Radio Spice

Sports News

ਭਾਰਤ ਨੇ ਪਹਿਲੀ ਪਾਰੀ ਚ ਬਣਾਈਆਂ 438 ਦੌੜਾਂ, ਵਿਰਾਟ ਕੋਹਲੀ ਨੇ ਲਾਇਆ 76ਵਾਂ ਅੰਤਰਰਾਸ਼ਟਰੀ ਸੈਂਕੜਾSports News

ਭਾਰਤ ਨੇ ਪਹਿਲੀ ਪਾਰੀ ਚ ਬਣਾਈਆਂ 438 ਦੌੜਾਂ, ਵਿਰਾਟ ਕੋਹਲੀ ਨੇ ਲਾਇਆ 76ਵਾਂ ਅੰਤਰਰਾਸ਼ਟਰੀ ਸੈਂਕੜਾ

ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਟੈਸਟ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੇਜ਼ਬਾਨ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵੈਸਟਇੰਡੀਜ਼ ਖਿਲਾਫ ਦੂਸਰੇ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਚਾਹ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ 438 ਦੌੜਾਂ 'ਤੇ ਸਿਮਟ ਗਈ। ਭਾਰਤੀ ਪਾਰੀ ਦਾ ਖਿੱਚ ਦਾ ਕੇਂਦਰੀ ਵਿਰਾਟ ਕੋਹਲੀ ਦੇ ਟੈਸਟ ਕਰੀਅ

22 Jul 2023

ਰੋਹਿਤ-ਯਸ਼ਸਵੀ ਤੋਂ ਬਾਅਦ ਵਿਰਾਟ ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਨੇ ਪਹਿਲੇ ਦਿਨ ਬਣਾਈਆਂ 288 ਦੌੜਾਂSports News

ਰੋਹਿਤ-ਯਸ਼ਸਵੀ ਤੋਂ ਬਾਅਦ ਵਿਰਾਟ ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਨੇ ਪਹਿਲੇ ਦਿਨ ਬਣਾਈਆਂ 288 ਦੌੜਾਂ

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਤ੍ਰਿਨੀਦਾਦ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਦੇ ਨੁਕਸਾਨ ਨਾਲ 288 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਨੇ ਪਹਿਲੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 87 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ ਨਾਬਾਦ 36 ਦੌੜਾਂ ਬਣਾਈਆਂ। ਰੋਹਿਤ ਸ਼ਰਮਾ

21 Jul 2023

ਕਲੀਨ ਸਵੀਪ ਕਰਨ ਉਤਰੇਗੀ ਟੀਮ ਇੰਡੀਆ, ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਮੈਚ ਅੱਜSports News

ਕਲੀਨ ਸਵੀਪ ਕਰਨ ਉਤਰੇਗੀ ਟੀਮ ਇੰਡੀਆ, ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਦੂਜਾ ਟੈਸਟ ਮੈਚ ਅੱਜ

ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਤੇ ਆਖਰੀ ਟੈਸਟ 'ਚ ਭਾਰਤੀ ਟੀਮ ਦੀਆਂ ਨਜ਼ਰਾਂ 'ਕਲੀਨ ਸਵੀਪ' 'ਤੇ ਹੋਣਗੀਆਂ, ਜਦਕਿ ਅਜਿੰਕਿਆ ਰਹਾਨੇ ਵੱਡੀ ਪਾਰੀ ਖੇਡ ਕੇ ਆਪਣੇ ਕਰੀਅਰ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ 'ਚ ਹੋਵੇਗਾ। ਇਹ ਮੈਚ ਦੋਵਾਂ ਟੀਮਾਂ ਵਿਚਾਲੇ 100ਵਾਂ ਟੈਸਟ ਵੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਇਹ ਵੱਡਾ ਮੌਕਾ ਹੈ ਤੇ ਉਨ੍ਹ

20 Jul 2023

ਦਰਸ਼ਕਾਂ ਦੀ ਹੂਟਿੰਗ ਵਿਚਾਲੇ ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਕਿਹਾ ਪੀਐੱਸਜੀ ਨੂੰ ਅਲਵਿਦਾSports News

ਦਰਸ਼ਕਾਂ ਦੀ ਹੂਟਿੰਗ ਵਿਚਾਲੇ ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਕਿਹਾ ਪੀਐੱਸਜੀ ਨੂੰ ਅਲਵਿਦਾ

ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਦਰਸ਼ਕਾਂ ਦੀ 'ਹੂਟਿੰਗ' ਵਿਚਾਲੇ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਵੱਲੋਂ ਆਪਣਾ ਆਖ਼ਰੀ ਮੈਚ ਖੇਡਿਆ। ਫਰਾਂਸੀਸੀ ਲੀਗ ਦਾ ਖ਼ਿਤਾਬ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੇ ਪੀਐੱਸਜੀ ਨੂੰ ਆਪਣੇ ਆਖ਼ਰੀ ਮੈਚ ਵਿਚ ਕਲੇਰਮੋਂਟ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੀਐੱਸਜੀ ਦੇ ਸਮਰਥਕਾਂ ਨੇ ਮੈਸੀ ਪ੍ਰਤੀ ਕਿਸੇ ਤਰ੍ਹਾਂ ਦਾ ਸਨ

5 Jun 2023

ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਦੱਸਿਆ ਕਿ ਕਦੋਂ ਖੇਡਣਗੇ ਆਖਰੀ ਮੈਚSports News

ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਦੱਸਿਆ ਕਿ ਕਦੋਂ ਖੇਡਣਗੇ ਆਖਰੀ ਮੈਚ

ਸਟ੍ਰੇਲੀਆਈ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਨੇ ਅਧਿਕਾਰਤ ਵੈੱਬਸਾਈਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹ ਜਨਵਰੀ 2024 'ਚ ਪਾਕਿਸਤਾਨ ਖਿਲਾਫ ਆਪਣੇ ਟੈਸਟ ਕਰੀਅਰ ਦਾ ਆਖਰੀ ਮੈਚ ਖੇਡਣਗੇ। ਇਸ ਤੋਂ ਪਹਿਲਾਂ ਵਾਰਨਰ ਏਸ਼ੇਜ਼ ਸੀਰੀਜ਼ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਆਖਰੀ ਮੈਚ ਖੇ

3 Jun 2023

ਅੱਜ ਵੀ ਅਹਿਮਦਾਬਾਦ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ! ਜਾਣੋ ਜੇਕਰ ਅੱਜ ਫਿਰ ਬਾਰਿਸ਼ ਹੋਈ ਤਾਂ ਕੀ ਹੋਵੇਗਾ ?Sports News

ਅੱਜ ਵੀ ਅਹਿਮਦਾਬਾਦ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ! ਜਾਣੋ ਜੇਕਰ ਅੱਜ ਫਿਰ ਬਾਰਿਸ਼ ਹੋਈ ਤਾਂ ਕੀ ਹੋਵੇਗਾ ?

ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ 'ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ਵਿੱਚ ਮੀਂਹ ਪਿਆ, ਜਿਸ ਕਾਰਨ ਮੈਚ ਨਹੀਂ ਹੋ ਸਕਿਆ। ਇਸ ਕਾਰਨ ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। CSK 10ਵੀਂ ਵਾਰ ਫਾਈਨਲ ਖੇਡੇਗੀ, ਟੀਮ 4 ਵਾਰ ਖਿਤਾ

29 May 2023

ਲਗਾਤਾਰ ਦੂਜੀ ਵਾਰ IPL ਫਾਈਨਲ 'ਚ ਪਹੁੰਚਿਆ ਗੁਜਰਾਤ: ਮੁੰਬਈ ਨੂੰ 62 ਦੌੜਾਂ ਨਾਲ ਹਰਾਇਆ, ਸੀਜ਼ਨ 'ਚ ਗਿੱਲ ਦਾ ਤੀਜਾ ਸੈਂਕੜਾ; ਐਤਵਾਰ ਨੂੰ ਚੇਨਈ ਦੇ ਖਿਲਾਫ ਫਾਈਨਲSports News

ਲਗਾਤਾਰ ਦੂਜੀ ਵਾਰ IPL ਫਾਈਨਲ 'ਚ ਪਹੁੰਚਿਆ ਗੁਜਰਾਤ: ਮੁੰਬਈ ਨੂੰ 62 ਦੌੜਾਂ ਨਾਲ ਹਰਾਇਆ, ਸੀਜ਼ਨ 'ਚ ਗਿੱਲ ਦਾ ਤੀਜਾ ਸੈਂਕੜਾ; ਐਤਵਾਰ ਨੂੰ ਚੇਨਈ ਦੇ ਖਿਲਾਫ ਫਾਈਨਲ

ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੇ ਲਗਾਤਾਰ ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਹੀਰੋ ਸ਼ੁਭਮਨ ਗਿੱਲ (60 ਗੇਂਦਾਂ ਵਿੱਚ 129 ਦੌੜਾਂ) ਅਤੇ ਮੋਹਿਤ ਸ਼ਰਮਾ (10 ਦੌੜਾਂ ਦੇ ਕੇ 5 ਵਿਕਟਾਂ) ਰਹੇ। ਗਿੱਲ ਨੇ ਸੀਜ਼ਨ ਦਾ

27 May 2023

10ਵੀਂ ਵਾਰ ਫਾਈਨਲ 'ਚ ਪਹੁੰਚੀ ਚੇਨਈ, ਗੁਜਰਾਤ ਨੂੰ 15 ਦੌੜਾਂ ਨਾਲ ਹਾਰਿਆSports News

10ਵੀਂ ਵਾਰ ਫਾਈਨਲ 'ਚ ਪਹੁੰਚੀ ਚੇਨਈ, ਗੁਜਰਾਤ ਨੂੰ 15 ਦੌੜਾਂ ਨਾਲ ਹਾਰਿਆ

ਚੇਨਈ ਸੁਪਰ ਕਿੰਗਜ਼ ਆਈਪੀਐਲ 2023 ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਚੇਨਈ ਨੇ ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਕੁਆਲੀਫਾਇਰ-1 ਵਿੱਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੂੰ 15 ਦੌੜਾਂ ਨਾਲ ਹਰਾਇਆ। ਮਹਿੰਦਰ ਸਿੰਘ ਧੋਨੀ ਦੀ ਟੀਮ ਸਭ ਤੋਂ ਵੱਧ 10 ਵਾਰ ਆਈਪੀਐਲ ਫਾਈਨਲ ਵਿੱਚ ਥਾਂ ਬਣਾ ਚੁੱਕੀ ਹੈ। ਖ਼ਿਤਾਬੀ ਮੁਕਾਬਲਾ 28 ਮਈ ਨੂੰ ਅਹਿਮਦ

24 May 2023

ਗੁਜਰਾਤ ਨੇ ਤੋੜਿਆ ਬੰਗਲੌਰ ਦਾ ਸੁਪਨਾ, 6 ਵਿਕਟਾਂ ਨਾਲ ਹਰਾ ਕੇ ਪਲੇਆਫ ਦੀ ਦੌੜ ਤੋਂ ਕੀਤਾ ਬਾਹਰSports News

ਗੁਜਰਾਤ ਨੇ ਤੋੜਿਆ ਬੰਗਲੌਰ ਦਾ ਸੁਪਨਾ, 6 ਵਿਕਟਾਂ ਨਾਲ ਹਰਾ ਕੇ ਪਲੇਆਫ ਦੀ ਦੌੜ ਤੋਂ ਕੀਤਾ ਬਾਹਰ

IPL 2023 ਦੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਹਾਰ ਨਾਲ ਬੈਂਗਲੁਰੂ ਦਾ ਪਲੇਆਫ 'ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਗੁਜਰਾਤ ਦੀ ਜਿੱਤ ਦੇ ਨਾਲ ਹੀ ਮੁੰਬਈ ਇੰਡੀਅਨਜ਼ ਪਲੇਆਫ ਵਿੱਚ ਪਹੁੰਚ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 198 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਗੁਜਰਾਤ ਨੇ

22 May 2023

ਕੈਮਰੂਨ ਦੇ ਸੈਂਕੜੇ ਨਾਲ ਮੁੰਬਈ ਦੀ ਧਮਾਕੇਦਾਰ ਜਿੱਤ, ਇੰਝ ਖੁਲਿਆ ਪਲੇਆਫ ਦਾ ਰਸਤਾSports News

ਕੈਮਰੂਨ ਦੇ ਸੈਂਕੜੇ ਨਾਲ ਮੁੰਬਈ ਦੀ ਧਮਾਕੇਦਾਰ ਜਿੱਤ, ਇੰਝ ਖੁਲਿਆ ਪਲੇਆਫ ਦਾ ਰਸਤਾ

ਇੰਡੀਅਨ ਪ੍ਰੀਮੀਅਰ ਲੀਗ (IPL) ਦੇ 69ਵੇਂ ਲੀਗ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ। ਟੀਮ ਨੇ 18 ਓਵਰਾਂ ਵਿੱਚ 201 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਮੁੰਬਈ ਦੇ ਕੈਮਰਨ ਗ੍ਰੀਨ ਨੇ IPL ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਜਦਕਿ ਆਕਾਸ਼ ਮਧਵਾਲ ਨੇ 4 ਵਿਕਟਾਂ ਲਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ SRH ਨੇ

22 May 2023

KKR ਨੂੰ ਹਰਾ ਕੇ ਪਲੇਆਫ 'ਚ ਪਹੁੰਚਿਆ ਲਖਨਊ, ਜਾਣੋ ਇਸ ਮੈਚ ਤੋਂ ਬਾਅਦ ਕਿੰਨੀ ਬਦਲੀ ਅੰਕ ਸੂਚੀSports News

KKR ਨੂੰ ਹਰਾ ਕੇ ਪਲੇਆਫ 'ਚ ਪਹੁੰਚਿਆ ਲਖਨਊ, ਜਾਣੋ ਇਸ ਮੈਚ ਤੋਂ ਬਾਅਦ ਕਿੰਨੀ ਬਦਲੀ ਅੰਕ ਸੂਚੀ

ਲਖਨਊ ਸੁਪਰਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਦੇ ਪਲੇਆਫ ਵਿੱਚ ਪ੍ਰਵੇਸ਼ ਕਰ ਲਿਆ ਹੈ। ਕੋਲਕਾਤਾ ਨੇ ਈਡਨ ਗਾਰਡਨ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ 'ਚ 8 ਵਿਕਟਾਂ 'ਤੇ 176 ਦੌੜਾਂ ਬਣਾਈਆਂ। ਜਵਾਬ 'ਚ ਕੇਕੇਆਰ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 175 ਦੌੜਾਂ ਹੀ ਬਣਾ ਸਕੀ। ਕੋਲਕਾਤਾ 'ਤੇ

21 May 2023

ਚੇਨਈ ਨੇ ਦਿੱਲੀ ਨੂੰ 77 ਦੌੜਾਂ ਨਾਲ ਹਰਾਇਆ, ਪਲੇਆਫ 'ਚ ਬਣਾਈ ਆਪਣੀ ਥਾਂSports News

ਚੇਨਈ ਨੇ ਦਿੱਲੀ ਨੂੰ 77 ਦੌੜਾਂ ਨਾਲ ਹਰਾਇਆ, ਪਲੇਆਫ 'ਚ ਬਣਾਈ ਆਪਣੀ ਥਾਂ

ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ 77 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਇਸ ਜਿੱਤ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਪਲੇਆਫ 'ਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਨੇ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਤੋਂ ਇਲਾਵਾ ਪਹਿਲਾ ਕੁਆਲੀਫਾਇਰ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪ

21 May 2023

Radio Spice Live