India News
Article 370: ਪੰਜ ਜੱਜ ਤੇ ਤਿੰਨ ਫੈਸਲੇ; ਧਾਰਾ 370 'ਤੇ ਸੁਣਵਾਈ ਦੌਰਾਨ ਇਨ੍ਹਾਂ 8 ਵੱਡੀਆਂ ਗੱਲਾਂ ਦਾ ਕੀਤਾ ਗਿਆ ਸੀ ਜ਼ਿਕਰ
ਧਾਰਾ 370 ਹੁਣ ਇਤਿਹਾਸ ਬਣ ਗਿਆ ਹੈ। ਸੁਪਰੀਮ ਕੋਰਟ ਨੇ ਅੱਜ (11 ਦਸੰਬਰ) ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਦੀ ਬੈਂਚ ਨੇ ਧਾਰਾ 370 'ਤੇ ਇਹ
11 Dec 2023
ਪੰਜਾਬ 'ਚ ਵੱਜਿਆ ਪੰਚਾਇਤੀ ਚੋਣਾਂ ਦਾ ਬਿਗੁਲ, ਡੀਸੀ ਦਫਤਰਾਂ ਨੂੰ ਭੇਜਿਆ ਨੋਟੀਫਿਕੇਸ਼ਨ, ਜਨਵਰੀ 'ਚ ਹੋਣਗੀਆਂ ਚੋਣਾਂ
ਪੰਜਾਬ ਵਿੱਚ ਪੰਚਾਇਤੀ ਚੋਣਾਂ ( Panchayat Election in Punjab) ਦਾ ਬਿਗੁਲ ਵੱਜ ਗਿਆ ਹੈ। ਸੂਬੇ ਵਿੱਚ ਅਗਲੇ ਮਹੀਨੇ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਡੀਸੀ ਦਫ਼ਤਰਾਂ ਨੂੰ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਹੈ। ਇਸ ਵਿੱਚ ਚੋਣ ਕਮਿਸ਼ਨ ਨੇ 7 ਜਨਵਰੀ ਤੱਕ ਫਾਈਨਲ ਵੋਟਰ ਸੂਚੀ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਤੈਅ ਹੈ ਕ
11 Dec 2023
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹਾਈਕੋਰਟ ਤੋਂ ਬੱਝੀ ਆਸ, ਬੋਲੇ- ‘ਜੱਜ ਸਾਹਿਬ ਛੇਤੀ ਚੰਗਾ ਫੈਸਲਾ ਦੇਣਗੇ’
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਲਏ ਗਏ ਸੂਓ-ਮੋਟੋ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਉਮੀਦ ਬੱਝ ਗਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਜੱਜ 14 ਦਸੰਬਰ ਨੂੰ ਗੈਂਗਸਟਰ ਦੀ ਜੇਲ੍ਹ ਤੋਂ ਕੀਤੀ ਗਈ ਇੰਟਰਵਿਊ ਦੇ ਮਾਮਲੇ ਵਿਚ ਚੰਗਾ ਫੈਸਲਾ ਦੇਣਗੇ। ਇਸ ਨਾਲ ਆਸ ਬੱਝੇਗੀ ਕਿ ਇਸ ਬੁਰਾਈ ਨੂੰ ਕ
10 Dec 2023
YouTube 'ਤੇ ਕ੍ਰੀਏਟਰਜ਼ ਲਈ ਆਇਆ ਨਵਾਂ ਫੀਚਰ, ਵੀਡੀਓ 'ਤੇ ਆਉਣ ਵਾਲੇ ਕੁਮੈਂਟਜ਼ ਨੂੰ ਕਰ ਸਕੋਂਗੇ ਹੁਣ ਪੋਜ਼
ਗੂਗਲ ਦਾ ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਇੱਕ ਪਾਪੂਲਰ ਪਲੇਟਫਾਰਮ ਹੈ। ਇੱਕ ਵੱਡੇ ਯੂਜ਼ਰ ਅਧਾਰ ਦੀਆਂ ਵੱਖ-ਵੱਖ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਦੁਆਰਾ ਨਵੇਂ ਫੀਚਰ ਲਿਆਂਦੇ ਗਏ ਹਨ। ਇਸ ਲੜੀ ਵਿੱਚ ਯੂਟਿਊਬ 'ਤੇ ਸਿਰਜਣਹਾਰਾਂ ਲਈ ਇੱਕ ਨਵਾਂ ਫੀਚਰ ਰੋਲਆਊਟ ਕੀਤਾ ਜਾ ਰਿਹਾ ਹੈ। ਇਸ ਫੀਚਰ ਤੋਂ ਬਾਅਦ ਵੀਡੀਓ ਬਣਾਉਣ ਵਾਲਿਆਂ ਦਾ ਆਪਣੇ ਵੀਡੀਓ 'ਤੇ ਆਉਣ ਵਾਲੇ
10 Dec 2023
ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਲਸਤੀਨੀ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਕੀਤੀ ਗੱਲ, ਗਾਜ਼ਾ ਤੇ ਵੈਸਟ ਬੈਂਕ 'ਤੇ ਹੋਈ ਚਰਚਾ
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਅੱਜ ਵੀ ਜਾਰੀ ਹੈ। ਇਜ਼ਰਾਈਲ ਨੇ ਵੀ ਹਮਾਸ ਦੇ ਟਿਕਾਣਿਆਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਦੌਰਾਨ, ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਫਲਸਤੀਨੀ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਨਾਲ ਫੋਨ 'ਤੇ ਗੱਲ ਕੀਤੀ। ਜੈਸ਼ੰਕਰ ਨੇ ਫਲਸਤੀਨ ਦੀ ਸਥਿਤੀ 'ਤੇ ਵੀ ਚਰਚਾ ਕੀਤੀ। ਗਾਜ਼ਾ ਅਤੇ ਵੈਸਟ ਬੈਂਕ ਦੀ ਸਥਿਤੀ 'ਤੇ ਚਰਚਾ
10 Dec 2023
ਲੁਧਿਆਣਾ ਵਿੱਚ ਤੇਂਦੂਏ ਦੀ ਦਹਿਸ਼ਤ! ਤਿੰਨ ਦਿਨਾਂ ਤੋਂ ਉੱਡੀਆਂ ਲੋਕਾਂ ਦਾ ਨੀਂਦਰਾਂ
ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ 'ਚ ਵੇਖੇ ਗਏ ਤੇਂਦੂਏ ਨੇ ਦਹਿਸ਼ਤ ਮਚਾਈ ਹੋਈ ਹੈ। ਤਿੰਨ ਘੰਟੇ ਬੀਤ ਜਾਣ ਦੇ ਬਾਵਜੂਦ ਜੰਗਲਾਤ ਵਿਭਾਗ ਖਾਲੀ ਹੱਥ ਹੈ। ਜੰਗਲਾਤ ਵਿਭਾਗ ਤੇਂਦੂਏ ਦੀ ਭਾਲ ਕਰ ਰਿਹਾ ਹੈ। ਪਿੰਜਰਿਆਂ ਵਿੱਚ ਮੀਟ ਆਦਿ ਪਾ ਰੱਖੇ ਗਏ ਹਨ ਪਰ ਤੇਂਦੂਆ ਅਜੇ ਤੱਕ ਖਾਣ ਲਈ ਨਹੀਂ ਪਹੁੰਚਿਆ। ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ
10 Dec 2023
ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਰਾਜ ਸਭਾ 'ਚ ਗੂੰਜਿਆ, AAP ਦੇ ਐਮਪੀ ਨੇ ਕਿਹਾ ਦੇਸ਼ ਦਾ ਦੋਹਰਾ ਕਾਨੂੰਨ ਕਿਉਂ ?
ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਦੇਸ਼ ਦੀ ਰਾਜ ਸਭਾ ਵਿੱਚ ਗੂੰਜਿਆ ਹੈ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਵਿਚ ਬੰਦੀ ਸਿੱਖਾਂ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਇਸ ਮਸਲਾ ਲੰਮੇ ਸਮੇਂ ਤੋਂ ਸਿੱਖ ਕੌਮ ਦੇ ਹਿਰਦਿਆਂ ਨੂੰ ਵਲੂੰਧਰ ਰਿਹਾ ਹੈ ਇਹ ਇਕ ਗੁੰਝਲਦਾਰ ਅਤੇ ਬਹੁਪੱਖੀ ਮੁੱਦਾ ਹੈ, ਜਿਸ ਦੀਆਂ ਜੜ੍ਹਾਂ ਇਤਿਹਾਸਕ, ਰਾਜਨ
9 Dec 2023
ਸਰਕਾਰ ਨੇ ਸੰਸਦ 'ਚ 5G ਰੋਲਆਊਟ 'ਤੇ ਦਿੱਤਾ ਖਾਸ ਅਪਡੇਟ, ਇੱਥੇ ਜਾਣੋ ਜ਼ਰੂਰੀ ਡਿਟੇਲ
ਭਾਰਤ ਵਿੱਚ ਤਿੰਨ ਮੁੱਖ ਟੈਲੀਕਾਮ ਆਪਰੇਟਰ ਹਨ ਜਿਨ੍ਹਾਂ ਵਿੱਚ ਏਅਰਟੈੱਲ, ਜੀਓ ਤੇ ਵੀਆਈ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ 5ਜੀ ਨੈੱਟਵਰਕ ਰੋਲਆਊਟ ਅਕਤੂਬਰ 2022 ਵਿੱਚ ਸ਼ੁਰੂ ਹੋਇਆ ਸੀ ਜਿਸ ਵਿੱਚ ਏਅਰਟੈੱਲ ਤੇ ਰਿਲਾਇੰਸ ਜਿਓ ਦੋਵਾਂ ਨੇ ਅਕਤੂਬਰ 2022 ਵਿੱਚ ਆਪਣੇ ਗਾਹਕਾਂ ਲਈ 5ਜੀ ਨੂੰ ਰੋਲਆਊਟ ਕਰਨਾ ਸ਼ੁਰੂ ਕੀਤਾ ਸੀ। ਵੱਡੀ ਗੱਲ ਇਹ ਹੈ ਕਿ ਪਿਛਲੇ ਇੱਕ ਸਾ
9 Dec 2023
Animal Worldwide Collection : 'ਐਨੀਮਲ' 600 ਕਰੋੜ ਦੇ ਕਲੱਬ 'ਚ ਸ਼ਾਮਲ, ਦੁਨੀਆ ਭਰ 'ਚ ਤੋੜੇ ਇਨ੍ਹਾਂ ਫਿਲਮਾਂ ਦੇ ਰਿਕਾਰਡ
ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਐਨੀਮਲ' ਨੇ 90 ਕਰੋੜ ਰੁਪਏ ਤੋਂ ਵੱਧ ਦੀ ਦੁਨੀਆ ਭਰ ਵਿੱਚ ਓਪਨਿੰਗ ਦੇ ਨਾਲ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ। ਫਿਲਮ ਨੇ ਪਹਿਲੇ ਹਫਤੇ 563.3 ਕਰੋੜ ਦਾ ਸ਼ਾਨਦਾਰ ਕਾਰੋਬਾਰ ਕਰਕੇ ਬਾਕਸ ਆਫਿਸ ਨੂੰ ਹਿਲਾ ਦਿੱਤਾ ਹੈ। ਪਰ ‘ਐਨੀਮਲ’ ਦੀ ਰਫ਼ਤਾਰ ਇੱਥੇ ਹੀ ਖ਼ਤਮ ਨਹੀਂ ਹੁੰਦੀ। ਫਿਲਮ ਨੇ ਦੂਜੇ ਹਫਤੇ ਦੀ ਸ਼ੁਰੂਆਤ ਵ
9 Dec 2023
Shah Rukh Khan ਦੀ ਜਵਾਨ ਨੂੰ ਇੰਟਰਨੈਸ਼ਨਲ ਪਲੇਟਫਾਰਮ ’ਤੇ ਮਿਲੀ ਵੱਡੀ ਸਫਲਤਾ, ਇਸ ਐਵਾਰਡ ਸ਼ੋਅ 'ਚ ਹੋਈ ਨਾਮਿਨੇਟ
ਸ਼ਾਹਰੁਖ ਖਾਨ ਲਈ ਸਾਲ 2023 ਬਹੁਤ ਖੁਸ਼ਕਿਸਮਤ ਰਿਹਾ ਹੈ। ਇਸ ਸਾਲ ਉਨ੍ਹਾਂ ਦੀਆਂ ਦੋ ਫਿਲਮਾਂ 'ਪਠਾਨ' ਤੇ 'ਜਵਾਨ' ਆਈਆਂ ਸਨ। ਇਨ੍ਹਾਂ ਦੋਵਾਂ ਫਿਲਮਾਂ ਨੇ ਦੁਨੀਆ ਭਰ 'ਚ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਿਆ। ਜਵਾਨ ਨੇ ਨਾ ਸਿਰਫ਼ ਸਿਨੇਮਾਘਰਾਂ 'ਚ ਸਗੋਂ OTT ਪਲੇਟਫਾਰਮ Netflix 'ਤੇ ਵੀ ਹਲਚਲ ਮਚਾ ਦਿੱਤੀ ਹੈ। ਹੁਣ ਦੇ
8 Dec 2023
UPI Payment ਨੂੰ ਲੈ ਕੇ RBI ਦਾ ਵੱਡਾ ਫੈਸਲਾ, ਹੁਣ 5 ਲੱਖ ਰੁਪਏ ਤਕ ਦੀ ਕਰ ਸਕੋਗੇ ਪੇਮੈਂਟ
ਅੱਜ RBI ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੇ ਸਬੰਧ 'ਚ ਇੱਕ ਵੱਡਾ ਐਲਾਨ ਕੀਤਾ ਹੈ। ਹੁਣ ਕੁਝ ਭੁਗਤਾਨਾਂ ਦੇ ਮਾਮਲੇ 'ਚ UPI ਰਾਹੀਂ 5 ਲੱਖ ਰੁਪਏ ਤਕ ਦਾ ਭੁਗਤਾਨ ਕੀਤਾ ਜਾ ਸਕੇਗਾ। ਹਸਪਤਾਲਾਂ ਤੇ ਵਿਦਿਅਕ ਸੰਸਥਾਵਾਂ ਨੂੰ ਅਦਾਇਗੀਆਂ ਤੋਂ ਇਲਾਵਾ ਇਸ ਵਿਚ ਕੁਝ ਹੋਰ ਭੁਗਤਾਨ ਵੀ ਸ਼ਾਮਲ ਹੋਣਗੇ। ਪਹਿਲਾਂ ਇਹ ਲਿਮਟ 1 ਲੱਖ ਰੁਪਏ ਤੱਕ ਸੀ। ਰਿਜ਼ਰਵ ਬੈਂਕ ਦੇ ਗਵਰਨਰ ਸ
8 Dec 2023
ਬਲਵੰਤ ਸਿੰਘ ਰਾਜੋਆਣਾ ਨੇ ਖਤਮ ਕੀਤੀ ਭੁੱਖ ਹੜਤਾਲ, ਜਥੇਦਾਰ ਦੀ ਅਪੀਲ 'ਤੇ ਲਿਆ ਫੈਸਲਾ
ਕੇਂਦਰੀ ਜੇਲ੍ਹ ਵਿਚ ਬੰਦ ਫਾਂਸੀ ਸਜਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਨੇ ਤੀਸਰੇ ਦਿਨ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ,ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪਟਿਆਲਾ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲ
8 Dec 2023
