Radio Spice

India News

ਵਟਸਐਪ 'ਚ ਆ ਰਿਹਾ ਇਹ ਨਵਾਂ ਫੀਚਰ, ਫੋਨ ਨੰਬਰ ਕਰ ਸਕੋਗੇ ਹਾਈਡIndia News

ਵਟਸਐਪ 'ਚ ਆ ਰਿਹਾ ਇਹ ਨਵਾਂ ਫੀਚਰ, ਫੋਨ ਨੰਬਰ ਕਰ ਸਕੋਗੇ ਹਾਈਡ

ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪਸ ਵਿੱਚੋਂ ਇੱਕ ਹੈ। ਅਰਬਾਂ ਲੋਕ ਹਰ ਰੋਜ਼ ਇਸ ਦੀ ਵਰਤੋਂ ਕਰਦੇ ਹਨ। ਭਾਰਤ WhatsApp ਲਈ ਸਭ ਤੋਂ ਵੱਡਾ ਬਾਜ਼ਾਰ ਹੈ, ਜਿੱਥੇ ਲੱਖਾਂ ਲੋਕ ਹਰ ਰੋਜ਼ WhatsApp ਦੀ ਵਰਤੋਂ ਕਰਦੇ ਹਨ। ਇਸ ਮੈਸੇਜਿੰਗ ਪਲੇਟਫਾਰਮ ਦੇ ਕਈ ਫਾਇਦੇ ਹਨ ਪਰ ਇਸ ਵਿੱਚ ਕੁਝ ਕਮੀਆਂ ਵੀ ਹਨ। ਵਟਸਐਪ ਨੂੰ ਲੈ ਕੇ ਯੂਜ਼ਰਸ ਨੂੰ ਇੱਕ ਗੱਲ ਪਰੇਸ਼ਾਨ ਕਰ ਰਹ

2 Jan 2024

ਪੰਜਾਬ ਹਾਦਸੇ ਵਾਲੀਆਂ ਥਾਵਾਂ ਦੀ ਮੈਪਿੰਗ ਕਰਨ ਵਾਲਾ ਪਹਿਲਾ ਸੂਬਾ ਬਣਿਆ : ਗੌਰਵ ਯਾਦਵIndia News

ਪੰਜਾਬ ਹਾਦਸੇ ਵਾਲੀਆਂ ਥਾਵਾਂ ਦੀ ਮੈਪਿੰਗ ਕਰਨ ਵਾਲਾ ਪਹਿਲਾ ਸੂਬਾ ਬਣਿਆ : ਗੌਰਵ ਯਾਦਵ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਮੁੱਖ ਪ੍ਰਾਜੈਕਟ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਇਕ ਹੋਰ ਪਹਿਲਕਦਮੀ ਕਰਦਿਆਂ ਪੰਜਾਬ ਪੁਲਿਸ ਨੇ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਭਰ ਦੇ 784 ਦੁਰਘਟਨਾਵਾਂ ਵਾਲੇ ਬਲੈਕ ਸਪਾਟਾਂ ਨੂੰ ਨੈਵੀਗੇਸ਼ਨ ਸਿਸਟਮ ਮੈਪਲਸ ਐਪ ਰਾਹੀਂ ਮੈਪ ਕੀਤਾ ਹੈ। ਡੀਜੀਪੀ ਪੰ

2 Jan 2024

ਨਵਾਂ ਰਿਕਾਰਡ : ਪੰਜਾਬਣ ਨੇ ਅੰਟਾਰਕਟਿਕਾ ’ਤੇ ਬਣਾਇਆ ਸਕੀਇੰਗ ਰਿਕਾਰਡ, 1130 ਕਿਲੋਮੀਟਰ ਸਫ਼ਰ ਕਰ ਕੇ ਬਣੀ ‘ਪੋਲਰ ਕੌਰ’India News

ਨਵਾਂ ਰਿਕਾਰਡ : ਪੰਜਾਬਣ ਨੇ ਅੰਟਾਰਕਟਿਕਾ ’ਤੇ ਬਣਾਇਆ ਸਕੀਇੰਗ ਰਿਕਾਰਡ, 1130 ਕਿਲੋਮੀਟਰ ਸਫ਼ਰ ਕਰ ਕੇ ਬਣੀ ‘ਪੋਲਰ ਕੌਰ’

ਇੰਗਲੈਂਡ ਦੀ ਫ਼ੌਜੀ ਫ਼ਿਜ਼ੀਓਥੈਰਾਪਿਸਟ ਕੈਪਟਨ ਹਰਪ੍ਰੀਤ ਕੌਰ ਚੰਦੀ ਨੇ ਧਰਤੀ ਦੇ ਦੱਖਣੀ ਧਰੁਵ ਭਾਵ ਅੰਟਾਰਕਟਿਕਾ ’ਤੇ ਆਪਣੀ ਸਕੀਇੰਗ ਨਾਲ ਨਵਾਂ ਰਿਕਾਰਡ ਕਾਇਮ ਕਰ ਦਿਖਾਇਆ ਹੈ। ਉਸ ਨੇ ਇਕੱਲਿਆਂ ਅੰਟਾਰਕਟਿਕਾ ਦੀ 1,130 ਕਿਲੋਮੀਟਰ ਲੰਮੀ ਬਰਫ਼ਾਨੀ ਚਾਦਰ ਦਾ ਸਫ਼ਰ ਸਕੀਇੰਗ ਕਰਦਿਆਂ 31 ਦਿਨਾਂ, 13 ਘੰਟਿਆਂ ਤੇ 19 ਮਿੰਟਾਂ ’ਚ ਮੁਕੰਮਲ ਕੀਤਾ ਹੈ। ਇਸ ਤੋਂ ਪਹਿਲਾਂ ਕੋਈ ਵੀ

2 Jan 2024

ਨਵਾਂ ਸਾਲ : 42,010 ਸ਼ਰਧਾਲੂ ਪਹੁੰਚੇ ਵੈਸ਼ਨੋ ਦੇਵੀ ਦੇ ਭਵਨ, 2023 'ਚ 95.22 ਲੱਖ ਲੋਕਾਂ ਨੇ ਟੇਕਿਆ ਸੀ ਮੱਥਾIndia News

ਨਵਾਂ ਸਾਲ : 42,010 ਸ਼ਰਧਾਲੂ ਪਹੁੰਚੇ ਵੈਸ਼ਨੋ ਦੇਵੀ ਦੇ ਭਵਨ, 2023 'ਚ 95.22 ਲੱਖ ਲੋਕਾਂ ਨੇ ਟੇਕਿਆ ਸੀ ਮੱਥਾ

ਕਟੜਾ (ਅਮਿਤ) - ਨਵੇਂ ਸਾਲ 'ਤੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲਾਈਨਾਂ ਕਟੜਾ ਮੇਨ ਬੱਸ ਸਟੈਂਡ ਯਾਤਰਾ ਰਜਿਸਟ੍ਰੇਸ਼ਨ ਰੂਮ 'ਤੇ ਆਰ. ਐੱਫ. ਆਈ. ਡੀ. ਯਾਤਰਾ ਕਾਰਡ ਹਾਸਲ ਕਰਨ ਲਈ ਦੇਖਣ ਨੂੰ ਮਿਲੀਆਂ। ਵੈਸ਼ਨੋ ਦੇਵੀ ਭਵਨ ਤੋਂ ਮਿਲੀ ਜਾਣਕਾਰੀ ਅਨੁਸਾਰ ਯਾਤਰਾ 'ਚ ਵ

2 Jan 2024

ਪੰਜਾਬ ਦੇ ਗੱਭਰੂ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਦਿਖਾਇਆ ਆਪਣਾ ਜਲਵਾ, ਕਾਂਸੇ ਦਾ ਕਗਮਾ ਕੀਤੇ ਆਪਣੇ ਨਾਮ, ਵੇਖੋ ਤਸਵੀਰਾਂIndia News

ਪੰਜਾਬ ਦੇ ਗੱਭਰੂ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਦਿਖਾਇਆ ਆਪਣਾ ਜਲਵਾ, ਕਾਂਸੇ ਦਾ ਕਗਮਾ ਕੀਤੇ ਆਪਣੇ ਨਾਮ, ਵੇਖੋ ਤਸਵੀਰਾਂ

Sri muktsar sahib news: ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਚੈਂਪਨੀਅਨਸ਼ਿਪ ਵਿੱਚ 10 ਦੇਸ

1 Jan 2024

ਨਵੇਂ ਸਾਲ ਦੇ ਪਹਿਲੇ ਦਿਨ ISRO ਨੇ ਰਚਿਆ ਇਤਿਹਾਸ, XPoSat ਸੈਟੇਲਾਈਟ ਕੀਤਾ ਲਾਂਚ, ਬਲੈਕ ਹੋਲਸ ਦੀ ਕਰੇਗਾ ਸਟਡੀIndia News

ਨਵੇਂ ਸਾਲ ਦੇ ਪਹਿਲੇ ਦਿਨ ISRO ਨੇ ਰਚਿਆ ਇਤਿਹਾਸ, XPoSat ਸੈਟੇਲਾਈਟ ਕੀਤਾ ਲਾਂਚ, ਬਲੈਕ ਹੋਲਸ ਦੀ ਕਰੇਗਾ ਸਟਡੀ

ਐਕਸ-ਰੇ ਪੋਲਰੀਮੀਟਰ ਸੈਟੇਲਾਈਟ (XPoSat) ਅੱਜ ਯਾਨੀ 1 ਜਨਵਰੀ ਨੂੰ ਸਵੇਰੇ 09:10 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। ਇਸਨੂੰ PSLV ਰਾਕੇਟ ਦੁਆਰਾ ਧਰਤੀ ਦੇ ਹੇਠਲੇ ਪੰਧ ਵਿੱਚ ਭੇਜਿਆ ਜਾਵੇਗਾ। ਇਹ ਉਪਗ੍ਰਹਿ X ਕਿਰਣਾਂ ਦਾ ਡਾਟਾ ਇਕੱਠਾ ਕਰੇਗਾ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦਾ ਅਧਿਐਨ ਕਰੇਗਾ। 2021 ਵਿੱਚ ਲਾਂਚ ਕੀਤੇ ਗਏ ਨਾਸਾ

1 Jan 2024

ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਜਾ ਰਹੇ ਹੋ ਬਾਹਰ ਤਾਂ ਆਪਣੇ ਮੋਬਾਈਲ 'ਚ Save ਕਰੋ ਇਹ ਜ਼ਰੂਰੀ ਫਾਈਲਜ਼, ਜਾਣੋ ਇਨ੍ਹਾਂ ਬਾਰੇIndia News

ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਜਾ ਰਹੇ ਹੋ ਬਾਹਰ ਤਾਂ ਆਪਣੇ ਮੋਬਾਈਲ 'ਚ Save ਕਰੋ ਇਹ ਜ਼ਰੂਰੀ ਫਾਈਲਜ਼, ਜਾਣੋ ਇਨ੍ਹਾਂ ਬਾਰੇ

ਕ੍ਰਿਸਮਸ ਅਤੇ ਨਵਾਂ ਸਾਲ ਬਿਲਕੁਲ ਨੇੜੇ ਹਨ. ਇਸ ਸਮੇਂ ਕੋਰੋਨਾ ਲਗਪਗ ਖ਼ਤਮ ਹੋ ਰਿਹਾ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਇਨ੍ਹਾਂ ਸਰਦੀਆਂ ਦੀਆਂ ਛੁੱਟੀਆਂ 'ਚ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਤੁਸੀਂ ਵੀ ਕਿਤੇ ਘੁੰਮਣ ਜਾ ਰਹੇ ਹੋ, ਤਾਂ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸਫ਼ਰ ਦੌਰਾਨ ਡਾਊਨਲੋਡ ਕਰਕੇ ਆਪਣੇ ਫ਼ੋਨ 'ਚ ਰੱਖਣੀਆ

29 Dec 2023

ਕੇਂਦਰੀ ਅਰਧ ਸੈਨਿਕ ਬਲਾਂ ਦੀ ਕਮਾਨ ਸੰਭਾਲੇਗੀ IPS ਅਧਿਕਾਰੀ ਨੀਨਾ ਸਿੰਘ, ਬਣੀ CISF ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲIndia News

ਕੇਂਦਰੀ ਅਰਧ ਸੈਨਿਕ ਬਲਾਂ ਦੀ ਕਮਾਨ ਸੰਭਾਲੇਗੀ IPS ਅਧਿਕਾਰੀ ਨੀਨਾ ਸਿੰਘ, ਬਣੀ CISF ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ

ਮਨੀਪੁਰ ਕੇਡਰ ਦੇ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਵੀਰਵਾਰ ਨੂੰ ਕੇਂਦਰੀ ਅਰਧ ਸੈਨਿਕ ਬਲਾਂ ਦੀ ਕਮਾਨ ਸੌਂਪੀ ਗਈ। ਆਈਪੀਐਸ ਅਧਿਕਾਰੀ ਨੀਨਾ ਸਿੰਘ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਸੀਆਈਐਸਐਫ ਦੀ ਪਹਿਲੀ ਮਹਿਲਾ ਮੁਖੀ ਬਣ ਗਈ ਹੈ। ਆਈਪੀਐਸ ਅਧਿਕਾਰੀ ਅਨੀਸ਼ ਦਿਆਲ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰ

29 Dec 2023

ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਬਦਲਿਆ ਗਿਆ ਨਾਂ, ਰੇਲਵੇ ਨੇ ਪੂਰੀ ਕੀਤੀ CM ਯੋਗੀ ਦੀ ਇੱਛਾIndia News

ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਬਦਲਿਆ ਗਿਆ ਨਾਂ, ਰੇਲਵੇ ਨੇ ਪੂਰੀ ਕੀਤੀ CM ਯੋਗੀ ਦੀ ਇੱਛਾ

ਅਯੁੱਧਿਆ ‘ਚ ਭਗਵਾਨ ਰਾਮਲਲਾ ਦੇ ਪਵਿੱਤਰ ਸਮਾਰੋਹ ਤੋਂ ਪਹਿਲਾਂ ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸ ਰੇਲਵੇ ਸਟੇਸ਼ਨ ਨੂੰ ‘ਅਯੁੱਧਿਆ ਧਾਮ’ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲ ਹੀ ਵਿੱਚ ਅਯੁੱਧਿਆ ਦੌਰੇ ਦੌਰਾਨ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਅਯ

28 Dec 2023

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ 'ਚ ਫਸੇ 6 ਭਾਰਤੀ ਨੌਜਵਾਨਾਂ ਦੀ ਹੋਈ ਘਰ ਵਾਪਸੀ, ਟ੍ਰੈਵਲ ਏਜੰਟਾਂ ਦੇ ਧੋਖੇ ਦਾ ਹੋਏ ਸੀ ਸ਼ਿਕਾਰIndia News

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਰੂਸ ਦੀ ਜੇਲ੍ਹ 'ਚ ਫਸੇ 6 ਭਾਰਤੀ ਨੌਜਵਾਨਾਂ ਦੀ ਹੋਈ ਘਰ ਵਾਪਸੀ, ਟ੍ਰੈਵਲ ਏਜੰਟਾਂ ਦੇ ਧੋਖੇ ਦਾ ਹੋਏ ਸੀ ਸ਼ਿਕਾਰ

ਰੂਸ ਦੀ ਜੇਲ੍ਹ ’ਚ ਫਸੇ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਵਾਪਸ ਪਰਤ ਸਕੇ ਹਨ। ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿਵੇਂ ਉਨ੍ਹਾਂ ’ਤੇ ਸਰਹੱਦ ਪਾਰ ਕਰਨ ਸਮੇਂ ਅੱਤ ਦਾ ਤਸ਼ਦੱਦ ਕੀਤਾ ਗਿਆ। ਵਾਪਸ ਆਏ ਇਨ੍ਹਾਂ 6 ਨੌਜਵਾਨਾਂ ਵਿਚ ਪੰਜ ਪੰਜਾਬੀ ਤੇ ਇਕ ਹ

27 Dec 2023

ਸਫ਼ਰ-ਏ-ਸ਼ਹਾਦਤ : ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸਸਕਾਰIndia News

ਸਫ਼ਰ-ਏ-ਸ਼ਹਾਦਤ : ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤਕ ਰਿਣੀ ਰਹੇਗਾ। ਦੁਨੀਆਂ ਦੀ ਇਸ ਮਹਿੰਗੀ ਜ਼ਮੀਨ ਦੀ ਖ਼੍ਰੀਦ ਕਰਨ ਲਈ ਵ

27 Dec 2023

WhatsApp ਯੂਜ਼ਰਜ਼ ਲਈ ਖੁਸ਼ਖਬਰੀ, ਹੁਣ ਡੈਸਕਟਾਪ 'ਚ ਵੀ ਕੰਮ ਕਰੇਗਾ ਇਹ ਖਾਸ ਫੀਚਰ; ਇੱਥੇ ਪੜ੍ਹੋ ਡਿਟੇਲIndia News

WhatsApp ਯੂਜ਼ਰਜ਼ ਲਈ ਖੁਸ਼ਖਬਰੀ, ਹੁਣ ਡੈਸਕਟਾਪ 'ਚ ਵੀ ਕੰਮ ਕਰੇਗਾ ਇਹ ਖਾਸ ਫੀਚਰ; ਇੱਥੇ ਪੜ੍ਹੋ ਡਿਟੇਲ

ਭਾਰਤ 'ਚ ਵ੍ਹਟਸਐਪ ਦੇ ਲੱਖਾਂ ਯੂਜ਼ਰਜ਼ ਹਨ, ਜੋ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਦੀ ਵਰਤੋਂ ਵੱਖਰੇ ਤਰੀਕੇ ਨਾਲ ਕਰਦੇ ਹਨ। ਕੰਪਨੀ ਆਪਣੇ ਗਾਹਕਾਂ ਨੂੰ ਵਧੀਆ ਅਨੁਭਵ ਦੇਣ ਲਈ ਨਵੇਂ ਫੀਚਰਜ਼ ਲਿਆਉਂਦੀ ਰਹਿੰਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਐਪ ਆਪਣੇ ਯੂਜ਼ਰਜ਼ ਨੂੰ ਸਟੇਟਸ 'ਚ ਫੋਟੋਆਂ ਤੇ ਵੀਡੀਓ ਸ਼ੇਅਰ ਕਰਨ ਦੀ ਇਜਾਜ਼ਤ ਦਿੰਦਾ ਹੈ। ਹੁਣ ਇਹ ਫੀਚਰ ਡੈਸਕਟਾਪ ਯੂਜ਼ਰ

27 Dec 2023

Radio Spice Live