India News
ਕਾਰ ਦੇ ਬ੍ਰੇਕ ਅਚਾਨਕ ਹੋ ਗਏ ਫੇਲ? ਵੱਡੇ ਹਾਦਸੇ ਤੋਂ ਬਚਣ ਲਈ ਤੁਰੰਤ ਅਪਣਾਓ ਆਹ ਤਰੀਕਾ
ਤੁਸੀਂ ਭਾਵੇਂ ਕਾਰ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰਦੇ ਹੋ ਪਰ ਕੁਝ ਅਜੀਬੋ-ਗਰੀਬ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਕੁਝ ਕਾਰ ਦੀ ਬ੍ਰੇਕਾਂ ਨਾਲ ਹੁੰਦਾ ਹੈ। ਆਮਤੌਰ 'ਤੇ ਕਾਰ 'ਚ ਬ੍ਰੇਕ ਫੇਲ ਹੋਣ ਦੀਆਂ ਘਟਨਾਵਾਂ ਆਮ ਨਹੀਂ ਹੁੰਦੀਆਂ ਪਰ ਕਿਸੇ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਵਿੱਚ ਜ਼ਰੂਰੀ ਹੈ ਕਿ ਤੁਸੀਂ ਸਥਿਤੀ 'ਤੇ ਕਾ
17 May 2024
23 ਮਹੀਨੇ ਦੇ ਬੱਚੇ ਨੂੰ ਲੱਗਿਆ ਦੁਨੀਆਂ ਦਾ ਸਭ ਤੋਂ ਮਹਿੰਗਾ ਟੀਕਾ,17 ਕਰੋੜ ਦਾ ਇਹ ਟੀਕਾ ਅਮਰੀਕਾ ਤੋਂ ਗਿਆ ਮੰਗਵਾਇਆ
ਰਾਜਸਥਾਨ ਦੇ ਜੈਪੁਰ ਦੇ ਜੇਕੇ ਲੋਨ ਹਸਪਤਾਲ ’ਚ ਮੰਗਲਵਾਰ ਨੂੰ 23 ਮਹੀਨੇ ਦੇ ਹਰਿਦੇਆਂਸ਼ ਨੂੰ 17.50 ਕਰੋੜ ਰੁਪਏ ਦਾ ਟੀਕਾ ਲਗਾਇਆ ਗਿਆ। ਹਸਪਤਾਲ ’ਚ ਦੁਰਲੱਭ ਰੋਗ ਯੂਨਿਟ ਦੇ ਇੰਚਾਰਜ ਡਾਕਟਰ ਪ੍ਰਿਯਾਂਸ਼ੂ ਮਾਥੁਰ ਅਤੇ ਉਨ੍ਹਾਂ ਦੀ ਟੀਮ ਨੇ ਇਹ ਟੀਕਾ ਲਗਾਇਆ। ਬੱਚੇ ਨੂੰ ਅਮਰੀਕਾ ਤੋਂ ਜ਼ੋਲ ਜੇਨੇਸਮਾ ਦਾ ਟੀਕਾ ਮੰਗਵਾ ਕੇ ਲਾਇਆ ਗਿਆ ਹੈ। ਡਾਕਟਰਾਂ ਮੁਤਾਬਕ ਸਪਾਈਨਲ ਮਸਲਕੁਲਰ
15 May 2024
ਪੂਰੀ ਤਰ੍ਹਾਂ ਬਦਲ ਗਿਆ Gmail, ਗੂਗਲ ਨੇ ਦਿੱਤੇ ਸ਼ਾਨਦਾਰ AI ਫੀਚਰ, ਜਾਣੋ ਕੀ ਹੈ ਖਾਸ
ਗੂਗਲ ਦਾ ਮੈਗਾ ਈਵੈਂਟ ਗੂਗਲ I/O ਮੰਗਲਵਾਰ ਨੂੰ ਆਯੋਜਿਤ ਕੀਤਾ ਗਿਆ। ਇਸ ਦੀ ਸ਼ੁਰੂਆਤ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਦੇ ਮੁੱਖ ਭਾਸ਼ਣ ਨਾਲ ਹੋਈ। ਉਨ੍ਹਾਂ ਦੱਸਿਆ ਕਿ ਗੂਗਲ ਦੇ ਜੈਮਿਨੀ ਏਆਈ ਨੂੰ ਵੱਖ-ਵੱਖ ਐਪਸ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਗੂਗਲ ਦੇ ਨਵੇਂ ਜਨਰੇਟਿਵ ਏਆਈ ਵੀਡੀਓ ਮਾਡਲ ਵੀਈਓ, ਪ੍ਰੋਜੈਕਟ ਐਸਟਰਾ, ਜੇਮਿਨੀ 1.5 ਫਲੈਸ਼ ਅਤੇ ਜੈਮਿਨੀ 1.5 ਪ੍ਰੋ ਬ
15 May 2024
ਆ ਗਈ ਦੁਨੀਆ ਦੀ ਪਹਿਲੀ 6G ਡਿਵਾਈਸ, 5G ਤੋਂ 20 ਗੁਣਾ ਸਪੀਡ 'ਚ ਕਰੇਗੀ ਕੰਮ
ਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ 5ਜੀ ਕੁਨੈਕਟੀਵਿਟੀ ਦਾ ਵਿਸਤਾਰ ਕੀਤਾ ਜਾ ਚੁੱਕਾ ਹੈ। ਰਿਲਾਇੰਸ ਜੀਓ ਤੇ ਏਅਰਟੈੱਲ ਵੱਲੋਂ ਭਾਰਤ 'ਚ 5ਜੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਕੁਝ ਕੰਪਨੀਆਂ ਨੇ ਮਿਲ ਕੇ ਦੁਨੀਆ 'ਚ ਪਹਿਲਾ 6ਜੀ ਡਿਵਾਈਸ ਪੇਸ਼ ਕੀਤਾ ਹੈ। ਇਹ 5G ਤੋਂ ਬਹੁਤ ਜ਼ਿਆਦਾ ਸਪੀਡ 'ਤੇ ਕੰਮ ਕਰਨ ਦੇ ਸਮਰੱਥ ਹੈ। ਇਹ ਡਿਵਾਈਸ 100 ਗੀਗਾਬਿਟ ਪ੍ਰਤੀ ਸਕਿੰਟ ਦੀ ਰਫਤ
14 May 2024
ਲੋਕ ਸਭਾ ਚੋਣਾਂ 2024 : ਸਾਰੇ ਉਮੀਦਵਾਰ ਐਲਾਨੇ ਜਾਣ ਮਗਰੋਂ ਤਸਵੀਰ ਸਾਫ਼ ਹੋਈ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਪ੍ਰਮੁੱਖ ਪਾਰਟੀਆਂ ਵਲੋਂ ਸਾਰੇ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਬਾਅਦ ਹੁਣ ਹੋਣ ਵਾਲੇ ਮੁਕਾਬਲਿਆਂ ਨੂੰ ਲੈ ਕੇ ਤਸਵੀਰ ਕਾਫ਼ੀ ਸਾਫ਼ ਹੋ ਗਈ ਹੈ। ਐਲਾਨੇ ਗਏ ‘ਆਪ’, ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੇ ਕੁੱਝ ਹੋਰ ਪ੍ਰਮੁੱਖ ਉਮੀਦਵਾਰਾਂ ’ਤੇ ਨਜ਼ਰ ਮਾਰੀਏ ਤਾਂ ਬਹੁਕੋਨੀ ਮੁਕਾਬਲਿਆਂ ਨੂੰ ਲੈ ਕੇ ਸਥਿਤੀ ਸਪ
12 May 2024
ਯੂਪੀਆਈ ਨਾਲ ਮਹਿੰਗਾ ਸਾਮਾਨ ਵੀ ਖ਼ਰੀਦ ਰਹੇ ਨੇ ਭਾਰਤੀ, ਅਪ੍ਰੈਲ ’ਚ 1330 ਕਰੋੜ ਤੱਕ ਪੁੱਜਾ ਯੂਪੀਆਈ ਲੈਣ ਦੇਣ ਦਾ ਅੰਕੜਾ
ਭਾਰਤੀਆਂ ਦੀ ਡਿਜੀਟਲ ਲੈਣਦੇਣ ਦਾ ਸਫਰ ਪੂਰੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਇਸ ਵਿਚ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਦਾ ਅਹਿਮ ਯੋਗਦਾਨ ਹੈ। ਯੂਪੀਆਈ ਸੇਵਾ ਨਾਲ ਭਾਰਤੀ ਆਪਣੀਆਂ ਰੋਜ਼ਾਨਾ ਲੋੜਾਂ ਦੀਆਂ ਵਸਤਾਂ ਤੋਂ ਇਲਾਵਾ ਮਹਿੰਗੇ ਹੋਮ ਅਪਲਾਇੰਸਿਸ, ਗੈਜੇਟਸ ਤੇ ਡਿਜ਼ਾਈਨਰ ਕੱਪੜਿਆਂ ਲਈ ਵੀ ਭੁਗਤਾਨ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਯੂਪੀਆਈ ਭੁਗਤਾਨ ਦ
12 May 2024
ਹਨੂੰਮਾਨ AI ਚੈਟਬੋਟ ਲਾਂਚ, 98 ਗਲੋਬਲ ਭਾਸ਼ਾਵਾਂ ਨੂੰ ਕਰੇਗਾ ਸਪੋਰਟ, ਜਾਣੋ ਯੂਜ਼ਰਸ ਲਈ ਕਿਵੇਂ ਲਾਹੇਵੰਦ
ਅੱਜਕੱਲ੍ਹ ਹਰ ਪਾਸੇ ਨਵੀਆਂ ਤਕਨੀਕਾਂ ਆਪਣੇ ਪੈਰ ਪਸਾਰ ਰਹੀਆਂ ਹਨ। ਕਈ ਅਜਿਹੇ ਐਪਸ ਵੀ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਯੂਜ਼ਰਸ ਨੂੰ ਕਈ ਸ਼ਾਨਦਾਰ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ। ਇਹ ਨਵੀਆਂ ਤਕਨੀਕਾਂ ਹਰ ਕਿਸੇ ਦੇ ਹੋਸ਼ ਉਡਾ ਰਹੀਆਂ ਹਨ। ਇਸ ਵਿਚਾਲੇ ਭਾਰਤ ਦਾ ਪਹਿਲਾ 12 ਭਾਸ਼ਾਵਾਂ ਦਾ ਸਮਰਥਨ ਕਰਨ ਵਾਲਾ ਸਵਦੇਸ਼ੀ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ
11 May 2024
'ਭਾਰਤ 'ਚ ਜਮਹੂਰੀਅਤ 'ਤੇ ਕੋਈ ਸ਼ੱਕ ਨਹੀਂ', ਅਮਰੀਕਾ ਨੇ ਦੋਸ਼ਾਂ ਨੂੰ ਕੀਤਾ ਖਾਰਜ; ਭਾਰਤੀ ਚੋਣਾਂ ਦੀ ਕੀਤੀ ਸ਼ਲਾਘਾ
ਅਮਰੀਕਾ ਨੇ 9 ਮਈ ਵੀਰਵਾਰ ਨੂੰ ਰੂਸ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਅਮਰੀਕਾ ਭਾਰਤ 'ਚ ਹੋ ਰਹੀਆਂ ਚੋਣਾਂ 'ਚ ਦਖਲਅੰਦਾਜ਼ੀ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਪ੍ਰੈੱਸ ਕਾਨਫਰੰਸ 'ਚ ਕਿਹਾ, 'ਬਿਲਕੁਲ ਨਹੀਂ। ਅਸੀਂ ਨਾ ਤਾਂ ਭਾਰਤ ਵਿੱਚ ਚੱਲ ਰਹੀਆਂ ਚੋਣਾਂ ਵਿੱਚ ਦਖਲ ਦੇ ਰਹੇ ਹਾਂ ਅਤੇ ਨਾ ਹੀ ਦੁਨੀਆਂ ਵਿੱਚ ਕਿਤੇ ਵੀ ਹ
10 May 2024
TATA ਨੇ BSNL ਨਾਲ ਮਿਲਾਇਆ ਹੱਥ, ਸਸਤੇ 'ਚ ਮਿਲੇਗਾ ਸੁਪਰਫਾਸਟ ਇੰਟਰਨੈੱਟ, ਬਦਲਣਾ ਪਵੇਗਾ SIM
ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤੋਂ ਬਾਅਦ, ਬੀਐਸਐਨਐਲ ਨੇ 4ਜੀ ਮਾਰਕੀਟ ਵਿੱਚ ਐਂਟਰੀ ਕੀਤੀ ਹੈ। BSNL ਵੱਲੋਂ ਅਗਸਤ 'ਚ 'ਮੇਡ ਇਨ ਇੰਡੀਆ' 4ਜੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਕੰਪਨੀ ਵੱਲੋਂ 4ਜੀ ਸੇਵਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਤੋਂ ਬਾਅਦ 40 ਤੋਂ 45 Mbps ਦੀ ਸਪੀਡ ਮਿਲੇਗੀ। ਟੈਸਟਿੰਗ 700 MHz ਅਤੇ 2100 MHz ਸਪੈਕਟ੍ਰਮ ਬ
10 May 2024
Google Wallet ਐਪ ਭਾਰਤ ’ਚ ਹੋਇਆ ਲਾਂਚ, Google Pay ਤੋਂ ਪੂਰੀ ਤਰ੍ਹਾਂ ਅਲੱਗ; ਮਿਲਦੇ ਹਨ ਇਹ ਫੀਚਰਜ਼
ਗੂਗਲ ਨੇ ਭਾਰਤ 'ਚ ਐਂਡ੍ਰਾਇਡ ਯੂਜ਼ਰਜ਼ ਲਈ ਗੂਗਲ ਵਾਲਿਟ ਲਾਂਚ ਕਰ ਦਿੱਤਾ ਹੈ। ਦੇਸ਼ ਦੇ ਕਈ ਯੂਜ਼ਰਜ਼ ਇਸ ਵਾਲਿਟ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਇਸ ਵਾਲਿਟ ਨੂੰ ਗੂਗਲ ਪਲੇ ਸਟੋਰ 'ਤੇ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਕਈ ਯੂਜ਼ਰ ਨੂੰ ਇਸ ਵਾਲਿਟ ਦਾ ਅਕਸੈਸ ਪਹਿਲਾਂ ਹੀ ਮਿਲ ਗਿਆ ਸੀ। ਗੂਗਲ ਵਾਲਿਟ ਦੂਜੇ ਵਾਲਿਟ ਤੋਂ ਕਾਫੀ ਵੱਖਰਾ ਹੈ। ਇਸ ਵਾਲਿਟ 'ਚ ਤੁਸੀਂ ਗਿਫ
8 May 2024
ਆਈਫੋਨ ਯੂਜ਼ਰਜ਼ ਲਈ ਖੁਸ਼ਖਬਰੀ! ਮਿਲ ਰਿਹਾ WhatsApp ਦਾ ਨਵਾਂ ਅਪਡੇਟ, ਜਾਣੋ ਕਿਉਂ ਖਾਸ ਹੈ ਫੀਚਰ
ਮੈਟਾ ਦੀ ਮੈਸੇਜਿੰਗ ਐਪ ਯਾਨੀ ਵ੍ਹਟਸਐਪ ਨੇ ਆਪਣੇ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਨਵਾਂ ਅਪਡੇਟ ਲਿਆਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਅਪਡੇਟ ਨੂੰ ਖਾਸ ਤੌਰ 'ਤੇ ਸਿਰਫ ਆਈਫੋਨ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਹੈ। WhatsApp ਨੇ iOS ਉਪਭੋਗਤਾਵਾਂ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ, ਜੋ ਹਰੇ ਬਟਨ ਅਤੇ ਰੀ-ਡਿਜ਼ਾਈਨ ਕੀਤੇ ਆਈਕਨ ਦਾ ਵਿਕਲਪ ਦਿੰਦਾ ਹੈ। ਇਹ
7 May 2024
ਵ੍ਹਟਸਐਪ 'ਤੇ ਕਿਸ ਨੇ ਕੀਤਾ ਹੈ ਬਲੌਕ, ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰ ਕੇ ਇੱਕ ਪਲ 'ਚ ਲਗਾਓ ਪਤਾ
ਦੁਨੀਆ ਭਰ ਵਿੱਚ ਕਰੋੜਾਂ ਲੋਕ ਵ੍ਹਟਸਐਪ ਦੀ ਵਰਤੋਂ ਕਰ ਰਹੇ ਹਨ। ਡਿਜੀਟਲ ਯੁੱਗ ਵਿੱਚ, WhatsApp ਕਿਸੇ ਵੀ ਵਿਅਕਤੀ ਤੱਕ ਪਹੁੰਚਣ ਦਾ ਇੱਕ ਤੁਰੰਤ ਤਰੀਕਾ ਹੈ। ਇੱਕ ਸੰਦੇਸ਼ ਰਾਹੀਂ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੇ ਸੰਪਰਕ ਤੱਕ ਆਪਣਾ ਸੰਦੇਸ਼ ਪਹੁੰਚਾ ਸਕਦੇ ਹੋ। ਹਾਲਾਂਕਿ, ਕਈ ਵਾਰ ਅਜਿਹਾ ਹੁੰਦਾ ਹੈ ਜਦੋਂ WhatsApp ਉਪਭੋਗਤਾ ਦੇ ਕਿਸੇ ਖਾਸ ਸੰਪਰਕ ਨੂੰ ਬਲੌ
6 May 2024
