Radio Spice

International News

ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਦੀ ਤਿਆਰੀ ’ਚ ਬ੍ਰਿਟੇਨ! 91 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ ਐਂਟਰੀInternational News

ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਦੀ ਤਿਆਰੀ ’ਚ ਬ੍ਰਿਟੇਨ! 91 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ ਐਂਟਰੀ

ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ (MAK) ਨੇ ਗ੍ਰੈਜੂਏਟ ਵੀਜ਼ਾ ਰੂਟ ਨੂੰ ਬੰਦ ਕਰਨ ਬਾਰੇ ਕੰਜ਼ਰਵੇਟਿਵ ਪਾਰਟੀ ਦੇ ਥਿੰਕ ਟੈਂਕ ਓਨਵਰਡ ਨਾਲ ਇਕ ਰਿਪੋਰਟ ਤਿਆਰ ਕੀਤੀ ਹੈ। ਇਕ ਮੀਡੀਆ ਅਦਾਰੇ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੁਨਕ ਕੈਬਨਿਟ ਵਿਚ ਰਿਪੋ

14 May 2024

ਯੂਟਿਊਬ ਵਾਂਗ ਹੁਣ ਐਕਸ 'ਤੇ ਵੀ ਹੋਵੇਗੀ ਕਮਾਈ, ਐਲੋਨ ਮਸਕ ਨੇ ਕੀਤਾ ਇਹ ਐਲਾਨInternational News

ਯੂਟਿਊਬ ਵਾਂਗ ਹੁਣ ਐਕਸ 'ਤੇ ਵੀ ਹੋਵੇਗੀ ਕਮਾਈ, ਐਲੋਨ ਮਸਕ ਨੇ ਕੀਤਾ ਇਹ ਐਲਾਨ

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਐਲੋਨ ਮਸਕ ਨੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਯੂਟਿਊਬ ਦੀ ਤਰ੍ਹਾਂ ਹੁਣ ਐਕਸ 'ਤੇ ਵੀ ਯੂਜ਼ਰਸ ਫਿਲਮਾਂ, ਸ਼ੋਅ, ਪੋਡਕਾਸਟ ਅਤੇ ਮਿਊਜ਼ਿਕ ਵੀਡੀਓਜ਼ ਵਰਗੇ ਲੰਬੇ ਫਾਰਮੈਟ ਵਾਲੇ ਕੰਟੈਂਟ ਨੂੰ ਅਪਲੋਡ ਕਰ ਸਕਣਗੇ ਅਤੇ ਆਪਣੇ ਵੀਡੀਓ ਕੰਟੈਂਟ ਦਾ ਮੋਨਿਟਾਈਜ ਵੀ ਕਰ ਸਕਣਗੇ। ਜਾਣਕਾਰੀ ਮੁਤਾਬਕ ਇਹ ਫੀਚਰ ਅਗਲੇ ਮਹੀਨੇ ਤੱਕ ਐਕਸ 'ਤੇ ਉਪਲ

13 May 2024

ਮੈਕਸੀਕੋ-ਗਵਾਟੇਮਾਲਾ ਬਾਰਡਰ 'ਤੇ ਆਇਆ ਭੂਚਾਲ, 6.4 ਦੀ ਤੀਬਰਤਾ ਨਾਲ ਕੰਬੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕInternational News

ਮੈਕਸੀਕੋ-ਗਵਾਟੇਮਾਲਾ ਬਾਰਡਰ 'ਤੇ ਆਇਆ ਭੂਚਾਲ, 6.4 ਦੀ ਤੀਬਰਤਾ ਨਾਲ ਕੰਬੀ ਧਰਤੀ, ਘਰ ਤੋਂ ਬਾਹਰ ਭੱਜੇ ਲੋਕ

ਮੈਕਸੀਕੋ ਅਤੇ ਗੁਆਟੇਮਾਲਾ ਦੀ ਸਰਹੱਦ ਨੇੜੇ ਐਤਵਾਰ (12 ਮਈ, 2024) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। 6.4 ਤੀਬਰਤਾ ਦੇ ਇਹ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਡਰ ਗਏ। ਉਹ ਤੇਜ਼ੀ ਨਾਲ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਲੱਗ ਪਏ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ ਦੇ ਹਵਾਲੇ ਨਾਲ ਖ਼ਬਰ ਏਜੰਸੀ 'ਰਾਇਟਰਜ਼' ਨੇ ਦੱਸਿਆ ਕਿ ਇਹ ਭ

13 May 2024

ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਟਲੀ; ਮਿਸ਼ਨ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣInternational News

ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਟਲੀ; ਮਿਸ਼ਨ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣ

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਫਿਲਹਾਲ ਟਾਲ ਦਿਤੀ ਗਈ ਹੈ। ਦਰਅਸਲ, ਤਕਨੀਕੀ ਖਰਾਬੀ ਕਾਰਨ ਉਡਾਣ ਤੋਂ 90 ਮਿੰਟ ਪਹਿਲਾਂ ਮਿਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਲਾਂਚ ਦੀ ਨਵੀਂ ਤਰੀਕ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਵਿਲੀਅਮਜ਼ ਮੰਗਲਵਾਰ ਨੂੰ ਤੀਜੀ ਪੁਲਾੜ ਯਾਤਰਾ 'ਤੇ ਜਾਣ ਵਾਲੀ ਸੀ। ਸੁਨੀਤਾ ਨੇ ਬੋਇੰਗ ਦੇ ਸਟਾਰਲਾਈ

7 May 2024

ਬ੍ਰਾਜ਼ੀਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 60 ਦੀ ਮੌਤ, 70000 ਲੋਕ ਹੋਏ ਬੇਘਰInternational News

ਬ੍ਰਾਜ਼ੀਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 60 ਦੀ ਮੌਤ, 70000 ਲੋਕ ਹੋਏ ਬੇਘਰ

ਬ੍ਰਾਜ਼ੀਲ ਦੇ ਦੱਖਣੀ ਸੂਬੇ ਰੀਓ ਗ੍ਰਾਂਡੇ ਡੋ ਸੁਲ ਵਿੱਚ ਇਸ ਹਫ਼ਤੇ ਭਾਰੀ ਮੀਂਹ ਕਾਫੀ ਤਬਾਹੀ ਮਚਾਈ ਜਿਸ ਕਰਕੇ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਸ਼ਾਮ ਨੂੰ ਕਿਹਾ, ਜਦੋਂ ਕਿ ਦਰਜਨਾਂ ਅਣਪਛਾਤੇ ਹਨ। ਰਿਓ ਗ੍ਰਾਂਡੇ ਡੋ ਸੁਲ ਦੀ ਸਿਵਲ ਡਿਫੈਂਸ ਅਥਾਰਟੀ ਨੇ ਕਿਹਾ ਕਿ 74 ਲੋਕ ਅਜੇ ਵੀ ਲਾਪਤਾ ਹਨ ਅਤੇ 70,000 ਤੋਂ ਵੱਧ ਲੋਕ ਬੇ

5 May 2024

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆਂ ’ਚ ਚੋਣਾਂ ਲੜਨਗੇ, ਜਾਣੋ ਕੀ ਕਿਹਾ ਭਵਿੱਖ ਦੀਆਂ ਯੋਜਨਾਵਾਂ ਬਾਰੇInternational News

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆਂ ’ਚ ਚੋਣਾਂ ਲੜਨਗੇ, ਜਾਣੋ ਕੀ ਕਿਹਾ ਭਵਿੱਖ ਦੀਆਂ ਯੋਜਨਾਵਾਂ ਬਾਰੇ

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਬਰਤਾਨੀਆਂ ਦੇ ਜਾਰਜ ਗੈਲੋਵੇ ਦੀ ਫ੍ਰਿੰਜ ਵਰਕਰਜ਼ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਬਰਤਾਨੀਆਂ ਦੀਆਂ ਚੋਣਾਂ ਵਿਚ ਅਪਣੀ ਉਮੀਦਵਾਰੀ ਦਾ ਐਲਾਨ ਕਰ ਕੇ ਸਿਆਸੀ ਖੇਤਰ ਵਿਚ ਅਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਇੰਗਲੈਂਡ ਲਈ 50 ਟੈਸਟ ਮੈਚਾਂ ’ਚ 167 ਵਿਕਟਾਂ ਲੈਣ ਵਾਲੇ 42 ਸਾਲ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਈਲਿੰਗ ਸਾ

1 May 2024

ਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਏਅਰਪੋਰਟ, 260 ਮਿਲੀਅਨ ਯਾਤਰੀਆਂ ਦੀ ਹੋਵੇਗੀ ਸਮਰੱਥਾInternational News

ਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਏਅਰਪੋਰਟ, 260 ਮਿਲੀਅਨ ਯਾਤਰੀਆਂ ਦੀ ਹੋਵੇਗੀ ਸਮਰੱਥਾ

ਦੁਬਈ ‘ਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਵਾਲਾ ਹੈ। ਇਸ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਐਤਵਾਰ ਨੂੰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਨਵੇਂ ਯਾਤਰੀ ਟਰਮੀਨਲ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁਬਈ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣੇਗਾ। ਇਹ ਇੱਕ ਗਲੋਬਲ ਸੈਂਟਰ ਵਜੋਂ ਵਿਕਸਤ ਹੋਵੇਗਾ। ਹਵ

29 Apr 2024

ਸਿੰਗਾਪੁਰ ਤੇ ਹਾਂਗਕਾਂਗ ਤੋਂ ਬਾਅਦ ਅਮਰੀਕਾ 'ਚ ਵੀ MDH ਤੇ ਐਵਰੈਸਟ ਦੇ ਮਸਾਲਿਆਂ 'ਤੇ ਲੱਗੇਗੀ ਪਾਬੰਦੀInternational News

ਸਿੰਗਾਪੁਰ ਤੇ ਹਾਂਗਕਾਂਗ ਤੋਂ ਬਾਅਦ ਅਮਰੀਕਾ 'ਚ ਵੀ MDH ਤੇ ਐਵਰੈਸਟ ਦੇ ਮਸਾਲਿਆਂ 'ਤੇ ਲੱਗੇਗੀ ਪਾਬੰਦੀ

ਭਾਰਤ ਦੀਆਂ ਵੱਡੀਆਂ ਮਸਾਲਾ ਕੰਪਨੀਆਂ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ, ਸਿੰਗਾਪੁਰ ਅਤੇ ਹਾਂਗਕਾਂਗ ਵਰਗੇ ਦੇਸ਼ਾਂ ਨੇ ਕਥਿਤ ਤੌਰ 'ਤੇ ਭਾਰਤ ਤੋਂ ਨਿਰਯਾਤ ਕੀਤੇ ਮਸਾਲਿਆਂ ਵਿਚ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਕੀਟਨਾਸ਼ਕ 'ਈਥਲੀਨ ਆਕਸਾਈਡ' ਪਾਇਆ ਸੀ। ਇਸ ਕਾਰਨ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਇਨ੍ਹਾਂ ਦੋਵਾਂ ਦੇਸ਼ਾਂ ਨੇ ਦੋ ਵੱਡੀਆਂ ਭਾ

27 Apr 2024

ਅਮਰੀਕਾ ਨੇ ਬਣਾਇਆ ਅੱਗ ਉਗਲਣ ਵਾਲਾ ਖਤਰਨਾਕ ਰੋਬੋਡੌਗ, ਸਾਹਮਣੇ ਆਉਣ 'ਤੇ ਕਰ ਦਿੰਦਾ ਸਭ ਸੁਆਹ, ਦੇਖੋ ਤਸਵੀਰਾਂInternational News

ਅਮਰੀਕਾ ਨੇ ਬਣਾਇਆ ਅੱਗ ਉਗਲਣ ਵਾਲਾ ਖਤਰਨਾਕ ਰੋਬੋਡੌਗ, ਸਾਹਮਣੇ ਆਉਣ 'ਤੇ ਕਰ ਦਿੰਦਾ ਸਭ ਸੁਆਹ, ਦੇਖੋ ਤਸਵੀਰਾਂ

ਅਮਰੀਕਾ ਦੀ ਲੈਬ ਵਿੱਚ ਇੱਕ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਅੱਗ ਉਗਲਦਾ ਹੈ। ਇਹ ਰੋਬੋਟ ਮਾੜੀ ਮੋਟੀ ਅੱਗ ਨਹੀਂ ਸਗੋਂ 30 ਫੁੱਟ ਦੀ ਦੂਰੀ ਤੱਕ ਅੱਗ ਲਗਾਉਣ ਦੀ ਤਾਕਤ ਰੱਖਦਾ ਹੈ। ਭਾਵ ਇਹ ਰੋਬੋਟ 30 ਫੁੱਟ ਦੂਰ ਸਥਿਤ ਕਿਸੇ ਚੀਜ ਨੂੰ ਸਕਿੰਟਾਂ ਵਿੱਚ ਸਾੜ ਸਕਦਾ ਹੈ। ਇਸ ਰੋਬੋਟ ਨੂੰ ਵਿਕਸਿਤ ਕਰਨ ਵਾਲੀ ਅਮਰੀਕੀ ਕੰਪਨੀ ਨੇ ਇਸ ਦਾ ਨਾਂ ਥਰਮੋਨੇਟਰ ਰੱਖਿਆ ਹੈ, ਜੋ ਕਿ ਫਲੇਮਥ੍ਰ

26 Apr 2024

ਬਰਤਾਨੀਆਂ 'ਚ ਖੁੱਲ੍ਹੀ ਪਹਿਲੀ ਸਿੱਖ ਅਦਾਲਤ, ਮੁੱਖ ਉਦੇਸ਼ ਸਿੱਖ ਪਰਿਵਾਰਾਂ ਦੀ ਮਦਦ ਕਰਨਾInternational News

ਬਰਤਾਨੀਆਂ 'ਚ ਖੁੱਲ੍ਹੀ ਪਹਿਲੀ ਸਿੱਖ ਅਦਾਲਤ, ਮੁੱਖ ਉਦੇਸ਼ ਸਿੱਖ ਪਰਿਵਾਰਾਂ ਦੀ ਮਦਦ ਕਰਨਾ

ਲੰਡਨ - ਬਰਤਾਨੀਆਂ ਵਿਚ ਸਿੱਖ ਭਾਈਚਾਰੇ ਦੇ ਵਕੀਲਾਂ ਨੇ ਪਰਿਵਾਰਕ ਅਤੇ ਸਿਵਲ ਵਿਵਾਦਾਂ ਵਿਚ ਫਸੇ ਭਾਈਚਾਰੇ ਦੇ ਲੋਕਾਂ ਲਈ ਵਿਵਾਦ ਨਿਪਟਾਰਾ ਪਲੇਟਫਾਰਮ ਵਜੋਂ ਇਕ ਨਵੀਂ ਅਦਾਲਤ ਦੀ ਸਥਾਪਨਾ ਕੀਤੀ ਹੈ। ਇਹ ਜਾਣਕਾਰੀ ਵੀਰਵਾਰ ਨੂੰ ਬ੍ਰਿਟਿਸ਼ ਮੀਡੀਆ ਦੀ ਇਕ ਰਿਪੋਰਟ 'ਚ ਦਿੱਤੀ ਗਈ। ‘ਦਿ ਟਾਈਮਜ਼’ ਮੁਤਾਬਕ ਪਿਛਲੇ ਹਫ਼ਤੇ ਲੰਡਨ ਦੇ ਲਿੰਕਨਜ਼ ਇਨ ਦੇ ਓਲਡ ਹਾਲ ਵਿਖੇ ਧਾਰਮਿਕ ਗੀਤਾ

26 Apr 2024

Youtube ਨੂੰ ਕਾਟੇ ਦੀ ਟੱਕਰ ਦੇਵੇਗਾ Elon Musk, ਜਲਦੀ ਲਾਂਚ ਕਕਨਗੇ X Tv App; ਜਾਣੋ ਕੀ ਹੈ ਪਲਾਨਿੰਗInternational News

Youtube ਨੂੰ ਕਾਟੇ ਦੀ ਟੱਕਰ ਦੇਵੇਗਾ Elon Musk, ਜਲਦੀ ਲਾਂਚ ਕਕਨਗੇ X Tv App; ਜਾਣੋ ਕੀ ਹੈ ਪਲਾਨਿੰਗ

ਪਾਪੂਲਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ ਬਹੁਤ ਜਲਦੀ ਆਪਣੇ ਗਾਹਕਾਂ ਲਈ ਇੱਕ ਨਵਾਂ ਟੀਵੀ ਐਪ ਲਾਂਚ ਕਰਨ ਜਾ ਰਹੇ ਹਨ l Elon Musk ਇਹ ਪਲੇਟਫਾਰਮ x tv app ਲਾਂਚ ਕਰਨ ਦੀ ਤਿਆਰੀ ਵਿੱਚ ਹਨl ਕੰਪਨੀ ਦੀ ਸੀਓ ਲਿੰਡਾ ਯਾਕਾਰਿਨੋ ( Linda Yacarino) ਨੇ ਨਵੇਂ ਟੀਵੀ ਐਪ ਨੂੰ ਐਕਸ ਹੈਂਡਲ 'ਤੇ ਆਪਣੇ ਆਫੀਸ਼ਲ ਅਕਾਊਂਟ ਤੋਂ ਇੱਕ ਲੇਟੈਸਟ ਪੋਸਟ ਸ਼ੇਅਰ ਕੀਤੀ ਹੈ l ਜਲਦੀ ਲਾਂਚ

24 Apr 2024

ਪੁਲਾੜ ਤੋਂ ਇਸ ਤਰ੍ਹਾਂ ਦਿਸਿਆ ਦੁਬਈ ਦਾ ਹੜ੍ਹ, ਨਾਸਾ ਨੇ ਜਾਰੀ ਕੀਤੀਆਂ ਤਬਾਹੀ ਦੀ ਗਵਾਹੀ ਦਿੰਦੀਆਂ ਤਸਵੀਰਾਂInternational News

ਪੁਲਾੜ ਤੋਂ ਇਸ ਤਰ੍ਹਾਂ ਦਿਸਿਆ ਦੁਬਈ ਦਾ ਹੜ੍ਹ, ਨਾਸਾ ਨੇ ਜਾਰੀ ਕੀਤੀਆਂ ਤਬਾਹੀ ਦੀ ਗਵਾਹੀ ਦਿੰਦੀਆਂ ਤਸਵੀਰਾਂ

ਪਿਛਲੇ ਹਫਤੇ ਦੁਬਈ 'ਚ ਭਾਰੀ ਮੀਂਹ ਤੋਂ ਬਾਅਦ ਹੜਕੰਪ ਮਚ ਗਿਆ ਸੀ। ਸੰਯੁਕਤ ਅਰਬ ਅਮੀਰਾਤ ਦੇ ਇੱਕ ਵੱਡੇ ਹਿੱਸੇ ਵਿੱਚ 16 ਅਪ੍ਰੈਲ ਤੋਂ 17 ਅਪ੍ਰੈਲ ਤੱਕ ਭਾਰੀ ਬਾਰਿਸ਼ ਹੋਈ। ਮੀਂਹ ਕਾਰਨ ਦੁਬਈ ਅਤੇ ਅਬੂ ਧਾਬੀ ਵਰਗੇ ਸ਼ਹਿਰਾਂ ਵਿੱਚ ਹੁਣ ਤੱਕ ਦੀ ਸਭ ਤੋਂ ਭਾਰੀ ਬਾਰਿਸ਼ ਦਰਜ ਕੀਤੀ ਗਈ। ਮੀਂਹ ਇੰਨਾ ਭਿਆਨਕ ਸੀ ਕਿ ਇਸ ਨੂੰ ਪੁਲਾੜ ਤੋਂ ਵੀ ਦੇਖਿਆ ਜਾ ਸਕਦਾ ਸੀ। ਨਾਸਾ ਨੇ ਯੂ

24 Apr 2024

Radio Spice Live