਲਾ ਟੈਸਟ ‘ਚ ਬਣੇਗਾ ਅਨੋਖਾ ਰਿਕਾਰਡ, 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ ਅਸ਼ਵਿਨ

ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ਵਿੱਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣਗੇ। ਉਹ 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ। ਇਹ ਉਹ ਮੁਕਾਮ ਹਾਸਿਲ ਕਰਨ ਵਾਲੇ ਦੁਨੀਆ ਦੇ 77ਵੇਂ ਖਿਡਾਰੀ ਹੋਣਗੇ। ਅਸ਼ਵਿਨ ਭਾਰਤ ਦੇ 92 ਸਾਲ ਦੇ ਟੈਸਟ ਇਤਿਹਾਸ ਵਿੱਚ ਸਿਰਫ਼ ਪੰਜਵੇਂ ਗੇਂਦਬਾਜ਼ ਹੋਣਗੇ, ਜੋ 100 ਜਾਂ ਉਸ ਤੋਂ ਜ਼ਿਆਦਾ ਟੈਸਟ ਮੈਚ ਖੇਡ

6 Mar 2024

30 ਕਰੋੜ ਦੀ ਲਾਗਤ ਨਾਲ ਆਨੰਦਪੁਰ ਸਾਹਿਬ 'ਚ ਬਣਨਗੇ ਦੋ ਪੁੱਲ, ਖੁਰਾਲਗੜ੍ਹ ਸਾਹਿਬ ਜਾਣ ਲਈ ਰਸਤਾ ਹੋਵੇਗਾ ਆਸਾਨIndia News

30 ਕਰੋੜ ਦੀ ਲਾਗਤ ਨਾਲ ਆਨੰਦਪੁਰ ਸਾਹਿਬ 'ਚ ਬਣਨਗੇ ਦੋ ਪੁੱਲ, ਖੁਰਾਲਗੜ੍ਹ ਸਾਹਿਬ ਜਾਣ ਲਈ ਰਸਤਾ ਹੋਵੇਗਾ ਆਸਾਨ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਅਜੋਲੀ ਤੋਂ ਬੇਲਾ–ਧਿਆਨੀ , ਭੱਲੜੀ ਤੋਂ ਖੇੜਾ ਕਲਮੋਟ ਵਿਚਕਾਰ ਸਿੱਧਾ ਸੜਕੀ ਸੰਪਰਕ ਸਥਾਪਤ ਕਰਨ ਲਈ ਦੋ ਪੁਲਾਂ ਦੀ ਉਸਾਰੀ ਲਈ 30 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਨ੍ਹਾਂ

6 Mar 2024

ਪੰਜਾਬ ਦੀ GST ‘ਚ 15.69 ਫ਼ੀਸਦੀ ਤੇ ਆਬਕਾਰੀ ਮਾਲੀਏ ‘ਚ 12 ਫ਼ੀਸਦੀ ਦਾ ਹੋਇਆ ਵਾਧਾ: ਵਿੱਤ ਮੰਤਰੀ ਚੀਮਾIndia News

ਪੰਜਾਬ ਦੀ GST ‘ਚ 15.69 ਫ਼ੀਸਦੀ ਤੇ ਆਬਕਾਰੀ ਮਾਲੀਏ ‘ਚ 12 ਫ਼ੀਸਦੀ ਦਾ ਹੋਇਆ ਵਾਧਾ: ਵਿੱਤ ਮੰਤਰੀ ਚੀਮਾ

ਪੰਜਾਬ ਨੇ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿੱਚ ਫਰਵਰੀ ਦੇ ਅੰਤ ਤੱਕ ਵਸਤੂਆਂ ਅਤੇ ਸੇਵਾਵਾਂ ਕਰ (GST) ਵਿੱਚ 15.69 ਪ੍ਰਤੀਸ਼ਤ ਵਾਧਾ ਅਤੇ ਆਬਕਾਰੀ ਮਾਲੀਆ ਸੰਗ੍ਰਹਿ ਵਿੱਚ 11.71 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ । ਸੂਬੇ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਆਰਥਿਕ ਪੱਖੋਂ ਮਜ਼ਬੂਤ ਲਹੋ ਰਿ

4 Mar 2024

ਸਾਉਣੀ ਸੀਜ਼ਨ ਲਈ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ! 25 ਹਜ਼ਾਰ ਕਰੋੜ ਰੁ. ਦੀ ਖਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀIndia News

ਸਾਉਣੀ ਸੀਜ਼ਨ ਲਈ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ! 25 ਹਜ਼ਾਰ ਕਰੋੜ ਰੁ. ਦੀ ਖਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ

ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਸਾਉਣੀ ਸੀਜ਼ਨ ਲਈ 24 ਹਜ਼ਾਰ ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨਾਂ ਨੂੰ ਪ੍ਰਮੁੱਖ ਪੋਸ਼ਕ ਤੱਤਡੀਏਪੀ 350 ਰੁਪਏ ਪ੍ਰਤੀ ਠੇਲਾ 50 ਕਿਲੋ ਦੇ ਭਾਅ ਉਤੇ ਮਿਲਦੀ ਰਹੇਗੀ। ਇਸ ਦੇ ਨਾਲ ਹੀ ਹੋਰ ਪ੍ਰਮੁੱਖ ਰਸਾਇਣਿਕ ਖਾਦਾਂ ਦੀਆਂ ਪ੍ਰਚੂਨ ਕੀਮਤਾਂ ਵੀ ਸਥਿਰ ਰਹਿਣਗੀਆਂ। ਦੱਸ ਦੇਈਏ ਕਿ ਪ੍ਰਧਾਨ

1 Mar 2024

ਅੰਮ੍ਰਿਤਸਰ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ, ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਹੋਇਆ ਦਰਜIndia News

ਅੰਮ੍ਰਿਤਸਰ ‘ਚ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ, ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਹੋਇਆ ਦਰਜ

ਪੰਜਾਬ ਦੇ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਮੌਕੇ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ ਬਣਾਇਆ ਗਿਆ ਹੈ। ਰਿਕਾਰਡ ਗਿਨੀਜ਼ ਬੁੱਕ ਆਫ ਵਰਲਡ ਵਿੱਚ ਦਰਜ ਹੋ ਗਿਆ ਹੈ। ਇਹ ਪਰੌਂਠਾ ਤਾਜ ਹੋਟਲ ਦੇ ਸ਼ੈੱਫ ਨੇ ਤਿਆਰ ਕੀਤਾ ਹੈ। ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਤਾਜ ਗਰੁੱਪ ਅਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰ

29 Feb 2024

ਪੰਜਾਬ ਨੂੰ ਮਿਲਿਆ ਪਹਿਲਾ ਲੀਵਰ ਇੰਸਟੀਚਿਊਟ, CM ਭਗਵੰਤ ਮਾਨ ਨੇ ਲੋਕਾਂ ਨੂੰ ਕੀਤਾ ਸਮਰਪਿਤIndia News

ਪੰਜਾਬ ਨੂੰ ਮਿਲਿਆ ਪਹਿਲਾ ਲੀਵਰ ਇੰਸਟੀਚਿਊਟ, CM ਭਗਵੰਤ ਮਾਨ ਨੇ ਲੋਕਾਂ ਨੂੰ ਕੀਤਾ ਸਮਰਪਿਤ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (PILBS) ਦਾ ਉਦਘਾਟਨ ਕੀਤਾ। ਇਸ ਸੰਸਥਾ ਦੀ ਸਥਾਪਨਾ ਮੁਹਾਲੀ ਵਿੱਚ ਕੀਤੀ ਗਈ ਹੈ। ਇੱਥੇ ਲੀਵਰ ਨਾਲ ਸਬੰਧਤ ਬਿਮਾਰੀਆਂ ਦਾ ਬਹੁਤ ਹੀ ਆਧੁਨਿਕ ਤਕਨੀਕ ਨਾਲ ਇਲਾਜ ਕੀਤਾ ਜਾਵੇਗਾ। ਉੱਤਰੀ ਭਾਰਤ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੈ। ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਬ

29 Feb 2024

ਪ੍ਰਾਈਵੇਟ ਹਸਪਤਾਲਾਂ ਦੀ ਮਨਮਾਨੀ ‘ਤੇ ਸੁਪਰੀਮ ਕੋਰਟ ਸਖ਼ਤ, ਇਲਾਜ ਲਈ ਰੇਟ ਕਰਨੇ ਪਊ ਤੈਅ!India News

ਪ੍ਰਾਈਵੇਟ ਹਸਪਤਾਲਾਂ ਦੀ ਮਨਮਾਨੀ ‘ਤੇ ਸੁਪਰੀਮ ਕੋਰਟ ਸਖ਼ਤ, ਇਲਾਜ ਲਈ ਰੇਟ ਕਰਨੇ ਪਊ ਤੈਅ!

ਪ੍ਰਾਈਵੇਟ ਹਸਪਤਾਲਾਂ ਦੇ ਬਿੱਲਾਂ ਦੇ ਫਰਕ ਨੂੰ ਲੈ ਕੇ ਸੁਪਰੀਮ ਕੋਰਟ ਕੇਂਦਰ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੀ ਸੀ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੀਆਂ ਦਰਾਂ ਵਿੱਚ ਅਸਮਾਨਤਾ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ‘ਤੇ ਕਾਰਵਾਈ ਕਰੇ ਨਹੀਂ ਤਾਂ ਉਹ ਸੀਜੀਐਚਐਸ ਨਿਯਮਾਂ ਨੂੰ ਲਾਗੂ ਕਰ ਦੇਵੇਗਾ। ਸੁਪਰੀਮ ਕੋਰਟ ‘ਚ ਦਾਇਰ

28 Feb 2024

CM ਭਗਵੰਤ ਮਾਨ ਪਹੁੰਚੇ ਨਕੋਦਰ, ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨIndia News

CM ਭਗਵੰਤ ਮਾਨ ਪਹੁੰਚੇ ਨਕੋਦਰ, ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਲੌਰ ‘ਚ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਨਕੋਦਰ ਪਹੁੰਚੇ। ਇੱਥੇ ਉਨ੍ਹਾਂ ਨੇ ਜੱਚਾ-ਬੱਚਾ ਦੇਖਭਾਲ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਮੌਜੂਦ ਰਹੇ। CM ਮਾਨ ਕੇਂਦਰ ਦੇ ਅੰਦਰ ਪੁੱਜੇ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਵੀ ਮਿਲੇ। ਇਸ ਦੌਰਾਨ CM ਮਾਨ ਨੇ ਬ

28 Feb 2024

ਗਗਨਯਾਨ ਮਿਸ਼ਨ ਲਈ ਪੁਲਾੜ 'ਚ ਜਾਣਗੇ ਇਹ ਚਾਰ ਪੁਲਾੜ ਐਸਟ੍ਰੋਨੋਟਸ, PM ਮੋਦੀ ਨੇ ਕੀਤਾ ਨਾਵਾਂ ਦਾ ਐਲਾਨIndia News

ਗਗਨਯਾਨ ਮਿਸ਼ਨ ਲਈ ਪੁਲਾੜ 'ਚ ਜਾਣਗੇ ਇਹ ਚਾਰ ਪੁਲਾੜ ਐਸਟ੍ਰੋਨੋਟਸ, PM ਮੋਦੀ ਨੇ ਕੀਤਾ ਨਾਵਾਂ ਦਾ ਐਲਾਨ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਗਗਨਯਾਨ ਮਨੁੱਖੀ ਪੁਲਾੜ ਮਿਸ਼ਨ ਦੇ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇਹ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਹੋਵੇਗਾ ਜਿਸ ਵਿੱਚ ਪੁਲਾੜ ਯਾਤਰੀਆਂ ਨੂੰ ਕੁਝ ਸਮੇਂ ਲਈ ਘੱਟ ਆਰਬਿਟ ਵਿੱਚ ਪੁਲਾੜ ਵਿੱਚ ਲਿਜਾਇਆ ਜਾਵੇਗਾ। ਗਗਨਯਾਨ ਮਿਸ਼ਨ 2025 ਵਿੱਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੇ ਤਹਿਤ 400 ਕਿਲੋਮੀਟਰ ਦੀ ਨੀਵੀਂ ਔਰਬਿਟ ਵਿੱਚ ਦੋ ਤੋ

27 Feb 2024

Radio Spice Live