India News
ਹਰਵਿੰਦਰ ਸਿੰਘ ਰਿੰਦਾ ਦੇ 6 ਸਾਥੀਆਂ ਨੂੰ AGTF ਟੀਮ ਨੇ ਕੀਤਾ ਗ੍ਰਿਫਤਾਰ, ਵਾਰਦਾਤ ਨੂੰ ਅੰਜਾਮ ਦੇਣ ਦੀ ਬਣਾ ਰਹੇ ਸੀ ਯੋਜਨਾ
ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ, ਜਿੱਥੇ ਏਜੀਟੀਐਫ ਅਤੇ ਮੋਹਾਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਯਾਦਵ ਨੇ ਦੱਸਿਆ ਕਿ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਏਜੀਟੀਐਫ-
1 Sept 2023
'ਯਾਰੀਆਂ 2' ਨੂੰ ਲੈਕੇ ਭਖਿਆ ਵਿਵਾਦ, ਟੀਸੀਰੀਜ਼ ਦੇ ਮਾਲਕ ਤੇ ਫਿਲਮ ਦੀ ਟੀਮ ਖਿਲਾਫ FIR ਦਰਜ
ਬਾਲੀਵੁੱਡ ਫਿਲਮ ਯਾਰੀਆਂ-2 ਨੂੰ ਲੈਕੇ ਪੰਜਾਬ 'ਚ ਵਿਵਾਦ ਭਖਦਾ ਜਾ ਰਿਹਾ ਹੈ। ਫਿਲਮ ਦੇ ਅਭਿਨੇਤਾ ਨਿਜਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਵਿਨੈ ਸਪਰੂ ਅਤੇ ਨਿਰਮਾਤਾ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਫਿਲਮ ‘ਚ ਸਿਰੀ ਸਾਹਿਬ (ਕਿਰਪਾਨ) ਦਿਖ
31 Aug 2023
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡਾ ਬਦਲਾਅ, ਅਰਵਿੰਦਰ ਸਿੰਘ ਲਵਲੀ ਬਣੇ ਦਿੱਲੀ ਪ੍ਰਦੇਸ਼ ਪ੍ਰਧਾਨ
ਦਿੱਲੀ ਕਾਂਗਰਸ ਪ੍ਰਧਾਨ ਦੇ ਬਦਲਣ ਦੀ ਖ਼ਬਰ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਸਨ, ਵੀਰਵਾਰ ਨੂੰ ਉਹ ਸਹੀ ਸਾਬਤ ਹੋ ਗਈਆਂ। ਅੱਜ (31 ਅਗਸਤ) ਕਾਂਗਰਸ ਨੇ ਸੂਬਾ ਪ੍ਰਧਾਨ ਬਦਲਣ ਦਾ ਐਲਾਨ ਕਰ ਦਿੱਤਾ ਹੈ। ਹੁਣ ਅਰਵਿੰਦਰ ਸਿੰਘ ਲਵਲੀ ਦਿੱਲੀ ਕਾਂਗਰਸ ਦੇ ਪ੍ਰਧਾਨ ਹੋਣਗੇ ਅਰਵਿੰਦਰ ਸਿੰਘ ਲਵਲੀ ਅਨਿਲ ਚੌਧਰੀ ਦੀ ਥਾਂ ਲੈਣਗੇ। ਲਵਲੀ ਸ਼ੀਲਾ ਦੀ
31 Aug 2023
ਸਿਰਫ 6800 ਰੁਪਏ ਪ੍ਰਤੀ ਏਕੜ ਮੁਆਵਜ਼ੇ 'ਤੇ ਭੜਕੇ ਕਿਸਾਨ, ਪੰਜ ਕਿਸਾਨ ਜਥੇਬੰਦੀਆਂ ਨੇ ਕਰ ਦਿੱਤਾ ਵੱਡਾ ਐਲਾਨ
ਹੜ੍ਹਾਂ ਨਾਲ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਪੰਜਾਬ ਸਰਕਾਰ ਘਿਰਦੀ ਜਾ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਹੜ੍ਹਾਂ ਨਾਲ ਤਬਾਹ ਹੋਏ ਝੋਨੇ ਲਈ 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਿਸ ਤੋਂ ਕਿਸਾਨ ਖਫਾ ਹਨ। ਕਿਸਾਨਾਂ ਦਾ ਕਹਿਣਾ ਹੈ ਕਿ 10000 ਰੁਪਏ ਪ੍ਰਤੀ ਏਕੜ ਤੋਂ ਵੱਧ ਤਾਂ ਫਸਲ ਦੀ ਬਿਜਾਈ ਉੱਪਰ ਖਰਚ ਹੀ ਆ ਗਿਆ ਸੀ। ਕਈ ਥਾਵਾਂ ਉੱਪਰ ਤਾਂ ਤਿੰਨ-ਤਿੰਨ
31 Aug 2023
Reliance AGM 2023 : Jio Smart Homes Services ਤੋਂ Jio Bharat ਫੋਨ ਤਕ, ਤਕਨਾਲੋਜੀ ਦੇ ਖੇਤਰ 'ਚ ਹੋਏ ਇਹ ਵੱਡੇ ਐਲਾਨ
Reliance AGM 2023: ਲਾਇਨਜ਼ ਇੰਡਸਟਰੀਜ਼ ਲਿਮਟਿਡ (RIL) ਦੀ 46ਵੀਂ ਸਾਲਾਨਾ ਜਨਰਲ ਮੀਟਿੰਗ 'ਚ ਕੁਝ ਪ੍ਰਮੁੱਖ ਤਕਨੀਕੀ ਐਲਾਨ ਦੇਖਣ ਨੂੰ ਮਿਲੇ। ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕੰਪਨੀ ਨੂੰ 'ਨਿਊ ਰਿਲਾਇੰਸ' ਕਿਹਾ ਜੋ ਕਿ ਵਿਲੱਖਣ ਸਮਰੱਥਾਵਾਂ ਵਾਲੀ ਨਵੀਂ ਯੁੱਗ ਦੀ ਤਕਨਾਲੋਜੀ ਨਾਲ ਚੱਲਣ ਵਾਲੀ ਕੰਪਨੀ ਹੈ। ਰਿਲਾਇੰਸ AGM 2023 'ਚ, Jio True5G ਤੋਂ ਲੈ ਕੇ
28 Aug 2023
Student Slap Kand: ਨਾਬਾਲਗ ਦੀ ਪਛਾਣ ਦਾ ਖ਼ੁਲਾਸਾ ਕਰਨ 'ਤੇ ਪੱਤਰਕਾਰ ਮੁਹੰਮਦ ਜ਼ੁਬੈਰ ਵਿਰੁੱਧ ਐੱਫਆਈਆਰ ਦਰਜ
ਪੁਲਿਸ ਨੇ ਸੋਮਵਾਰ ਨੂੰ ਤੱਥ-ਜਾਂਚ ਕਰਨ ਵਾਲੀ ਵੈੱਬਸਾਈਟ Alt ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੇ ਖ਼ਿਲਾਫ਼ ਕਥਿਤ ਤੌਰ 'ਤੇ ਇਕ 7 ਸਾਲਾ ਮੁਸਲਿਮ ਲੜਕੇ ਦੀ ਪਛਾਣ ਦਾ ਖ਼ੁਲਾਸਾ ਕਰਨ ਲਈ ਮਾਮਲਾ ਦਰਜ ਕੀਤਾ ਹੈ, ਜਿਸ ਨੂੰ ਸਕੂਲ ਦੇ ਇਕ ਅਧਿਆਪਕ ਦੇ ਕਹਿਣ 'ਤੇ ਉਸ ਦੇ ਸਹਿਪਾਠੀ ਨੇ ਥੱਪੜ ਮਾਰਿਆ ਸੀ। ਮਹਿਲਾ ਅਧਿਆਪਕ, ਜੋ ਕਿ ਸਕੂਲ ਦੀ ਮਾਲਕ ਵੀ ਹੈ, ਨੇ ਕਥਿਤ ਤੌਰ '
28 Aug 2023
ਪੰਜਾਬੀ ਗਾਇਕ ਹੈਪੀ ਰਾਏਕੋਟੀ ਨੂੰ ਹੋਇਆ ਵੱਡਾ ਘਾਟਾ, 6 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰਸ ਵਾਲਾ ਯੂਟਿਊਬ ਚੈਨਲ ਹੋਇਆ ਹੈਕ
ਪੰਜਾਬੀ ਗਾਇਕ ਹੈਪੀ ਰਾਏਕੋਟੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਦਾ 6 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰਸ ਵਾਲਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਹੈਪੀ ਰਾਏਕੋਟੀ ਨੇ ਸੋਸ਼ਲ ਮੀਡੀਆ ਤੇ ਇਸ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਦਰਅਸਲ, ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ
28 Aug 2023
ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੀਤਾ ਬਲੂ ਪ੍ਰਿੰਟ ਤਿਆਰ, ਡਾ. ਬਲਬੀਰ ਸਿੰਘ ਨੇ ਦੱਸੀ ਪੂਰੀ ਪਲਾਨਿੰਗ
ਪੰਜਾਬ ਅੰਦਰ ਨਸ਼ਿਆਂ ਦਾ ਮੁੱਦਾ ਮੁੜ ਭਖ ਗਿਆ ਹੈ। ਰਾਜਪਾਲ ਬਨਵਾਰੀ ਲਾਲ ਪਰੋਹਿਤ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਕਦਮਾਂ ਦੀ ਰਿਪੋਰਟ ਤਲਬ ਕਰਨ ਮਗਰੋਂ ਵਿਰੋਧੀ ਧਿਰਾਂ ਵੀ ਸਰਕਾਰ ਉੱਪਰ ਸਵਾਲ ਉਠਾਉਣ ਲੱਗੀਆਂ ਹਨ। ਵਿਰੋਧੀ ਧਿਰਾਂ ਇਲਜ਼ਾਮ ਲਾ ਰਹੀਆਂ ਹਨ ਕਿ ਭਗਵੰਤ ਮਾਨ ਸਰਕਾਰ ਆਉਣ ਮਗਰੋਂ ਪਿਛਲੇ 15 ਮਹੀਨਿਆਂ ਅੰਦਰ ਨਸ਼ਿਆਂ ਦਾ ਰੁਝਾਨ ਘਟਣ ਦੀ ਬਜਾਏ ਵਧਿਆ ਹੈ। ਦੂ
28 Aug 2023
World Championship : ਭਾਰਤ ਨੇ 50 ਮੀਟਰ ਪਿਸਟਲ ਟੀਮ ਮੁਕਾਬਲੇ 'ਚ ਜਿੱਤਿਆ ਗੋਲਡ, 14 ਮੈਡਲਾਂ ਨਾਲ ਖ਼ਤਮ ਕੀਤੀ ਮੁਹਿੰਮ
ਤਿਆਨਾ, ਸਾਕਸ਼ੀ ਤੇ ਕਿਰਨਦੀਪ ਦੀ ਤਿਕੜੀ ਨੇ ਆਈਐੱਸਐੱਸਐੱਫ ਵਿਸ਼ਵ ਚੈਂਪੀਅਨਸ਼ਿਪ ਦੇ 50 ਮੀਟਰ ਪਿਸਟਲ ਦੇ ਟੀਮ ਮੁਕਾਬਲੇ ਵਿਚ ਸਿਖਰਲਾ ਸਥਾਨ ਹਾਸਲ ਕਰਦੇ ਹੋਏ ਭਾਰਤ ਨੂੰ ਛੇਵਾਂ ਗੋਲਡ ਮੈਡਲ ਦਿਵਾਇਆ। ਭਾਰਤ ਨੇ 14 ਮੈਡਲਾਂ ਨਾਲ ਟੂਰਨਾਮੈਂਟ 'ਚ ਸਮਾਪਤੀ ਕੀਤੀ। ਉਹ ਚੀਨ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ। ਆਖ਼ਰੀ ਦਿਨ ਭਾਰਤ ਨੂੰ ਚਾਰ ਓਲੰਪਿਕ ਕੋਟੇ ਵੀ ਮਿਲੇ। ਟੀਮ ਮੁਕਾਬਲ
27 Aug 2023
India Newsਵਿਆਹ ਤੋਂ ਪਹਿਲਾਂ ਪਰਿਣੀਤੀ-ਰਾਘਵ ਨੇ ਲਿਆ ਬਾਬਾ ਮਹਾਕਾਲ ਦਾ ਅਸ਼ੀਰਵਾਦ, ਮਿਲ ਕੇ ਕੀਤੀ ਪੂਜਾ
ਅਦਾਕਾਰਾ ਪਰਿਣੀਤੀ ਚੋਪੜਾ ਅਤੇ ਪੰਜਾਬ ਤੋਂ ਆਪ ਸਾਂਸਦ ਰਾਘਵ ਚੱਢਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਸ ਜੋੜੇ ਦੀ ਦਿੱਲੀ ਵਿੱਚ ਮੰਗਣੀ ਹੋ ਗਈ ਹੈ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਰਾਜਸਥਾਨ ਵਿੱਚ ਹੋਣਗੀਆਂ। ਹਾਲ ਹੀ ‘ਚ ਦੋਵੇਂ ਉਦੈਪੁਰ ਗਏ ਸਨ ਜਿੱਥੇ ਉਨ੍ਹਾਂ ਨੇ ਵਿਆਹ ਦਾ ਸਥਾਨ ਤੈਅ ਕੀਤਾ ਸੀ। ਸ਼ਨੀਵਾਰ ਨੂੰ ਪਰਿਣੀਤੀ ਅਤੇ ਰਾਘਵ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹ
27 Aug 2023
National Teacher Awards 2023: ਸਾਲ 2023 ਦੇ ਨੈਸ਼ਨਲ ਅਧਿਆਪਕ ਅਵਾਰਡ ਦੀ ਸੂਚੀ ਹੋਈ ਜਾਰੀ, ਪੰਜਾਬ ਦੇ ਹਿੱਸੇ ਆਏ 2 ਅਵਾਰਡ
ਨੈਸ਼ਨਲ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਸਾਲ 2023 ਦੇ ਨੈਸ਼ਨਲ ਅਧਿਆਪਕ ਅਵਾਰਡ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸਾਲ ਦੇਸ਼ ਭਰ ’ਚੋਂ ਆਈਆਂ ਅਰਜ਼ੀਆਂ ਦੇ ਆਧਾਰ ’ਤੇ 50 ਅਧਿਆਪਕਾਂ ਨੂੰ ਇਸ ਖ਼ਿਤਾਬ ਲਈ ਚੁਣਿਆ ਗਿਆ ਹੈ, ਜਿਸ ਵਿਚ ਪੰਜਾਬ ਦੇ ਹਿੱਸੇ 2 ਅਵਾਰਡ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। 5 ਸਤੰਬਰ 2023 ਨੂੰ ਵਿਗਿ
27 Aug 2023
ਚੰਨ ਮਗਰੋਂ ਹੁਣ ਸੂਰਜ ਫਤਿਹ ਕਰਨ ਦੀ ਵਾਰੀ, ਇਸ ਦਿਨ ਆਦਿਤਯ-L1 ਮਿਸ਼ਨ ਛੱਡੇਗਾ ISRO
ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਹੁਣ ਸੂਰਜ ਦਾ ਅਧਿਐਨ ਕਰਨ ਲਈ ਇੱਕ ਹਫ਼ਤੇ ਦੇ ਅੰਦਰ ਸੰਭਾਵਤ ਤੌਰ ‘ਤੇ 2 ਸਤੰਬਰ ਨੂੰ ਸੂਰਜੀ ਮਿਸ਼ਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਆਦਿਤਿਆ-L1 ਪੁਲਾੜ ਯਾਨ ਨੂੰ ਸੂਰਜੀ ਕੋਰੋਨਾ ਦੇ ਨੇੜੇਦੂਰ-ਦੂਰਾਡੇ ਰਿਮੋਟ ਨਿਰੀਖਣ L1 (ਸੂਰਜ-ਧਰਤੀ ਲੈਗ੍ਰਾਂਜੀਅਨ ਬਿੰਦੂ) ‘ਤੇ ਸੂਰਜੀ ਹਵਾ ਦੇ ਨੇੜੇ-ਤੇੜੇ ਦੇ ਰਿਮੋਟ ਨਿਰੀਖਣ ਪ੍ਰਦਾ
26 Aug 2023
