Radio Spice

Sports News

ਕੀ T20 World Cup 2024 'ਚ ਖੇਡਣਗੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ? ਭਾਰਤੀ ਕਪਤਾਨ ਨੇ ਆਖ਼ਿਰਕਾਰ ਤੋੜੀ ਚੁੱਪSports News

ਕੀ T20 World Cup 2024 'ਚ ਖੇਡਣਗੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ? ਭਾਰਤੀ ਕਪਤਾਨ ਨੇ ਆਖ਼ਿਰਕਾਰ ਤੋੜੀ ਚੁੱਪ

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਖਿਰਕਾਰ ਆਪਣੇ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਨਾ ਖੇਡਣ 'ਤੇ ਚੁੱਪ ਤੋੜ ਦਿੱਤੀ ਹੈ। ਰੋਹਿਤ ਸ਼ਰਮਾ ਨੇ ਖੁਲਾਸਾ ਕੀਤਾ ਕਿ ਕੰਮ ਦੇ ਬੋਝ ਦੇ ਪ੍ਰਬੰਧਨ ਕਾਰਨ ਉਹ ਤੇ ਵਿਰਾਟ ਕੋਹਲੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ 'ਤੇ ਹਨ। ਮੁੰਬਈ 'ਚ ਇਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਭਾਰਤੀ ਕਪਤਾਨ ਨੇ

15 Aug 2023

ICC ਨੇ ਵਿਸ਼ਵ ਕੱਪ ਦੇ ਮੈਚਾਂ ਦਾ ਕੀਤਾ ਨਵਾਂ ਸ਼ਡਿਊਲ ਜਾਰੀ, ਭਾਰਤ-ਪਾਕਿ ਮੈਚ ਸਮੇਤ 9 ਮੈਚਾਂ ਦੀਆਂ ਬਦਲੀਆਂ ਤਰੀਕਾਂSports News

ICC ਨੇ ਵਿਸ਼ਵ ਕੱਪ ਦੇ ਮੈਚਾਂ ਦਾ ਕੀਤਾ ਨਵਾਂ ਸ਼ਡਿਊਲ ਜਾਰੀ, ਭਾਰਤ-ਪਾਕਿ ਮੈਚ ਸਮੇਤ 9 ਮੈਚਾਂ ਦੀਆਂ ਬਦਲੀਆਂ ਤਰੀਕਾਂ

– ਭਾਰਤ-ਪਾਕਿ ਮੈਚ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ – ਇੰਗਲੈਂਡ-ਪਾਕਿਸਤਾਨ ਹੁਣ 11 ਨਵੰਬਰ ਨੂੰ ਕੋਲਕਾਤਾ ‘ਚ ਭਿੜਨਗੇ ਨਵੀਂ ਦਿੱਲੀ, 10 ਅਗਸਤ 2023 – ICC ਨੇ ਵਨਡੇ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅਪਡੇਟ ਕੀਤੇ ਸ਼ਡਿਊਲ ‘ਚ 9 ਮੈਚਾਂ ਦੀਆਂ ਤਰੀਕਾਂ ਨੂੰ ਬਦਲਿਆ ਗਿਆ ਹੈ। ਭਾਰਤ-ਪਾਕਿਸਤਾਨ ਮੈਚ ਹੁਣ ਅਹਿਮਦਾਬਾਦ ‘ਚ 15 ਅ

10 Aug 2023

Asian Champions Trophy 2023: ਹਾਕੀ ‘ਚ ਭਾਰਤ ਸਿਖਰ ‘ਤੇ, ਮਲੇਸ਼ੀਆ ਨੂੰ 5-0 ਨਾਲ ਹਰਾਇਆSports News

Asian Champions Trophy 2023: ਹਾਕੀ ‘ਚ ਭਾਰਤ ਸਿਖਰ ‘ਤੇ, ਮਲੇਸ਼ੀਆ ਨੂੰ 5-0 ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਚੱਲ ਰਹੇ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਮੁਕਾਬਲੇ ਵਿੱਚ ਮਲੇਸ਼ੀਆ ਨੂੰ ਰਾਊਂਡ ਰੌਬਿਨ ਮੁਕਾਬਲੇ ਵਿੱਚ 5-0 ਨਾਲ ਹਰਾ ਕੇ ਸਿਖਰਲੇ ਸਥਾਨ ’ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਭਾਰਤ ਨੇ ਸ਼ੁੱਕਰਵਾਰ ਨੂੰ ਜਾਪਾਨ ਨਾਲ 1-1 ਨਾਲ ਡਰਾਅ ਖੇਡਿਆ ਅਤੇ ਪਹਿਲੇ ਮੈਚ ‘ਚ ਮੇਜ਼ਬਾਨ ਭਾਰਤ ਨ

7 Aug 2023

ਸੱਤ ਸਾਲ ਬਾਅਦ ਭਾਰਤ ਆਵੇਗੀ ਪਾਕਿਸਤਾਨੀ ਟੀਮ, ਵਿਦੇਸ਼ ਮੰਤਰਾਲੇ ਨੇ ਦਿੱਤੀ ਹਰੀ ਝੰਡੀSports News

ਸੱਤ ਸਾਲ ਬਾਅਦ ਭਾਰਤ ਆਵੇਗੀ ਪਾਕਿਸਤਾਨੀ ਟੀਮ, ਵਿਦੇਸ਼ ਮੰਤਰਾਲੇ ਨੇ ਦਿੱਤੀ ਹਰੀ ਝੰਡੀ

ਪਾਕਿਸਤਾਨ 5 ਅਕਤੂਬਰ ਤੋਂ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਟੀਮ ਭੇਜਣ ਲਈ ਰਾਜ਼ੀ ਹੋ ਗਿਆ ਹੈ। ਪਾਕਿਸਤਾਨੀ ਵਿਦੇਸ਼ ਦਫਤਰ (FO) ਨੇ ਐਤਵਾਰ ਨੂੰ ਕਿਹਾ, ਪਾਕਿਸਤਾਨ ਹਮੇਸ਼ਾ ਇਹ ਮੰਨਦਾ ਰਿਹਾ ਹੈ ਕਿ ਖੇਡਾਂ ਨੂੰ ਰਾਜਨੀਤੀ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੀ ਟੀਮ ਨੂੰ ਆਉਣ ਵਾਲੇ ਆਈਸੀਸੀ ਵਿਸ਼ਵ ਕੱਪ ਵਿੱਚ ਹਿੱਸਾ ਲ

7 Aug 2023

Shubman Gill ਨੇ ਇਸ ਮਾਮਲੇ ‘ਚ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ, ਆਪਣੇ ਨਾਂ ਕੀਤਾ ਵੱਡਾ ਰਿਕਾਰਡSports News

Shubman Gill ਨੇ ਇਸ ਮਾਮਲੇ ‘ਚ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ, ਆਪਣੇ ਨਾਂ ਕੀਤਾ ਵੱਡਾ ਰਿਕਾਰਡ

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਵਨਡੇ ਮੈਚ ‘ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਮੈਚ ਦੀ ਸ਼ੁਰੂਆਤ ਚੰਗੀ ਰਹੀ ਕਿਉਂਕਿ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਫਿਰ, ਪੂਰੀ ਟੀਮ ਅਗਲੇ 91 ਦੌੜਾਂ ਦੇ ਅੰਦਰ ਹੀ ਤਾਸ਼ ਦੇ ਪੱਤਿਆਂ ਵਾਂਗ ਆਊਟ ਹੋ ਗਈ।

31 Jul 2023

ਸੂਰਿਆਕੁਮਾਰ ਯਾਦਵ ਨੇ ਇਸ ਵਜ੍ਹਾ ਕਾਰਨ ਪਾਈ ਸੀ ਸੰਜੂ ਸੈਮਸਨ ਦੀ ਜਰਸੀ, ਮੈਦਾਨ 'ਤੇ ਮਚਾਈ ਸੀ ਸਨਸਨੀSports News

ਸੂਰਿਆਕੁਮਾਰ ਯਾਦਵ ਨੇ ਇਸ ਵਜ੍ਹਾ ਕਾਰਨ ਪਾਈ ਸੀ ਸੰਜੂ ਸੈਮਸਨ ਦੀ ਜਰਸੀ, ਮੈਦਾਨ 'ਤੇ ਮਚਾਈ ਸੀ ਸਨਸਨੀ

ਪਹਿਲੇ ਵਨਡੇ 'ਚ ਸੂਰਿਆਕੁਮਾਰ ਯਾਦਵ ਸੰਜੂ ਸੈਮਸਨ ਦੀ ਜਰਸੀ ਪਹਿਨ ਕੇ ਮੈਦਾਨ 'ਤੇ ਉਤਰੇ। ਦਰਅਸਲ ਮੈਚ ਤੋਂ ਪਹਿਲਾਂ ਸੂਰਿਆਕੁਮਾਰ ਨੂੰ ਦਿੱਤੀ ਗਈ ਜਰਸੀ ਆਕਾਰ ਵਿਚ ਛੋਟੀ ਸੀ। ਜਿਸ ਤੋਂ ਬਾਅਦ ਉਸ ਨੇ ਟੀਮ ਮੈਨੇਜਮੈਂਟ ਤੋਂ ਨਵੀਂ ਜਰਸੀ ਦੀ ਮੰਗ ਕੀਤੀ ਪਰ ਕਿੱਟ ਸਮੇਂ 'ਤੇ ਨਾ ਪਹੁੰਚਣ 'ਤੇ ਉਸ ਨੂੰ ਸੰਜੂ ਦੀ ਜਰਸੀ ਪਾਉਣੀ ਪਈ। ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਨੂੰ ਟੀਮ ਇੰਡ

29 Jul 2023

ਸਟੀਵ ਸਮਿਥ ਨੇ ਇੰਗਲੈਂਡ ਦੀ ਧਰਤੀ 'ਤੇ ਰਚਿਆ ਇਤਿਹਾਸ, ਸਰ ਡੌਨ ਬ੍ਰੈਡਮੈਨ ਦਾ ਤੋੜਿਆ ਰਿਕਾਰਡSports News

ਸਟੀਵ ਸਮਿਥ ਨੇ ਇੰਗਲੈਂਡ ਦੀ ਧਰਤੀ 'ਤੇ ਰਚਿਆ ਇਤਿਹਾਸ, ਸਰ ਡੌਨ ਬ੍ਰੈਡਮੈਨ ਦਾ ਤੋੜਿਆ ਰਿਕਾਰਡ

ਏਸ਼ੇਜ਼ 2023 ਦਾ ਪੰਜਵਾਂ ਟੈਸਟ ਇੰਗਲੈਂਡ ਦੇ ਕੇਨਿੰਗਟਨ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਦੇ ਸਟੀਵ ਸਮਿਥ ਨੇ ਪਹਿਲੀ ਪਾਰੀ 'ਚ 71 ਦੌੜਾਂ ਬਣਾ ਕੇ ਟੀਮ ਲਈ ਵੱਡਾ ਰਿਕਾਰਡ ਬਣਾਇਆ ਹੈ। ਇਸ ਪਾਰੀ ਨਾਲ ਸਮਿਥ ਨੇ ਆਸਟ੍ਰੇਲੀਆ ਦੇ ਸਾਬਕਾ ਦਿੱਗਜ ਸਰ ਡੌਨ ਬ੍ਰੈਡਮੈਨ ਦਾ ਰਿਕਾਰਡ ਤੋੜ ਦਿੱਤਾ ਹੈ। ਸਮਿਥ ਨੇ 123 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ

29 Jul 2023

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਜਰਮਾਨਾSports News

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਜਰਮਾਨਾ

ਹਰਮਨਪ੍ਰੀਤ ਕੌਰ (Harmanpreet Kaur) ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਬੰਗਲਾਦੇਸ਼ ਦੇ ਦੌਰੇ 'ਤੇ ਹੈ। ਦੋਵਾਂ ਦੇਸ਼ਾਂ ਵਿਚਾਲੇ ਤੀਜਾ ਅਤੇ ਫੈਸਲਾਕੁੰਨ ਇਕ ਦਿਨਾ ਮੈਚ ਮੀਰਪੁਰ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 4 ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾਈਆਂ, ਜੋ ਵਨਡੇ 'ਚ ਬੰਗਲਾਦੇਸ਼ ਦਾ ਦੂਜਾ ਸਭ ਤੋਂ

27 Jul 2023

World Cup 2023 : ਨਵਰਾਤਰੇ ਕਾਰਨ ਰੀਸ਼ੈਡਿਊਲ ਹੋ ਸਕਦਾ ਹੈ 15 ਅਕਤੂਬਰ ਨੂੰ ਹੋਣ ਵਾਲਾ ਭਾਰਤ-ਪਾਕਿਸਤਾਨ ਮੈਚSports News

World Cup 2023 : ਨਵਰਾਤਰੇ ਕਾਰਨ ਰੀਸ਼ੈਡਿਊਲ ਹੋ ਸਕਦਾ ਹੈ 15 ਅਕਤੂਬਰ ਨੂੰ ਹੋਣ ਵਾਲਾ ਭਾਰਤ-ਪਾਕਿਸਤਾਨ ਮੈਚ

ਭਾਰਤ-ਪਾਕਿਸਤਾਨ ਵਿਚ ਵਨਡੇ ਵਰਲਡ ਕੱਪ ਮੈਚ ਨੂੰ ਇਕ ਦਿਨ ਪਹਿਲਾਂ ਆਯੋਜਿਤ ਕੀਤਾ ਜਾ ਸਕਦਾ ਹੈ। 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਦੋਵੇਂ ਟੀਮਾਂ ਦੇ ਵਿਚ ਮੈਚ ਹੋਣਾ ਹੈ। ਇਸੇ ਦਿਨ ਨਵਰਾਤਰੇ ਦਾ ਤਿਓਹਾਰ ਵੀ ਸ਼ੁਰੂ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਕਿਓਰਿਟੀ ਏਜੰਸੀ ਨੇ ਮੈਚ ਦੀ ਤਰੀਕ ਜਾਂ ਵੈਨਿਊ ਬਦਲਣ ਦਾ ਸੁਝਾਅ ਦਿੱਤਾ ਹੈ। ਰਿਪੋਰਟ ਮੁਤਾ

26 Jul 2023

ਵੈਸਟਇੰਡੀਜ਼ ਵਿਕਟਕੀਪਰ ਜੋਸ਼ੁਆ ਦੀ ਮਾਂ ਨੇ ਕੋਹਲੀ ਦੀ ਕੀਤੀ ਪ੍ਰਸ਼ੰਸਾ, ਕਿਹਾ-ਆਦਰਸ਼ ਪੁੱਤਰSports News

ਵੈਸਟਇੰਡੀਜ਼ ਵਿਕਟਕੀਪਰ ਜੋਸ਼ੁਆ ਦੀ ਮਾਂ ਨੇ ਕੋਹਲੀ ਦੀ ਕੀਤੀ ਪ੍ਰਸ਼ੰਸਾ, ਕਿਹਾ-ਆਦਰਸ਼ ਪੁੱਤਰ

ਭਾਵੇਂ ਉਹ ਮੈਦਾਨ 'ਤੇ ਹੋਵੇ ਜਾਂ ਬਾਹਰ, ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ, ਜੋ ਉਨ੍ਹਾਂ ਦੀ ਪ੍ਰਸ਼ੰਸਾਂ ਕਰਦੇ ਹਨ। ਹਾਲ ਹੀ 'ਚ ਕੋਹਲੀ ਨੇ ਵੈਸਟਇੰਡੀਜ਼ ਦੇ ਵਿਕਟਕੀਪਰ ਜੋਸ਼ੂਆ ਡਾ ਸਿਲਵਾ ਅਤੇ ਕੈਰੋਲਿਨ ਡਾ ਸਿਲਵਾ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ। ਜੋਸ਼ੂਆ ਦੀ ਮਾਂ ਨੇ ਕੋਹਲੀ ਬਾਰੇ ਕਿਹਾ ਕਿ ਉਨ੍ਹਾਂ ਦੇ ਕੋਲ ਅਜਿਹੇ ਮੁੱਲ

26 Jul 2023

ਆਖਰੀ ਟੈਸਟ ਡਰਾਅ ਹੋਣ ਕਾਰਨ ਟੀਮ ਇੰਡੀਆ ਨੂੰ ਝਟਕਾ, WTC ਪੁਆਇੰਟ ਟੇਬਲ 'ਚ ਹੋਇਆ ਵੱਡਾ ਨੁਕਸਾਨSports News

ਆਖਰੀ ਟੈਸਟ ਡਰਾਅ ਹੋਣ ਕਾਰਨ ਟੀਮ ਇੰਡੀਆ ਨੂੰ ਝਟਕਾ, WTC ਪੁਆਇੰਟ ਟੇਬਲ 'ਚ ਹੋਇਆ ਵੱਡਾ ਨੁਕਸਾਨ

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ 2 ਮੈਚਾਂ ਦੀ ਟੈਸਟ ਸੀਰੀਜ਼ 1-0 ਨਾਲ ਜਿੱਤ ਕੇ ਖਤਮ ਕਰ ਦਿੱਤੀ ਹੈ। ਦੂਜੇ ਟੈਸਟ ਦਾ ਆਖਰੀ ਦਿਨ ਮੀਂਹ ਕਾਰਨ ਧੋਤਾ ਗਿਆ ਅਤੇ ਡਰਾਅ ਰਿਹਾ। ਇਸ ਦੇ ਨਾਲ ਹੀ ਸੀਰੀਜ਼ ਦਾ ਪਹਿਲਾ ਟੈਸਟ ਭਾਰਤੀ ਟੀਮ ਨੇ ਪਾਰੀ ਅਤੇ 141 ਦੌੜਾਂ ਨਾਲ ਜਿੱਤ ਲਿਆ ਸੀ। ਦੂਜੇ ਟੈਸਟ 'ਚ ਵੀ ਟੀਮ ਇੰਡੀਆ ਦੀ ਪਕੜ ਕਾਫੀ ਮਜ਼ਬੂਤ ​​ਸੀ ਅਤੇ ਉਸ ਨੂੰ ਆਖਰੀ

25 Jul 2023

ਤੀਜੇ ਦਿਨ ਦੀ ਖੇਡ ਖ਼ਤਮ, ਵੈਸਟ ਇੰਡੀਜ਼ ਦਾ ਸਕੋਰ 229/5, ਭਾਰਤ ਤੋਂ 209 ਦੌੜਾਂ ਪਿੱਛੇSports News

ਤੀਜੇ ਦਿਨ ਦੀ ਖੇਡ ਖ਼ਤਮ, ਵੈਸਟ ਇੰਡੀਜ਼ ਦਾ ਸਕੋਰ 229/5, ਭਾਰਤ ਤੋਂ 209 ਦੌੜਾਂ ਪਿੱਛੇ

ਵੈਸਟ ਇੰਡੀਜ਼ ਨੇ ਸ਼ਾਨਦਾਰ ਡਿਫੈਂਸ ਦਾ ਪ੍ਰਦਰਸ਼ਨ ਕਰਦਿਆਂ ਸ਼ਨੀਵਾਰ ਭਾਰਤ ਖਿਲਾਫ਼ ਦੂਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤਕ 5 ਵਿਕਟਾਂ ਦੇ ਨੁਕਸਾਨ ’ਤੇ 229 ਦੌੜਾਂ ਬਣਾਈਆਂ। ਐਲਿਕ ਐਥਨਾਂਜ਼ੇ (37) ਤੇ ਜੇਸਨ ਹੋਲਡਰ (11) ਦੌੜਾਂ ਬਣਾ ਕੇ ਵਿਕਟ ’ਤੇ ਟਿਕੇ ਹੋਏ ਹਨ। ਵੈਸਟ ਇੰਡੀਜ਼ ਹੁਣ ਵੀ ਭਾਰਤ ਦੇ ਸਕੋਰ ਤੋਂ 209 ਦੌੜਾਂ ਨਾਲ ਪਿੱਛੇ ਹੈ। ਟੀਮ ਇੰਡੀਆ ਨੇ ਪਹਿ

23 Jul 2023

Radio Spice Live