India News
ਪੰਜਾਬ ਦੀ ਧੀ ਨੇ ਵਧਾਇਆ ਮਾਣ ! ਛੋਟੀ ਉਮਰ ’ਚ ਤੇਗਵੀਰ ਨੇ ਮਾਊਂਟ ਐਵਰੈਸਟ ਬੇਸ ਕੈਂਪ ਕੀਤਾ ਸਰ
ਰੋਪੜ ਜ਼ਿਲ੍ਹੇ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕੇ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਚ ਪਹਿਲੀ ਜਮਾਤ ਵਿਚ ਪੜਦੇ ਬੱਚੇ ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਉਸਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤੱਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ। ਐਵ
20 Apr 2024
ਹੁਣ ਵ੍ਹਟਸਐਪ 'ਤੇ ਯੂਜ਼ਰਜ਼ Text ਨੂੰ Image ਵਿਚ ਕਰ ਸਕਣਗੇ ਤਬਦੀਲ
ਯੂਜ਼ਰਜ਼ ਨੂੰ ਜਲਦ ਹੀ ਮਸ਼ਹੂਰ ਚੈਟਿੰਗ ਐਪ ਵ੍ਹਟਸਐਪ 'ਤੇ ਇਕ ਸ਼ਾਨਦਾਰ ਫੀਚਰ ਮਿਲਣ ਵਾਲਾ ਹੈ। ਵ੍ਹਟਸਐਪ ਯੂਜ਼ਰਜ਼ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਸਪੋਰਟ ਨਾਲ ਸ਼ਾਨਦਾਰ ਤਸਵੀਰਾਂ ਤੇ ਕੰਟੈਂਟ ਜਨਰੇਟ ਕਰ ਸਕਣਗੇ। ਮੈਟਾ ਆਪਣੇ AI ਮਾਡਲ Llama 3 ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ Instagram, Facebook, Messenger ਅਤੇ WhatsApp ਨਾਲ ਜੋੜ ਰਿਹਾ ਹ
19 Apr 2024
ਹੁਣ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਪਰੇਸ਼ਾਨ ਨਹੀਂ ਕਰੇਗੀ ਗਰਮੀ, LlM ਵਿਦਿਆਰਥੀਆ ਨੇ ਬਣਾਇਆ AC ਹੈਲਮੇਟ
ਅਪ੍ਰੈਲ ਤੋਂ ਜੁਲਾਈ ਤੱਕ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਬਹੁਤ ਤੇਜ਼ ਗਰਮੀ ਪਵੇਗੀ l ਜਿਸ ਨਾਲ ਸੜਕ 'ਤੇ ਚੱਲਣ ਵਾਲੇ ਦੋ ਪਹੀਏ ਵਾਹਨ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੱਧ ਪਰੇਸ਼ਾਨੀ ਹੁੰਦੀ ਹੈl ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਨਾਲ IIM ਵਡੋਦਰਾ ਦੇ ਵਿਦਿਆਰਥੀਆ ਨੇ ਹੱਲ ਕੱਢਿਆ ਹੈl ਵਿਦਿਆਰਥੀਆ ਨੇ ਬਣਾਇਆ AC ਹੈਲਮੇਟ ਆਈਆਈਏਐੱਮ ਦੇ ਵਿਦਿਆਰਥੀਆ ਨੇ ਟ੍ਰੈਫਿ
18 Apr 2024
ਪੰਜਾਬ ਦਾ ਅਗਨੀਵੀਰ ਜੰਮੂ-ਕਸ਼ਮੀਰ 'ਚ ਸ਼ਹੀਦ, ਛੋਟੇ ਵੀਰ ਦੀ ਮ੍ਰਿਤਕ ਦੇਹ ਤਕ ਨਹੀਂ ਵੇਖ ਸਕਿਆ ਕੈਨੇਡਾ ਬੈਠਾ ਭਰਾ
ਬੀਤੇ ਦਿਨੀਂ ਪਿੰਡ ਮਹਿਤਾ ਦਾ ਅਗਨੀਵੀਰ ਫ਼ੌਜੀ ਜੰਮੂ ਕਸ਼ਮੀਰ ‘ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਉਸ ਦਾ ਅੱਜ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ। ਜਾਣਕਾਰੀ ਅਗਨੀਵੀਰ ਸ਼ਹੀਦ ਸੁਖਵਿੰਦਰ ਸਿੰਘ (22) ਪੁੱਤਰ ਸੇਵਾਮੁਕਤ ਸੂਬੇਦਾਰ ਨਾਇਬ ਸਿੰਘ ਪੌਣੇ ਦੋ ਸਾਲ ਪਹਿਲਾਂ ਭਾਰਤੀ ਫ਼ੌਜ ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਇਸ ਤੋਂ ਪਹਿਲਾਂ ਉਸ ਨੇ ਗੁਰੂ ਨ
17 Apr 2024
WhatsApp 'ਚ ਆਇਆ ਚੈਟ ਫਿਲਟਰ, ਹੁਣ ਮੈਸੇਜ ਲੱਭਣ 'ਚ ਨਹੀਂ ਹੋਵੇਗੀ ਪਰੇਸ਼ਾਨੀ
ਆਪਣੇ ਉਪਭੋਗਤਾਵਾਂ ਲਈ ਚੈਟ ਫੀਚਰਸ ਨੂੰ ਆਸਾਨ ਬਣਾਉਣ ਲਈ, WhatsApp ਨੇ ਆਪਣੇ ਐਪ ਵਿੱਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸਦਾ ਨਾਮ ਹੈ ਚੈਟ ਫਿਲਟਰ। ਮੈਟਾ ਦੀ ਮਲਕੀਅਤ ਵਾਲੀ ਇਸ ਦਿੱਗਜ਼ ਕੰਪਨੀ ਨੇ ਆਪਣੇ ਨਵੀਨਤਮ ਬਲੌਗ ਪੋਸਟਾਂ ਵਿੱਚ ਚੈਟ ਫਿਲਟਰ ਫੀਚਰਸ ਦੀ ਘੋਸ਼ਣਾ ਕੀਤੀ ਹੈ। WhatsApp ਚੈਟ ਫਿਲਟਰ ਕੀ ਹੈ? ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਚੈਟ ਫਿਲਟ
17 Apr 2024
ਸੁਪਰੀਮ ਕੋਰਟ ‘ਮੌਬ ਲਿੰਚਿੰਗ’ ਦੀਆਂ ਘਟਨਾਵਾਂ ਨੂੰ ਰੋਕਣ ਲਈ ਹੋਇਆ ਸਖ਼ਤ
ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵੱਖ-ਵੱਖ ਰਾਜ ਸਰਕਾਰਾਂ ਨੂੰ ਕਥਿਤ ਗਊ ਰੱਖਿਅਕਾਂ ਅਤੇ ਲਿੰਚਿੰਗ ਦੇ ਮਾਮਲਿਆਂ ’ਤੇ ਕੀਤੀ ਗਈ ਕਾਰਵਾਈ ਬਾਰੇ ਛੇ ਹਫ਼ਤਿਆਂ ਦੇ ਅੰਦਰ ਸੂਚਿਤ ਕਰਨ ਲਈ ਕਿਹਾ ਹੈ। ਇੱਕ ਮਹਿਲਾ ਸੰਗਠਨ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਸਟਿਸ ਬੀਆਰ ਗਵਈ, ਅਰਵਿੰਦ ਕੁਮਾਰ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਸੁਣਵਾਈ ਛੇ ਹਫ਼ਤਿਆਂ ਬਾਅਦ ਦਾ ਕਰਨ
16 Apr 2024
ਫ਼ਰਜ਼ੀ ਖਾਤਿਆਂ ਨੂੰ ਬੰਦ ਕਰਨ ਲਈ ‘ਐਕਸ’ ਦਾ ਵੱਡਾ ਫ਼ੈਸਲਾ, ਹੁਣ ਮੁਫ਼ਤ ’ਚ ਨਹੀਂ ਹੋ ਸਕੇਗਾ ਲਾਈਕ ਜਾਂ ਪੋਸਟ
ਜਾਅਲੀ ਖਾਤਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ਹੁਣ ਨਵੇਂ ਯੂਜ਼ਰਸ ਤੋਂ ਕੁੱਝ ਵੀ ਸ਼ੇਅਰ ਕਰਨ, ਪੋਸਟ ਲਾਈਕ ਕਰਨ, ਬੁੱਕਮਾਰਕ ਕਰਨ ਅਤੇ ਪੋਸਟ ਦਾ ਜਵਾਬ ਦੇਣ ਦੇ ਬਦਲ ਦੀ ਵਰਤੋਂ ਕਰਨ ਲਈ ਮਾਮੂਲੀ ਫੀਸ ਲਵੇਗਾ। ਪ੍ਰਯੋਗਕਰਤਾ ਹੁਣ ਮੁਫਤ ’ਚ ਸਿਰਫ਼ ਮੰਚ ਦੀ ਵਰਤੋਂ ਕਰ ਸਕਣਗੇ ਜਾਂ ਇਸ ’ਤੇ ਕਿਸੇ ਹੋਰ ਖਾਤੇ ਨੂੰ ‘ਫਾਲੋ’ ਕਰ ਸਕਦੇ
16 Apr 2024
Google Chrome ਦਾ ਪੇਡ ਵਰਜ਼ਨ: ਕਿੰਨੀ ਹੋਵੇਗੀ ਕੀਮਤ, ਕੀ ਹੋਣਗੇ ਲਾਭ?
ਗੂਗਲ ਕਰੋਮ ਕਈ ਵੱਖ-ਵੱਖ ਪਲੇਟਫਾਰਮਾਂ 'ਤੇ ਮੁਫਤ ਬ੍ਰਾਊਜ਼ਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ, ਪਰ ਹੁਣ ਇਸ ਵਿਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਹਾਲਾਂਕਿ ਇਹ ਬਦਲਾਅ ਅੰਸ਼ਕ ਹੈ, ਪਰ ਫਿਰ ਵੀ ਯੂਜ਼ਰਸ ਲਈ ਇਸ ਖਬਰ ਨੂੰ ਜਾਣਨਾ ਜ਼ਰੂਰੀ ਹੈ। ਗੂਗਲ ਨੇ ਮੁਫਤ ਅਤੇ ਅਦਾਇਗੀ ਵਿਕਲਪਾਂ ਦੇ ਨਾਲ ਕ੍ਰੋਮ ਦਾ ਇੱਕ ਨਵਾਂ ਐਂਟਰਪ੍ਰਾਈਜ਼ ਪ੍ਰੀਮੀਅਮ ਵਰਜਨ ਵੀ ਪੇਸ਼ ਕੀਤਾ ਹੈ। ਗੂਗਲ ਦਾ ਪ
15 Apr 2024
Threads ਯੂਜ਼ਰਸ ਨੂੰ ਨਵਾਂ ਗਿਫਟ ਦੇਵੇਗੀ Meta , ਜਲਦ ਹੀ ਖਤਮ ਹੋਵੇਗਾ ਇਸ ਫੀਚਰ ਦਾ ਇੰਤਜ਼ਾਰ
ਇੰਸਟਾਗ੍ਰਾਮ ਮੈਟਾ ਦੀ ਇੱਕ ਫੋਟੋ ਸ਼ੇਅਰਿੰਗ ਐਪ ਹੈ, ਪਰ ਇਸ ਵਿੱਚ ਬਲੌਗਿੰਗ ਵਰਗਾ ਕੋਈ ਫੀਚਰ ਨਹੀਂ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਮੈਟਾ ਨੇ ਇੰਸਟਾਗ੍ਰਾਮ ਦੀ ਸਬ-ਐਪ, ਥ੍ਰੈਡਸ ਮਾਰਕੀਟ ਲਾਂਚ ਕੀਤੀ, ਜੋ ਉਪਭੋਗਤਾਵਾਂ ਨੂੰ ਮਾਈਕ੍ਰੋ ਬਲੌਗਿੰਗ ਸਾਈਟ ਦੀ ਵਿਸ਼ੇਸ਼ਤਾ ਦਿੰਦੀ ਹੈ। ਇਹ ਐਲੋਨ ਮਸਕ ਦੇ ਐਕਸ (ਪੁਰਾਣਾ ਨਾਮ ਟਵਿੱਟਰ) ਵਾਂਗ ਕੰਮ ਕਰਦਾ ਹੈ। ਥ੍ਰੈਡਸ ਵਿੱਚ ਆਇਆ ਨਵ
14 Apr 2024
ਸਾਈਬਰ ਸੁਰੱਖਿਆ ਪ੍ਰਣਾਲੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਹੱਤਵ
ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇੱਕ ਕੰਪਿਊਟਰ ਜਾਂ ਕੰਪਿਊਟਰ-ਨਿਯੰਤਰਿਤ ਰੋਬੋਟ ਵੱਲੋਂ ਉਨ੍ਹਾਂ ਕਾਰਜਾਂ ਨੂੰ ਕਰਨ ਦੀ ਯੋਗਤਾ ਹੈ ਜੋ ਆਮ ਤੌਰ ’ਤੇ ਮਨੱੁਖ ਦੀਆਂ ਬੌਧਿਕ ਪ੍ਰਕਿਰਿਆਵਾਂ ਨਾਲ ਜੁੜੇ ਹੁੰਦੇੇ ਹਨ। ਏ.ਆਈ. ਮੈਡੀਕਲ ਤੇ ਸਿਹਤ ਸਾਇੰਸ, ਕੰਪਿਊਟਰ ਸਰਚ ਇੰਜਣ (ਜਿਵੇਂ ਗੂਗਲ), ਆਵਾਜ਼ (ਸੀਰੀ, ਅਲੈਕਸਾ ਜਾਂ ਗੂਗਲ ਅਸਿਸਟੈਂਟ), ਜਾਂ ਹੱਥ ਲਿਖਤ ਪਛਾਣ ਅਤੇ ਚੈਟਬੋਟ
13 Apr 2024
ChatGPT ਵਿੱਚ ਆਇਆ ਇੱਕ ਨਵਾਂ ਫੀਚਰ, ਸਕਿੰਟਾਂ ਵਿੱਚ ਦੱਸ ਦੇਵੇਗਾ ਕਿਸੇ ਵੀ ਫੋਟੋ ਦੀ ਪੂਰੀ ਡਿਟੇਲ
OpenAI ਨੇ ਬੁੱਧਵਾਰ ਨੂੰ ਆਪਣੇ ਸਭ ਤੋਂ ਐਡਵਾਂਸਡ AI ਲੈਂਗੂਏਜ਼ ਮਾਡਲ GPT-4 ਟਰਬੋ (GPT-4 Turbo) ਲਈ ਇੱਕ ਅਪਡੇਟ ਦੀ ਘੋਸ਼ਣਾ ਕੀਤੀ। AI ਮਾਡਲਾਂ ਵਿੱਚ ਹੁਣ ਵਿਜ਼ਨ ਸਮਰੱਥਾਵਾਂ ਵੀ ਪ੍ਰਾਪਤ ਹਨ , ਜਿਸ ਦੀ ਪਦਦ ਨਾਲ ChatGPT ਵਿੱਚ ਮਲਟੀਮੀਡੀਆ ਇਨਪੁਟਸ ਦਾ ਵਿਸ਼ਲੇਸ਼ਣ ਕਰਨ ਦੀ ਸੁਵਿਧਾ ਹੈ। ਇਸਦਾ ਮਤਲਬ ਹੈ ਕਿ ਹੁਣ ਚੈਟਜੀਪੀਟੀ ਇਮੇਜ ਦਾ ਵਿਸ਼ਲੇਸ਼ਣ ਕਰ ਸਕਦਾ ਹੈ ਅ
12 Apr 2024
ਭਾਰਤ ਸਮੇਤ 91 ਦੇਸ਼ਾਂ ਦੇ ਐਪਲ ਯੂਜ਼ਰਜ਼ 'ਤੇ Mercenary Spyware ਹਮਲੇ ਦੀ ਧਮਕੀ, ਕੰਪਨੀ ਨੇ ਦਿੱਤੀ ਚਿਤਾਵਨੀ
ਐਪਲ ਨੇ ਸਪਾਈਵੇਅਰ ਹਮਲੇ ਨੂੰ ਲੈ ਕੇ ਭਾਰਤ ਸਮੇਤ 91 ਦੇਸ਼ਾਂ ਦੇ ਉਪਭੋਗਤਾਵਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਐਪਲ ਦਾ ਕਹਿਣਾ ਹੈ ਕਿ ਯੂਜ਼ਰਜ਼ ਮਰਸਨਰੀ ਸਪਾਈਵੇਅਰ ਅਟੈਕ ਦਾ ਸ਼ਿਕਾਰ ਹੋ ਸਕਦੇ ਹਨ, ਜੋ ਯੂਜ਼ਰਸ ਦੀ ਪ੍ਰਾਈਵੇਸੀ ਲਈ ਖ਼ਤਰਾ ਹੋ ਸਕਦਾ ਹੈ। ਇਹ ਸਪਾਈਵੇਅਰ ਚੁਣੇ ਹੋਏ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ। ਕੰਪਨੀ ਨੇ ਇਸ ਖਤਰੇ ਦੀ ਜਾਣਕਾਰ
11 Apr 2024
