International News
Elon Musk ਨੇ ਵਿਕੀਪੀਡੀਆ ਨੂੰ ਦਿੱਤਾ 1 ਅਰਬ ਡਾਲਰ ਦਾ ਆਫ਼ਰ, ਕਿਹਾ- ਇਕ ਸਾਲ ਤੱਕ ਕਰਨਾ ਪਵੇਗਾ ਇਹ ਕੰਮ
ਐਕਸ ਹੈਂਡਲ (ਪਹਿਲਾਂ ਟਵਿੱਟਰ) ਦੇ ਮਾਲਕ Elon Musk ਹਰ ਰੋਜ਼ ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਕਦੇ ਮਾਮਲਾ X ਹੈਂਡਲ 'ਤੇ ਯੂਜ਼ਰਜ਼ ਲਈ ਨਵੇਂ ਫੀਚਰ ਜਾਂ ਨਿਯਮਾਂ ਨਾਲ ਜੁੜਿਆ ਹੁੰਦਾ ਹੈ ਤੇ ਕਦੇ Musk ਆਪਣੀਆਂ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਸਿਲਸਿਲੇ 'ਚ Elon Musk ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ
23 Oct 2023
ਬਾਇਡਨ ਨੇ ਇੰਡੋਨੇਸ਼ੀਆ ’ਚ ਭਾਰਤਵੰਸ਼ੀ ਕਮਲਾ ਸ਼ਿਰੀਨ ਨੂੰ ਬਣਾਇਆ ਅਮਰੀਕਾ ਦੀ ਰਾਜਦੂਤ
ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤਵੰਸ਼ੀ ਡਿਪਲੋਮੈਟ ਕਮਲਾ ਸ਼ਿਰੀਨ ਲਖਧੀਰ ਨੂੰ ਇੰਡੋਨੇਸ਼ੀਆ ’ਚ ਅਮਰੀਕਾ ਦੀ ਰਾਜਦੂਤ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਕਮਲਾ ਨੇ ਕਰੀਬ 30 ਸਾਲਾਂ ਤੱਕ ਵਿਦੇਸ਼ ਵਿਭਾਗ ’ਚ ਸੇਵਾ ਨਿਭਾਈ ਹੈ। ਉਹ ਸੀਨੀਅਰ ਵਿਦੇਸ਼ ਸੇਵਾ, ਮੰਤਰੀ ਸਲਾਹਕਾਰ ਵਰਗ ਦੀ ਮੈਂਬਰ ਹੈ। ਹਾਲ ਹੀ ’ਚ ਉਹ ਵਿਦੇਸ਼ ਵਿਭਾਗ ਦੀ ਐਗਜ਼ੀਕਿਊਟਿਵ ਸੈਕਟਰੀ ਸੀ। ਕਮਲ
23 Oct 2023
ਮੁੜ ਬਾਲੀਵੁੱਡ 'ਚ ਧਮਾਲਾਂ ਪਾਉਣਗੇ ਫਵਾਦ-ਮਾਹਿਰਾ ਖ਼ਾਨ ਸਮੇਤ ਪਾਕਿਸਤਾਨੀ ਸਿਤਾਰੇ, 7 ਸਾਲ ਪਹਿਲਾਂ ਲੱਗੀ ਸੀ ਪਾਬੰਦੀ
Pakistan Stars Ban Plea Rejected: ਸਾਲ 2016 'ਚ ਜੰਮੂ-ਕਸ਼ਮੀਰ ਦੇ ਉੜੀ ਸੈਕਟਰ 'ਚ ਭਾਰਤੀ ਫੌਜ 'ਤੇ ਵੱਡਾ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਕਈ ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਘਟਨਾ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਲਈ ਬਾਲੀਵੁੱਡ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਸਨ। ਸੱਤ ਸਾਲ ਬਾਅਦ ਹੁਣ ਬੰਬੇ ਹਾਈ ਕੋਰਟ ਨੇ ਪਾਕਿਸਤਾਨੀ ਸਿਤਾਰਿਆਂ 'ਤੇ ਪਾਬੰਦੀ
22 Oct 2023
ਮਿਸਰ ਨਾਲ ਲੱਗਣ ਵਾਲੀ ਗਾਜ਼ਾ ਦੀ ਰਾਫਾ ਕਰਾਸਿੰਗ ਦੇ ਖੁੱਲ੍ਹਦੇ ਹੀ US ਨੇ ਜਾਰੀ ਕੀਤਾ ਅਲਰਟ, ਨਾਗਰਿਕਾਂ ਨੂੰ ਦਿੱਤੀ ਵਿਸ਼ੇਸ਼ ਚਿਤਾਵਨੀ
ਇਜ਼ਰਾਈਲ ਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਸ ਦੌਰਾਨ ਇਜ਼ਰਾਇਲੀ ਹਵਾਈ ਫੌਜ ਗਾਜ਼ਾ ਪੱਟੀ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਇਜ਼ਰਾਇਲੀ ਹਵਾਈ ਫੌਜ ਦੇ ਹਮਲੇ 'ਚ ਗਾਜ਼ਾ ਦਾ ਜਾਹਰਾ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦੌਰਾਨ 900 ਸਾਲ ਪੁਰਾਣੇ ਚਰਚ ਵੀ ਲਪੇਟ ’ਚ ਆ ਗਏ। ਇਸ ਕਾਰਨ 18 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਇਸ ਵਿੱਚ ਈ
21 Oct 2023
International Newsਇਜ਼ਰਾਈਲ ਨੇ ਗਾਜ਼ਾ ਹਸਪਤਾਲ ਧਮਾਕੇ 'ਚ ਸ਼ਮੂਲੀਅਤ ਤੋਂ ਕੀਤਾ ਇਨਕਾਰ, ਕਿਹਾ ਇਸ ਕਾਰਨ ਹੋਇਆ ਧਮਾਕਾ
ਗਾਜ਼ਾ ਦੇ ਹਸਪਤਾਲ 'ਤੇ ਹਵਾਈ ਹਮਲੇ ਦੇ ਸਬੰਧ 'ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਗੁਟੇਰੇਸ ਨੇ ਕਿਹਾ ਕਿ ਉਹ ਫਲਸਤੀਨੀ ਨਾਗਰਿਕਾਂ ਦੀ ਹੱਤਿਆ ਤੋਂ ਡਰੇ ਹੋਏ ਹਨ। ਸੰਯੁਕਤ ਰਾਸ਼ਟਰ ਨੇ ਅੱਜ ਗਾਜ਼ਾ ਵਿੱਚ ਇੱਕ ਹਸਪਤਾਲ ਉੱਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਸੈਂਕੜੇ ਫਲਸਤੀਨੀ ਨਾਗਰਿਕਾਂ ਦੀ ਮੌਤ ਹੋ
18 Oct 2023
WhatsApp ਦੇ iPhone ਯੂਜ਼ਰਜ਼ ਲਈ ਬੰਦ ਹੋਣ ਜਾ ਰਿਹੈ ਇਹ ਫੀਚਰ ? ਜਾਣੋ ਕੰਪਨੀ ਕਿਸ ਵਜ੍ਹਾ ਨਾਲ ਲੈ ਰਹੀ ਹੈ ਇਹ ਫੈਸਲਾ
ਜੇਕਰ ਤੁਸੀਂ ਮੈਟਾ ਦੇ ਮਸ਼ਹੂਰ ਚੈਟਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਨਵੀਂ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਦੱਸ ਦਈਏ ਕਿ ਹਾਲ ਹੀ 'ਚ ਕੰਪਨੀ ਨੇ ਆਪਣੇ ਯੂਜ਼ਰਜ਼ ਲਈ ਇੰਸਟੈਂਟ ਵੀਡੀਓ ਮੈਸੇਜ ਦੀ ਸੁਵਿਧਾ ਵੀ ਸ਼ਾਮਲ ਕੀਤੀ ਸੀ। ਵ੍ਹਟਸਐਪ ਦੇ ਕਈ ਯੂਜ਼ਰਜ਼ ਨੂੰ ਕੰਪਨੀ ਦਾ ਇਹ ਫੀਚਰ ਪਸੰਦ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਇਸ ਫੀਚਰ ਨੂੰ ਡਿਸੇਬ
17 Oct 2023
ਟਵਿਟਰ 'ਚ ਕਮਿਊਨਿਟੀ ਐਡਮਿਨਸ ਨੂੰ ਨਵਾਂ ਫੀਚਰ ਦੇ ਰਹੇ ਐਲੋਨ ਮਸਕ, ਹੁਣ ਸਵਾਲ-ਜਵਾਬ ਤੋਂ ਬਾਅਦ ਮਿਲੇਗੀ ਐਂਟਰੀ
ਐਲੋਨ ਮਸਕ ਟਵਿੱਟਰ 'ਤੇ ਕਮਿਊਨਿਟੀ ਐਡਮਿਨਸ ਨੂੰ ਫੇਸਬੁੱਕ ਗਰੁੱਪ ਵਰਗਾ ਫੀਚਰ ਦੇ ਰਿਹਾ ਹੈ। ਦਰਅਸਲ, ਫੇਸਬੁੱਕ 'ਤੇ ਸਮੂਹਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਪਭੋਗਤਾਵਾਂ ਨੂੰ ਇੱਕ ਸਵਾਲ ਪੁੱਛਿਆ ਜਾਂਦਾ ਹੈ, ਜਿਸ ਤੋਂ ਬਾਅਦ ਪ੍ਰਬੰਧਕ ਇਸ ਅਧਾਰ 'ਤੇ ਫੈਸਲਾ ਲੈਂਦੇ ਹਨ ਕਿ ਵਿਅਕਤੀ ਨੂੰ ਸਮੂਹ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇ ਜਾਂ ਨਾ। ਮਸਕ ਪ੍ਰਾਈਵੇਟ ਕਮਿਊਨਿਟੀ
16 Oct 2023
ਭਾਰਤ ਤੋਂ ਬਾਹਰ ਅਮਰੀਕਾ ’ਚ ਲੱਗੀ ਬਾਬਾ ਸਾਹਿਬ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ
ਭਾਰਤ ਤੋਂ ਬਾਹਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਤੋਂ ਅਮਰੀਕਾ ਦੇ ਮੈਰੀਲੈਂਡ ’ਚ ਰਸਮੀ ਤੌਰ ’ਤੇ ਪਰਦਾ ਚੁੱਕ ਦਿੱਤਾ ਗਿਆ ਹੈ। ਜੈ ਭੀਮ ਦੇ ਜੈਕਾਰਿਆਂ ਦੌਰਾਨ ਅਮਰੀਕਾ ਤੇ ਹੋਰ ਥਾਵਾਂ ਤੋਂ 500 ਤੋਂ ਵੱਧ ਲੋਕ 19 ਫੁੱਟ ਉੱਚੀ ਸਟੈਚਿਊ ਆਫ ਇਕਵੈਲਿਟੀ ਦੇ ਘੁੰਡ ਚੁਕਾਈ ਸਮਾਗਮ ’ਚ ਸ਼ਾਮਿਲ ਹੋਏ। ਭਾਰਤੀ ਬਾਰਿਸ਼ ਵੀ ਉਨ੍ਹਾਂ ਦੇ ਉਤਸ਼ਾਹ ਤੇ ਊਰਜਾ ਨੂ
16 Oct 2023
WhatsApp : ਕਿਸ ਦਾ ਆਇਆ ਮੈਸੇਜ, ਕਿਸ ਬਾਰੇ ਹੋ ਰਹੀ ਗੱਲ; ਬਿਨਾਂ ਐੱਪ ਖੋਲ੍ਹੇ ਹੀ ਮਿਲ ਜਾਵੇਗੀ ਸਾਰੀ ਜਾਣਕਾਰੀ
ਹਰ ਦੂਜਾ ਸਮਾਰਟਫੋਨ ਯੂਜ਼ਰ ਇੰਸਟੈਂਟ ਮੈਸੇਜਿੰਗ ਐਪ ਵਟਸਐੱਪ ਦੀ ਵਰਤੋਂ ਕਰ ਰਿਹਾ ਹੈ। ਭਾਰਤ ਵਿੱਚ ਹੀ ਨਹੀਂ, ਚੈਟਿੰਗ ਐਪ ਵਟਸਐੱਪ ਦੀ ਵਰਤੋਂ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ’ਚ ਇਹ ਐਪ ਇਕ ਸਮਾਰਟਫੋਨ ਯੂਜ਼ਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਕੋਈ ਜ਼ਰੂਰੀ ਡਾਕੂਮੈਂਟ ਫੋਟੋ ਜਾਂ ਜਾਣਕਾਰੀ ਸ਼ੇਅਰ ਕਰਨੀ ਹੋਵੇ ਤਾਂ ਪਹਿਲਾ ਖ
15 Oct 2023
ਭਾਰਤ-ਸ੍ਰੀਲੰਕਾ ਦਰਮਿਆਨ 40 ਸਾਲਾਂ ਬਾਅਦ ਕਿਸ਼ਤੀ ਸੇਵਾ ਬਹਾਲ,ਪੁਰਾਤਨ ਸਮੁੰਦਰੀ ਸੰਪਰਕ ਨੂੰ ਸੁਰਜੀਤ ਕਰਨਾ ਹੈ ਮਕਸਦ
ਭਾਰਤ ਤੇ ਸ੍ਰੀਲੰਕਾ ਦਰਮਿਆਨ ਸ਼ਨਿਚਰਵਾਰ ਤੋਂ ਕਿਸ਼ਤੀ ਸੇਵਾ ਮੁੜ ਬਹਾਲ ਹੋ ਗਈ। ਸ੍ਰੀਲੰਕਾ ’ਚ ਖਾਨਾਜੰਗੀ ਦੇ ਕਾਰਨ ਇਹ ਕਰੀਬ 40 ਸਾਲਾਂ ਤੋਂ ਬੰਦ ਸੀ। ਤਾਮਿਲਨਾਡੂ ਦੇ ਨਾਗਪੱਤਨਮ ਤੇ ਸ੍ਰੀਲੰਕਾ ਦੇ ਉੱਤਰੀ ਸੂਬੇ ’ਚ ਜਾਫਨਾ ਦੇ ਨਜ਼ਦੀਕ ਕਾਂਕੇਸੰਥੁਰਾਈ ਦਰਮਿਆਨ ਇਸ ਅਹਿਮ ਕਿਸ਼ਤੀ ਸੇਵਾ ਦੀ ਸ਼ੁਰੂਆਤ ਹੋਈ। ਇਸਦਾ ਮਕਸਦ ਦੋਵੇਂ ਗੁਆਂਢੀਆਂ ਦਰਮਿਆਨ ਪੁਰਾਤਨ ਸਮੁੰਦਰੀ ਸੰਪਰਕ
15 Oct 2023
International Newsਐਂਡਰਾਇਡ 14 ਤੇ iOS 17 'ਤੇ ਅਪਡੇਟ ਕਰਨ ਤੋਂ ਪਹਿਲਾਂ ਇਹ ਜਾਣੋ, ਇਸ ਨੂੰ ਨਜ਼ਰਅੰਦਾਜ਼ ਕਰਨ ਪੈ ਸਕਦਾ ਮਹਿੰਗਾ !
ਗੂਗਲ ਅਤੇ ਐਪਲ ਨੇ ਕੁਝ ਸਮਾਂ ਪਹਿਲਾਂ ਹੀ ਬਾਜ਼ਾਰ 'ਚ ਆਪਣੀ ਨਵੀਂ ਸਮਾਰਟਫੋਨ ਸੀਰੀਜ਼ ਲਾਂਚ ਕੀਤੀ ਹੈ। ਜਿੱਥੇ ਐਪਲ ਨੇ ਪਿਛਲੇ ਮਹੀਨੇ ਪਿਕਸਲ ਸੀਰੀਜ਼ ਲਾਂਚ ਕੀਤੀ ਸੀ, ਉਥੇ ਹੀ ਗੂਗਲ ਨੇ ਇਸ ਮਹੀਨੇ ਪਿਕਸਲ ਸੀਰੀਜ਼ ਲਾਂਚ ਕੀਤੀ ਸੀ। ਨਵੀਂ ਪਿਕਸਲ ਸੀਰੀਜ਼ ਦੇ ਨਾਲ, ਕੰਪਨੀ ਨੇ ਐਂਡਰਾਇਡ 14 ਅਪਡੇਟ ਦਿੱਤੀ ਸੀ, ਅਤੇ ਇਸ ਨੂੰ ਹੋਰ ਪਿਕਸਲ ਉਪਭੋਗਤਾਵਾਂ ਲਈ ਵੀ ਲਾਈਵ ਕੀਤਾ ਸੀ
13 Oct 2023
Israel-Hamas War : ਫਲਸਤੀਨ ਲਈ ਹਮਾਸ ਨਾਲ ਬਾਰ ਬਾਰ ਕਿਉਂ ਲੜ ਰਿਹੈ ਇਜ਼ਰਾਈਲ, ਨਤੀਜੇ ਭੁਗਤ ਰਹੇ ਹਨ ਗਾਜ਼ਾ ਦੇ ਲੋਕ
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਹੁਣ ਭਿਆਨਕ ਹੁੰਦੀ ਜਾ ਰਹੀ ਹੈ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਗਾਜ਼ਾ 'ਤੇ ਲਗਾਤਾਰ ਰਾਕੇਟ ਹਮਲਿਆਂ ਨਾਲ ਜਵਾਬੀ ਕਾਰਵਾਈ ਕਰ ਰਿਹਾ ਹੈ। ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਕਈ ਇਲਾਕਿਆਂ ਨੂੰ ਲਗਭਗ ਤਬਾਹ ਕਰ ਦਿੱਤਾ ਹੈ। ਹਮਾਸ ਦੇ ਹਮਲੇ ਵਿੱਚ ਜਿੱਥੇ 1200 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਸਨ, ਉਥੇ ਹੀ 1500 ਤੋਂ ਵੱਧ ਹਮਾਸ ਲੜਾਕੇ ਵੀ ਮ
13 Oct 2023
