India News
ਵੱਡੀ ਤ੍ਰਾਸਦੀ: ਸਰਹੱਦੀ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ’ਚ ਇਕ ਅਧਿਆਪਕ ਪੜ੍ਹਾ ਰਿਹਾ ਪੰਜ- ਪੰਜ ਜਮਾਤਾਂ
ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਸਰਕਾਰੀ ਸਕੂਲਾਂ ’ਚ ਅਧਿਆਪਕਾ ਦੀਆਂ ਪੋਸਟਾਂ ਨੂੰ ਭਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਰਹੱਦੀ ਬਲਾਕ ਕਲਾਨੌਰ ਤੇ ਡੇਰਾ ਬਾਬਾ ਨਾਨਕ ’ਚ ਕਈ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਅਧਿਆਪਕਾਂ ਦੀਆਂ ਪੋਸਟਾਂ ਖ਼ਾਲੀ ਹੋਣ ਕਾਰਨ ਇਕ-ਇਕ ਅਧਿ
4 Sept 2023
ਈ-ਪੰਜਾਬ ਪੋਰਟਲ ’ਤੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ, ਸੁਪਰੀਮ ਕੋਰਟ ਦੀ ਘੁਰਕੀ ਨੇ ਹਿਲਾਇਆ ਸਿੱਖਿਆ ਵਿਭਾਗ
ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਰੋਜ਼ਾਨਾ ਈ-ਪੰਜਾਬ ਪੋਰਟਲ ’ਤੇ ਅਪਲੋਡ ਕਰਨ ਦੀ ਹਦਾਇਤ ਕੀਤੀ ਹੈ। ਪੰਜਾਬ ਦੇ ਸਾਰੇ ਸਕੂਲ ਹੁਣ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ ਪੋਰਟਲ ’ਤੇ ਦਰਜ ਕਰਨਗੇ। ਡਾਇਰੈਕਟਰ ਜਨਰਲ ਵਿਨੈ ਬੁਬਲਾਨੀ ਨੇ ਇਸ ਬਾਬਤ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ ਹੈ। ਅਸਲ ’ਚ ਸੁਪ
3 Sept 2023
Aditya L1 Mission : ਆਪਣੇ ਆਪ ਨੂੰ ਸੂਰਜ ਦੀ ਗਰਮੀ ਤੋਂ ਕਿਵੇਂ ਬਚਾਏਗਾ ਆਦਿਤਿਆ L1, ਕਿਵੇਂ ਕਰੇਗਾ ਇਹ ਕੰਮ, ਜਾਣੋ ਇਸਰੋ ਦੀ ਯੋਜਨਾ
ਭਾਰਤ ਪੁਲਾੜ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਉੱਚੀ ਛਾਲ ਮਾਰ ਰਿਹਾ ਹੈ। ਚੰਦਰਯਾਨ-3 ਮਿਸ਼ਨ ਦੇ ਤਹਿਤ 23 ਅਗਸਤ ਨੂੰ ਰੋਵਰ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕੀਤੀ ਅਤੇ ਹੁਣ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਸੌਰ ਮਿਸ਼ਨ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਪਹਿਲਾ ਕਦਮ ਚੁੱਕਿਆ ਹੈ। ਸ਼ਨੀਵਾਰ ਯਾਨੀ 2 ਸਤੰਬਰ ਨੂੰ, ਇਸਰੋ ਨੇ ਸ਼੍ਰੀਹਰੀਕੋਟਾ ਤੋਂ ਆ
3 Sept 2023
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਭਰਤੀ
ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਸਿਹਤ ਸ਼ਨੀਵਾਰ ਰਾਤ ਅਚਾਨਕ ਵਿਗੜ ਗਈ। ਕਰੀਬੀ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਇਲਾਜ ਲਈ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ 'ਚ ਹਨ ਅਤੇ ਉਨ੍ਹਾਂ ਦੀ ਸਿਹਤ ਸਥਿਰ ਹੈ। ਮਾਰਚ ਵਿੱਚ ਵੀ ਹਸਪਤਾਲ ਵਿੱ
3 Sept 2023
ਬਿਆਸ ਦਰਿਆ 'ਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ 'ਚੋਂ ਇਕ ਦੀ ਮਿਲੀ ਲਾਸ਼, ਜੁੱਤਿਆਂ ਤੇ ਹੱਥ 'ਚ ਪਾਏ ਕੜੇ ਤੋਂ ਪਤਨੀ ਨੇ ਕੀਤੀ ਪਹਿਚਾਣ, 16 ਦਿਨ ਬਾਅਦ ਮਿਲੀ ਲਾਸ਼
ਥਾਣਾ ਡਵੀਜ਼ਨ ਨੰਬਰ-1 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਭਰਾਵਾਂ 'ਚੋਂ ਇਕ ਜਸ਼ਨਦੀਪ ਸਿੰਘ ਦੀ ਲਾਸ਼ ਮਿਲ ਗਈ ਹੈ। ਹਾਲਾਂਕਿ ਦੇਰ ਰਾਤ ਤੱਕ ਲਾਸ਼ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ ਸੀ ਪਰ ਜ਼ਿਲ੍ਹਾ ਕਪੂਰਥਲਾ 'ਚ ਪੈਂਦੇ ਦਰਿਆ ਬਿਆਸ ਦੇ ਕੰਢੇ ਮੰਡ ਖੇਤਰ ਦੇ ਪਿੰਡ ਧੂੰਦਾਂ, ਤਲਵੰਡੀ ਚੌਧਰੀਆਂ ਤੋਂ ਮਿਲੀ ਲਾਸ਼ ਦੀਆਂ ਨਿਸ਼ਾਨੀਆਂ ਜਸ਼ਨਦ
3 Sept 2023
ਬੈਂਕਾਂ 'ਚ ਵਾਪਸ ਆਏ 2000 ਰੁਪਏ ਦੇ 93 ਫੀਸਦੀ ਨੋਟ, 30 ਸਤੰਬਰ ਜਮ੍ਹਾ ਕਰਨ ਦੀ ਆਖਰੀ ਤਰੀਕ
ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਨੂੰ ਲੈ ਕੇ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ। ਨਵੇਂ ਅੰਕੜਿਆਂ ਮੁਤਾਬਕ 2000 ਰੁਪਏ ਦੇ ਕੁੱਲ 93 ਫੀਸਦੀ ਨੋਟ (2000 Rupees Note) ਬੈਂਕਾਂ ਨੂੰ ਵਾਪਸ ਆ ਗਏ ਹਨ। ਇਸ ਦਾ ਮਤਲਬ ਹੈ ਕਿ ਹੁਣ ਸਿਰਫ 7 ਫੀਸਦੀ ਸ਼ੇਅਰ ਹੀ ਬਾਜ਼ਾਰ 'ਚ ਮੌਜੂਦ ਹਨ। 19 ਮਈ, 2023 ਨੂੰ, ਭਾਰਤੀ ਰਿਜ਼ਰਵ ਬੈਂਕ (Reserve Bank Of India) ਨੇ 2
2 Sept 2023
ਕਾਰਗਾਰ ਸਾਬਿਤ ਹੋ ਰਿਹਾ mPassport ਐਪ, ਪੁਲਿਸ ਹੁਣ 15 ਨਹੀਂ ਦੋ ਦਿਨਾਂ 'ਚ ਪੂਰੀ ਕਰ ਰਹੀ ਪਾਸਪੋਰਟ ਵੈਰੀਫਿਕੇਸ਼ਨ
ਚੰਡੀਗੜ੍ਹ ਪੁਲਿਸ ਹੁਣ 15 ਦਿਨਾਂ ਦੀ ਬਜਾਏ ਦੋ ਦਿਨਾਂ 'ਚ ਪਾਸਪੋਰਟ ਵੈਰੀਫਿਕੇਸ਼ਨ ਪੂਰੀ ਕਰ ਰਹੀ ਹੈ। ਹਾਂ, ਇਹ ਤਤਕਾਲ ਅਪਲਾਈਡ ਪਾਸਪੋਰਟ ਵੈਰੀਫਿਕੇਸ਼ਨ ਨਹੀਂ ਹੈ ਬਲਕਿ ਰੁਟੀਨ ਅਪਲਾਈਡ ਪਾਸਪੋਰਟ ਦੀ ਪੁਲਿਸ ਵੈਰੀਫਿਕੇਸ਼ਨ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਸ਼ੁਰੂ ਕੀਤੀ mPassport ਪੁਲਿਸ ਐਪ ਪ੍ਰਭਾਵਸ਼ਾਲੀ ਅਤੇ ਮਦਦਗਾ
2 Sept 2023
Aditya-L1 Solar Mission: ਸੂਰਜ ਦਾ 'ਦਿਨ' ਕਿੰਨੇ ਘੰਟੇ ਦਾ? ਕੀ ਸੂਰਜ ਦੇ ਬਿਨਾ ਜੀਵਨ ਸੰਭਵ? ਇਹ 10 ਤੱਥ ਜਾਨਣਾ ਤੁਹਾਡੇ ਲਈ ਬੇਹੱਦ ਜ਼ਰੂਰੀ
ਸੂਰਜ ਤੋਂ ਬਿਨਾਂ ਧਰਤੀ 'ਤੇ ਜੀਵਨ ਸੰਭਵ ਨਹੀਂ ਹੈ। ਇਹ ਸਾਡੇ ਸੋਲਰ ਸਿਸਟਮ ਦਾ 'ਨੇਤਾ' ਹੈ, ਜਿਸ ਦੇ ਦੁਆਲੇ ਕਈ ਗ੍ਰਹਿ ਘੁੰਮਦੇ ਹਨ। ਨਾਸਾ ਮੁਤਾਬਕ ਸਾਡਾ ਸੂਰਜ 4.5 ਅਰਬ ਸਾਲ ਪੁਰਾਣਾ ਤਾਰਾ ਹੈ। ਧਰਤੀ ਦਾ ਸਭ ਤੋਂ ਨਜ਼ਦੀਕੀ ਤਾਰਾ ਵੀ ਸੂਰਜ ਹੈ। ਹਾਈਡ੍ਰੋਜਨ ਅਤੇ ਹੀਲੀਅਮ ਦੀ ਅਨੰਤ ਊਰਜਾ ਵਾਲਾ ਇਹ ਸੂਰਜ ਧਰਤੀ ਦੀ ਸਤ੍ਹਾ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ, ਇਸੇ ਕਰ
2 Sept 2023
X ‘ਤੇ ਕਮਾਈ ਦਾ ਮੌਕਾ! ਟਵੀਟ ਕਰਨ ‘ਤੇ ਮਿਲੇਗਾ ਪੈਸਾ, ਇਸ ਤਰ੍ਹਾਂ ਤੁਸੀਂ ਵੀ ਲਓ ਫਾਇਦਾ
ਜੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਸਰਗਰਮ ਹੋ ਅਤੇ ਰੋਜ਼ਾਨਾ ਟਵੀਟ ਕਰਦੇ ਹੋ, ਤਾਂ ਹੁਣ ਤੁਸੀਂ ਇਸ ਪਲੇਟਫਾਰਮ ‘ਤੇ ਬਿਤਾਏ ਸਮੇਂ ਲਈ ਕੀਮਤ ਵਸੂਲ ਸਕਦੇ ਹੋ। ਦਰਅਸਲ, ਐਲਨ ਮਸਕ ਦੀ ਕੰਪਨੀ ਐਕਸ ਯੂਜ਼ਰਸ ਨੂੰ ਕਮਾਈ ਦਾ ਵੱਡਾ ਮੌਕਾ ਦੇ ਰਹੀ ਹੈ। ਹੁਣ ਇਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੈਰੀਫਾਈਡ ਕੰਟੈਂਟ ਕ੍ਰਿਏਟਰਸ ਪੈਸਾ ਕਮਾ ਸਕਣਗੇ। ਐਕਸ (ਟਵਿੱ
2 Sept 2023
Aditya L1 : ਆਦਿਤਿਆ ਐਲ1 ਅੱਜ ਸਵੇਰੇ 11:50 ਵਜੇ ਹੋਵੇਗਾ ਲਾਂਚ, 125 ਦਿਨਾਂ 'ਚ ਪਹੁੰਚੇਗਾ
Aditya L1 - ਚੰਦਰਮਾ 'ਤੇ ਆਪਣੇ ਪੁਲਾੜ ਯਾਨ ਨੂੰ ਸਫਲਤਾਪੂਰਵਕ ਉਤਾਰਨ ਤੋਂ ਬਾਅਦ, ਭਾਰਤ ਸ਼ਨੀਵਾਰ ਨੂੰ ਸੂਰਜ ਦੀ ਖੋਜ ਕਰਨ ਲਈ ਆਪਣਾ ਪਹਿਲਾ ਮਿਸ਼ਨ ਆਦਿਤਿਆ ਐਲ1 ਲਾਂਚ ਕਰੇਗਾ। ਇਸ ਦੇ ਲਈ ਕਾਊਂਟਡਾਊਨ ਜਾਰੀ ਹੈ। ਆਦਿਤਿਆ L1 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਦੇ ਲਾਂਚ ਪੈਡ 2 ਤੋਂ ਅੱਜ ਸਵੇਰੇ 11:50 ਵਜੇ ਲਾਂਚ ਕੀਤਾ ਜਾਵੇਗਾ।
2 Sept 2023
ਯੂਜ਼ਰਸ ਲਈ ਆ ਰਹੀ ਹੈ ਨਵੀਂ ਤਕਨੀਕ, ਬਿਨਾਂ ਇੰਟਰਨੈੱਟ ਦੇ ਮੋਬਾਈਲ ‘ਤੇ ਚੱਲੇਗਾ TV, ਜਾਣੋ ਕਿਵੇਂ
ਅੱਜ ਕੱਲ੍ਹ ਇੰਟਰਨੈੱਟ ਤੋਂ ਬਗੈਰ ਮਨੋਰੰਜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜੇਕਰ ਤੁਹਾਡੇ ਫ਼ੋਨ ‘ਚ ਇੰਟਰਨੈੱਟ ਸੇਵਾ ਐਕਟਿਵ ਨਹੀਂ ਹੈ ਤਾਂ ਯਕੀਨ ਕਰੋ ਤੁਸੀਂ ਨਾ ਤਾਂ ਯੂ-ਟਿਊਬ ‘ਤੇ ਕੋਈ ਵੀਡੀਓ ਦੇਖ ਸਕਦੇ ਹੋ ਅਤੇ ਨਾ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹੋ। ਕਈ ਵਾਰ, ਜੋ ਲੋਕ ਟੀਵੀ ‘ਤੇ ਆਪਣੇ ਮਨਪਸੰਦ ਟੀਵੀ ਸੀਰੀਅਲ ਨਹੀਂ ਦੇਖ ਪਾਉਂਦੇ, ਉਨ੍ਹਾਂ ਲਈ ਇੰਟਰਨੈਟ ਚੈ
1 Sept 2023
ਐਸਮਾ ਦੇ ਬਾਵਜੂਦ ਪਟਵਾਰੀ ਗਏ ਕਲਮ ਛੋੜ ਹੜਤਾਲ ’ਤੇ, ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ, ਕਿਹਾ, 'ਵਾਅਦਾ ਨਿਭਾਓ, ਬੇਰੁਜ਼ਗਾਰਾਂ ਨੂੰ ਕਲਮ ਫੜਾਓ'
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਤਾਲ ਰੋਕਣ ਲਈ ਐਸਮਾ ਲਗਾਏ ਜਾਣ ਦੇ ਬਾਵਜੂਦ ਪਟਵਾਰੀਆਂ ਨੇ ਸ਼ੁੱਕਰਵਾਰ ਤੋਂ ਵਾਧੂ ਸਰਕਲਾਂ ਦਾ ਕੰਮ ਛੱਡਣ ਦਾ ਐਲਾਨ ਕਰਦਿਆਂ ਹੜਤਾਲ ’ਤੇ ਚਲੇ ਗਏ। ਪਟਵਾਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਬੇਰੁਜ਼ਗਾਰਾਂ ਨੂੰ ਕਲਮ ਸੌਂਪਣ ਦਾ ਵਾਅਦਾ ਨਿਭਾਉਣ ਦੀ ਚੁਣੌਤੀ ਦਿੱਤੀ ਹੈ। ਸ਼ੁੱਕਰਵਾਰ ਨੂੰ ਇੱਥੇ ਦਿ ਰੈਵਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵੀਰ ਸ
1 Sept 2023
