Radio Spice

India News

ਫਰਜ਼ੀ ਅੰਤਰਰਾਸ਼ਟਰੀ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤਾ ਇਹ ਹੁਕਮIndia News

ਫਰਜ਼ੀ ਅੰਤਰਰਾਸ਼ਟਰੀ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਦਿੱਤਾ ਇਹ ਹੁਕਮ

ਜੇਕਰ ਤੁਸੀਂ ਇੰਟਰਨੈਸ਼ਨਲ ਸਪੂਫਡ ਕਾਲਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਰਾਹਤ ਦੀ ਖਬਰ ਹੈ। ਦਰਅਸਲ, ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਾਰਤੀ ਮੋਬਾਈਲ ਨੰਬਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸਾਰੀਆਂ ਆਉਣ ਵਾਲੀਆਂ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਨੂੰ ਬਲਾਕ ਕਰਨ। ਐਤਵਾਰ (26 ਮਈ) ਨੂੰ ਜਾਰੀ ਇੱਕ ਬਿਆਨ ਵਿੱਚ ਦੂਰਸੰਚਾਰ ਵਿਭਾਗ (DoT) ਨੇ

27 May 2024

ਜੇ ਇਸ ਵਾਰ ਮੋਦੀ ਨੂੰ ਨਾ ਹਰਾਇਆ ਤਾਂ ਦੇਸ਼ ਪਾਕਿਸਤਾਨ, ਬੰਗਲਾਦੇਸ਼ ਵਰਗਾ ਬਣ ਜਾਵੇਗਾ-ਕੇਜਰੀਵਾਲIndia News

ਜੇ ਇਸ ਵਾਰ ਮੋਦੀ ਨੂੰ ਨਾ ਹਰਾਇਆ ਤਾਂ ਦੇਸ਼ ਪਾਕਿਸਤਾਨ, ਬੰਗਲਾਦੇਸ਼ ਵਰਗਾ ਬਣ ਜਾਵੇਗਾ-ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਫ਼ਿਰੋਜ਼ਪੁਰ ਵਿੱਚ ਵਪਾਰੀਆਂ ਨਾਲ ਮੀਟਿੰਗ ਕੀਤੀ। ਕੇਜਰੀਵਾਲ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ

26 May 2024

ਤਬਾਹੀ ਮਚਾਉਣ ਲਈ ਤੇਜ਼ ਰਫਤਾਰ ਨਾਲ ਅੱਗੇ ਵੱਧ ਰਿਹਾ ਚੱਕਰਵਾਤੀ ਤੂਫਾਨ 'ਰੇਮਲ', IMD ਨੇ ਇਨ੍ਹਾਂ ਰਾਜਾਂ ਲਈ ਜਾਰੀ ਕੀਤਾ ਅਲਰਟIndia News

ਤਬਾਹੀ ਮਚਾਉਣ ਲਈ ਤੇਜ਼ ਰਫਤਾਰ ਨਾਲ ਅੱਗੇ ਵੱਧ ਰਿਹਾ ਚੱਕਰਵਾਤੀ ਤੂਫਾਨ 'ਰੇਮਲ', IMD ਨੇ ਇਨ੍ਹਾਂ ਰਾਜਾਂ ਲਈ ਜਾਰੀ ਕੀਤਾ ਅਲਰਟ

ਚੱਕਰਵਾਤ ਰੇਮਾਲ ਐਤਵਾਰ ਸ਼ਾਮ ਤੱਕ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਤੱਟਾਂ ਨਾਲ ਟਕਰਾਏਗਾ। ਮੌਸਮ ਵਿਭਾਗ ਨੇ ਇਸ ਚੱਕਰਵਾਤੀ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਬੰਗਾਲ ਦੀ ਖਾੜੀ ਵਿੱਚ ਇਹ ਮਾਨਸੂਨ ਸੀਜ਼ਨ ਦਾ ਪਹਿਲਾ ਚੱਕਰਵਾਤ ਹੋਵੇਗਾ। ਇਸ ਚੱਕਰਵਾਤ ਕਾਰਨ 102 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ 26 ਅਤੇ 27 ਮਈ ਨ

25 May 2024

ਕੇਰਲ ਦੀ ਪੇਰੀਆਰ ਨਦੀ 'ਚ ਹਜ਼ਾਰਾਂ ਮੱਛੀਆਂ ਦੀ ਮੌਤ, ਸਰਕਾਰ ਹੋਈ ਅਲਰਟ; ਮੌਤ ਦਾ ਕਾਰਨ ਆਇਆ ਸਾਹਮਣੇIndia News

ਕੇਰਲ ਦੀ ਪੇਰੀਆਰ ਨਦੀ 'ਚ ਹਜ਼ਾਰਾਂ ਮੱਛੀਆਂ ਦੀ ਮੌਤ, ਸਰਕਾਰ ਹੋਈ ਅਲਰਟ; ਮੌਤ ਦਾ ਕਾਰਨ ਆਇਆ ਸਾਹਮਣੇ

ਕੇਰਲ ਦੀ ਪੇਰੀਆਰ ਨਦੀ 'ਚ ਹਜ਼ਾਰਾਂ ਮੱਛੀਆਂ ਦੇ ਮਰਨ ਤੋਂ ਬਾਅਦ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਪੇਰੀਆਰ ਨਦੀ ਵਿੱਚ ਹਜ਼ਾਰਾਂ ਮੱਛੀਆਂ ਦੀ ਮੌਤ ਨੂੰ ਦੁਹਰਾਉਣ ਤੋਂ ਰੋਕਣ ਲਈ ਲੰਬੇ ਅਤੇ ਥੋੜ੍ਹੇ ਸਮੇਂ ਦੇ ਸੁਰੱਖਿਆ ਉਪਾਵਾਂ 'ਤੇ ਚਰਚਾ ਕਰਨ ਲਈ ਵੀਰਵਾਰ ਨੂੰ ਬੈਠਕ ਕੀਤੀ। ਪਿਛਲੇ ਮੰਗਲਵਾਰ ਨੂੰ ਵਰਪੁਝਾ, ਕਦਮਕੁਡੀ ਅਤੇ ਚੇਰਨੱਲੁਰ ਨੇੜੇ ਮੱਛੀ ਫਾਰਮਾਂ ਵਿੱਚ ਵੱਡੀ ਗਿਣਤ

24 May 2024

ਹੁਣ WhatsApp 'ਤੇ ਵੀ ਚੈੱਕ ਕਰ ਸਕਦੇ ਹੋ ਟ੍ਰੇਨ ਦਾ PNR ਸਟੇਟਸ, ਇੱਧਰ-ਉੱਧਰ ਦੀ ਸਿਰਦਰਦੀ ਹੋ ਜਾਵੇਗੀ ਖ਼ਤਮIndia News

ਹੁਣ WhatsApp 'ਤੇ ਵੀ ਚੈੱਕ ਕਰ ਸਕਦੇ ਹੋ ਟ੍ਰੇਨ ਦਾ PNR ਸਟੇਟਸ, ਇੱਧਰ-ਉੱਧਰ ਦੀ ਸਿਰਦਰਦੀ ਹੋ ਜਾਵੇਗੀ ਖ਼ਤਮ

ਮੈਟਾ ਦੀ ਪਾਪੁਲਰ ਚੈਟਿੰਗ ਐਪ WhatsApp ਦੀ ਵਰਤੋਂ ਨਾ ਸਿਰਫ ਚੈਟਿੰਗ ਲਈ ਸਗੋਂ ਹੋਰ ਵੀ ਕਈ ਕੰਮਾਂ ਲਈ ਕੀਤੀ ਜਾ ਰਹੀ ਹੈ। ਵ੍ਹਟਸਐਪ ਦਾ ਇਕ ਵੱਡਾ ਯੂਜ਼ਰਬੇਸ ਹੈ। ਵ੍ਹਟਸਐਪ ਹਰ ਦੂਜੇ ਸਮਾਰਟਫੋਨ ਯੂਜ਼ਰ ਦੇ ਫੋਨ 'ਚ ਮੌਜੂਦ ਹੈ। ਇਹੀ ਕਾਰਨ ਹੈ ਕਿ ਕਈ ਕੰਪਨੀਆਂ ਨੇ ਆਪਣੇ ਯੂਜ਼ਰਜ਼ ਨਾਲ ਜੁੜਨ ਲਈ ਵ੍ਹਟਸਐਪ ਦੀ ਵਰਤੋਂ ਕਰਨ ਲੱਗੀ ਹੈ। ਜੇਕਰ ਤੁਸੀਂ ਟਰੇਨ ਰਾਹੀਂ ਸਫਰ ਕਰਦੇ ਹ

24 May 2024

Truecaller ਲੈ ਕੇ ਆਇਆ ਨਵਾਂ AI ਫੀਚਰ, ਯੂਜ਼ਰਸ ਬਣਾ ਸਕਣਗੇ ਆਪਣੀ ਡਿਜੀਟਲ ਵਾਇਸ, ਜਾਣੋ ਇਸ ਤਰੀਕੇ ਬਾਰੇIndia News

Truecaller ਲੈ ਕੇ ਆਇਆ ਨਵਾਂ AI ਫੀਚਰ, ਯੂਜ਼ਰਸ ਬਣਾ ਸਕਣਗੇ ਆਪਣੀ ਡਿਜੀਟਲ ਵਾਇਸ, ਜਾਣੋ ਇਸ ਤਰੀਕੇ ਬਾਰੇ

ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ Truecaller ਐਪ ਦੀ ਵਰਤੋਂ ਜ਼ਰੂਰ ਕਰਦੇ ਹਨ। ਜੇਕਰ ਤੁਸੀਂ ਇਸ ਦੀ ਵਰਤੋਂ ਨਹੀਂ ਕਰਦੇ ਹੋ, ਤਾਂ ਵੀ ਤੁਸੀਂ ਇਸਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਇਹ ਐਪ ਸਾਨੂੰ ਸਪੈਮ ਕਾਲਾਂ ਤੋਂ ਬਚਾਉਂਦੀ ਹੈ। ਹੁਣ Truecaller ਨੇ ਆਪਣੇ ਉਪਭੋਗਤਾਵਾਂ ਲਈ ਇੱਕ ਸ਼ਾਨਦਾਰ AI ਫੀਚਰ ਪੇਸ਼ ਕੀਤਾ ਹੈ। ਇਸ ਦੇ ਲਈ Truecaller ਨੇ Microsoft ਦੇ ਨਾਲ

23 May 2024

ਪਹਿਲੀ ਜੂਨ ਤੋਂ ਨਵੇਂ ਟਰਾਂਸਪੋਰਟ ਨਿਯਮ ਹੋਣਗੇ ਲਾਗੂ, ਜਾਣੋ ਕੀ ਹਨ ਨਿਯਮIndia News

ਪਹਿਲੀ ਜੂਨ ਤੋਂ ਨਵੇਂ ਟਰਾਂਸਪੋਰਟ ਨਿਯਮ ਹੋਣਗੇ ਲਾਗੂ, ਜਾਣੋ ਕੀ ਹਨ ਨਿਯਮ

1 ਜੂਨ ਤੋਂ ਨਵੇਂ ਟਰਾਂਸਪੋਰਟ ਨਿਯਮ ਲਾਗੂ ਹੋ ਰਹੇ ਹਨ? ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਨਾਲ ਤੁਹਾਡੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਤੁਹਾਨੂੰ ਅਜਿਹੀਆਂ ਮੁਸ਼ਕਲਾਂ ਤੋਂ ਬਚਣ ਲਈ ਟਰਾਂਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਨਵੇਂ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਆਓ ਜਾਣਦ

22 May 2024

ਹੁਣ ਬਿਨਾ ਇੰਟਰਨੈੱਟ ਵੀ WhatsApp ‘ਤੇ ਸ਼ੇਅਰ ਕਰ ਸਕੋਗੇ ਫਾਈਲ, ਆ ਰਿਹਾ ਹੈ ਇਹ ਨਵਾਂ ਫੀਚਰIndia News

ਹੁਣ ਬਿਨਾ ਇੰਟਰਨੈੱਟ ਵੀ WhatsApp ‘ਤੇ ਸ਼ੇਅਰ ਕਰ ਸਕੋਗੇ ਫਾਈਲ, ਆ ਰਿਹਾ ਹੈ ਇਹ ਨਵਾਂ ਫੀਚਰ

ਕਈ ਵਾਰ ਸਾਨੂੰ ਇੱਕ ਦੂਜੇ ਨਾਲ ਫਾਈਲਾਂ ਸਾਂਝੀਆਂ ਕਰਨ ਦੀ ਲੋੜ ਹੁੰਦੀ ਹੈ। ਇਸਦੇ ਲਈ ਲੋਕ ਕਈ ਤਰ੍ਹਾਂ ਦੇ ਸ਼ੇਅਰਿੰਗ ਐਪਸ ਦੀ ਵਰਤੋਂ ਕਰਦੇ ਹਨ। ਅਸੀਂ WhatsApp ਰਾਹੀਂ ਵੀ ਇੱਕ ਦੂਜੇ ਨੂੰ ਫਾਈਲਾਂ ਭੇਜ ਸਕਦੇ ਹਾਂ, ਪਰ ਇਸ ਲਈ ਡੇਟਾ ਦੀ ਲੋੜ ਹੁੰਦੀ ਹੈ। ਪਰ ਹੁਣ ਤੁਸੀਂ ਇੰਟਰਨੈਟ ਤੋਂ ਬਿਨਾਂ ਵੀ WhatsApp ਰਾਹੀਂ ਫਾਈਲਾਂ ਸ਼ੇਅਰ ਕਰ ਸਕੋਗੇ। Meta ਇਕ ਨਵੇਂ ਫੀਚਰ ‘ਤੇ

21 May 2024

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ ਲਈ SIT ਦਾ ਗਠਨIndia News

ਸਵਾਤੀ ਮਾਲੀਵਾਲ ਮਾਮਲੇ ਦੀ ਜਾਂਚ ਲਈ SIT ਦਾ ਗਠਨ

ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਮੁੱਖ ਮੰਤਰੀ ਹਾਊਸ 'ਚ ਹੋਏ ਕਥਿਤ ਹਮਲੇ ਦੇ ਮਾਮਲੇ ਦੀ ਜਾਂਚ ਲਈ ਦਿੱਲੀ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ। ਇਸ ਮਾਮਲੇ ’ਚ ਐਸਆਈਟੀ ਵਿਚ ਅੰਜਿਤਾ ਚਿਪਿਲਿਆ ਤੋਂ ਇਲਾਵਾ ਤਿੰਨ ਇੰਸਪੈਕਟਰ ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ’ਚ ਥਾਣਾ ਸਿਵਲ ਲਾਈਨ ਦਾ ਐਸਐਚਓ ਵੀ ਸ਼ਾਮਲ ਹੈ, ਜਿੱਥੇ ਕੇਸ

21 May 2024

ਹੁਣ OTP ਧੋਖਾਧੜੀ 'ਤੇ ਲਗਾਮ ਲਗਾਵੇਗਾ Google, Android 15 OS 'ਚ ਮਿਲਣਗੇ ਖਾਸ ਫੀਚਰਜ਼India News

ਹੁਣ OTP ਧੋਖਾਧੜੀ 'ਤੇ ਲਗਾਮ ਲਗਾਵੇਗਾ Google, Android 15 OS 'ਚ ਮਿਲਣਗੇ ਖਾਸ ਫੀਚਰਜ਼

OTP ਰਾਹੀਂ ਧੋਖਾਧੜੀ ਤੇ ਘੁਟਾਲਿਆਂ ਨੂੰ ਰੋਕਣ ਲਈ ਗੂਗਲ ਤਿਆਰ ਹੈ। ਐਂਡਰਾਇਡ 15 'ਚ ਅਜਿਹਾ ਫੀਚਰ ਦਿੱਤਾ ਜਾਵੇਗਾ। ਜੋ ਕਿ ਆਪਣੇ ਆਪ ਹੀ OTT ਨਾਲ ਸਬੰਧਤ ਧੋਖਾਧੜੀ ਦੀ ਪਛਾਣ ਕਰੇਗਾ ਅਤੇ ਉਪਭੋਗਤਾਵਾਂ ਨੂੰ ਨੋਟੀਫਿਕੇਸ਼ਨ ਰਾਹੀਂ ਅਲਰਟ ਕਰੇਗਾ। ਐਂਡਰਾਇਡ ਬੀਟਾ ਨੂੰ ਗੂਗਲ I/O 2024 'ਤੇ ਡਿਵੈਲਪਰਾਂ ਲਈ ਪੇਸ਼ ਕੀਤਾ ਗਿਆ ਹੈ। ਇਸ ਨੂੰ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਜ

20 May 2024

4 ਜੂਨ ਤੋਂ ਬਾਅਦ ਬੰਦ ਹੋ ਜਾਵੇਗਾ Google Pay!, ਪੜ੍ਹੋ ਐਪ ਯੂਜ਼ਰਸ ਲਈ ਜ਼ਰੂਰੀ ਜਾਣਕਾਰੀIndia News

4 ਜੂਨ ਤੋਂ ਬਾਅਦ ਬੰਦ ਹੋ ਜਾਵੇਗਾ Google Pay!, ਪੜ੍ਹੋ ਐਪ ਯੂਜ਼ਰਸ ਲਈ ਜ਼ਰੂਰੀ ਜਾਣਕਾਰੀ

ਭਾਰਤ ਸਮੇਤ ਕਈ ਦੇਸ਼ਾਂ ਵਿੱਚ Google ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਆਨਲਾਈਨ ਲੈਣ-ਦੇਣ ਲਈ ਉਪਭੋਗਤਾਵਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਗੂਗਲ 4 ਜੂਨ 2024 ਤੋਂ Google Pay ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਖਬਰ ਨੇ ਆਨਲਾ

18 May 2024

ਅੱਤ ਦੀ ਗਰਮੀ ਨੇ 12500 ਮੈਗਾਵਾਟ ਤੱਕ ਪਹੁੰਚਾਈ ਬਿਜਲੀ ਦੀ ਮੰਗIndia News

ਅੱਤ ਦੀ ਗਰਮੀ ਨੇ 12500 ਮੈਗਾਵਾਟ ਤੱਕ ਪਹੁੰਚਾਈ ਬਿਜਲੀ ਦੀ ਮੰਗ

ਪੰਜਾਬ ’ਚ ਪੈ ਰਹੀ ਅੱਤ ਦੀ ਗਰਮੀ ਕਾਰਨ ਜਿਥੇ ਬਿਜਲੀ ਦੀ ਮੰਗ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਪਾਵਰਕਾਮ ਦੀਆਂ ਮੁਸ਼ਕਲਾਂ ਵਧਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ, ਕਿਉਂਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ 47 ਡਿਗਰੀ ਤੱਕ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ। ਅੱਤ ਦੀ ਗਰਮੀ ਕਰਕੇ ਪੰਜਾਬ ’ਚ ਬਿਜਲੀ ਦੀ ਮੰਗ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ ਦੋ ਦਿਨ ’ਚ

18 May 2024

Radio Spice Live