International News
ਹਮਾਸ ‘ਤੇ ਭਾਰੀ ਪਈ ਇਹ ਲੇਡੀ ਫਾਇਟਰ, ਚੁਣ-ਚੁਣ ਕੇ ਮਾਰੇ 2 ਦਰਜਨ ਤੋਂ ਵੱਧ ਅੱਤਵਾਦੀ, ਇਦਾਂ ਕੀਤਾ ਮੁਕਾਬਲਾ
ਇਜ਼ਰਾਈਲ 'ਤੇ ਜ਼ੋਰਦਾਰ ਹਮਲੇ ਕਰਨ ਵਾਲੇ ਹਮਾਸ ਅਤੇ ਉਸ ਦੇ ਅੱਤਵਾਦੀ ਗਾਜ਼ਾ ਪੱਟੀ ਦੀ ਸਰਹੱਦ 'ਤੇ ਸਥਿਤ ਇਜ਼ਰਾਇਲੀ ਪਿੰਡ ਕਿਬੁਤਜ਼ ਨੀਰ ਏਮ ਪਿੰਡ ਦਾ ਕੁਝ ਨਹੀਂ ਵਿਗਾੜ ਸਕੇ। ਇੱਥੇ ਇਕ ਨਹੀਂ ਸਗੋਂ 25 ਅੱਤਵਾਦੀਆਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਇਕ 25 ਸਾਲਾ ਔਰਤ ਨੇ ਨਾਗਰਿਕਾਂ ਨਾਲ ਮਿਲ ਕੇ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ 25 ਅੱਤਵਾਦੀਆਂ ਨੂੰ ਮਾਰ ਦਿੱਤਾ। ਹਮ
11 Oct 2023
Chrome ਯੂਜ਼ਰਜ਼ ਲਈ ਖ਼ੁਸ਼ਖੁਬਰੀ! Google ਨੇ ਵੈੱਬ ਬ੍ਰਾਊਜ਼ਰ ਦੇ ਨਵੇਂ ਵਰਜ਼ਨ ਦਾ ਕੀਤਾ ਐਲਾਨ; ਜਾਣੋ ਕਿਹੜੇ ਨਵੇਂ ਫੀਚਰ ਹੋਏ ਪੇਸ਼
Google ਦੇ ਵੈੱਬ ਬ੍ਰਾਊਜ਼ਰ Chrome ਦੀ ਵਰਤੋਂ ਕਰਦੇ ਹਨ ਤਾਂ ਇਹ ਨਵਾਂ ਅਪਡੇਟ ਤੁਹਾਡੇ ਕੰਮ ਦਾ ਹੋ ਸਕਦਾ ਹੈ। ਦਰਅਸਲ, ਗੂਗਲ ਨੇ ਹਾਲ ਹੀ ’ਚ ਕ੍ਰੋਮ 118 ਅਪਡੇਟ ਦਾ ਗਲੋਬਲ ਰੋਲਆਊਟ ਪੂਰਾ ਕੀਤਾ ਹੈ। ਇਸ ਨਾਲ ਕੰਪਨੀ ਨੇ Chrome ਦੇ ਨਵੇਂ ਵਰਜਨ ਨੂੰ ਲੈ ਕੇ ਵੀ ਐਲਾਨ ਕੀਤਾ ਹੈ। ਯੂਜ਼ਰਜ਼ ਲਈ ਕੰਪਨੀ ਨੇ Chrome 119 ਬੀਟਾ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ। Chrome 119
10 Oct 2023
ਗਾਜ਼ਾ ਨੂੰ ਘੇਰ ਕੇ ਹਮਾਸ ਨੂੰ ਜੜ੍ਹੋਂ ਮੁਕਾਉਣ ਦੀ ਤਿਆਰੀ, ਇਜ਼ਰਾਈਲ ਨੇ ਭੇਜੇ ਇਕ ਲੱਖ ਫ਼ੌਜੀ; ਹੁਣ ਤਕ 800 ਲੋਕਾਂ ਦੀ ਮੌਤ
ਦੋ ਦਿਨ ਦੀ ਲੜਾਈ ’ਚ ਇਜ਼ਰਾਈਲ ਨੇ ਆਪਣੇ ਸਰਹੱਦੀ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਹੈ ਪਰ ਕਈ ਹਿੱਸਿਆਂ ’ਚ ਹਮਾਸ ਅੱਤਵਾਦੀਆਂ ਦੀ ਮੌਜੂਦਗੀ ਅਜੇ ਵੀ ਕਾਇਮ ਹੈ। ਉਹ ਨਾਗਰਿਕਾਂ ਨੂੰ ਬੰਧਕ ਬਣਾ ਕੇ ਇਜ਼ਰਾਇਲੀ ਫ਼ੌਜ ਨਾਲ ਮੁਕਾਬਲਾ ਕਰ ਰਹੇ ਹਨ। ਇਜ਼ਰਾਈਲ ਦੇ ਮੱਧ ਤੇ ਦੱਖਣੀ ਹਿੱਸੇ ’ਚ ਰਾਕੇਟ ਹਮਲੇ ਹੋ ਰਹੇ ਹਨ। ਉੱਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 800 ਹੋ ਗਈ ਹੈ, ਕਰੀਬ 25
10 Oct 2023
Facebook ਤੇ Instagram 'ਤੇ ਨਹੀਂ ਦਿਖਾਈ ਦੇਣਗੇ ਇਸ਼ਤਿਹਾਰ, ਨਵੇਂ ਪਲਾਨ ਲਈ ਮੇਟਾ ਲੈ ਸਕਦਾ ਇੰਨੀ ਕੀਮਤ
ਜੇ ਤੁਸੀਂ ਵੀ ਮੇਟਾ ਦੇ ਮਸ਼ਹੂਰ ਪਲੇਟਫਾਰਮ ਇੰਸਟਾਗ੍ਰਾਮ ਤੇ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਬਹੁਤ ਜਲਦੀ ਤੁਹਾਨੂੰ ਇੰਸਟਾਗ੍ਰਾਮ ਤੇ ਫੇਸਬੁੱਕ 'ਤੇ ਇਸ਼ਤਿਹਾਰ ਗਾਇਬ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਬਹੁਤ ਜਲਦ ਇਸ ਸੀਰੀਜ਼ 'ਚ ਕੁਝ ਨਵੇਂ ਬਦਲਾਅ ਲਿਆਉਣ ਜਾ ਰਹੇ ਹਨ। ਮੀਡੀਆ ਰਿਪੋਰਟਾਂ
9 Oct 2023
ਇਜ਼ਰਾਇਲੀ ਫ਼ੌਜ ਤੇ ਹਮਾਸ ਵਿਚਕਾਰ ਗੋਲ਼ੀਬਾਰੀ ਤੇਜ਼; ਹੁਣ ਤੱਕ ਮਾਰੇ ਗਏ 313 ਫਲਸਤੀਨੀ; 400 ਅੱਤਵਾਦੀ ਢੇਰ
ਐਤਵਾਰ ਨੂੰ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਅਤੇ ਹਮਾਸ ਵਿਚਾਲੇ ਹੋਈ ਗੋਲੀਬਾਰੀ ਵਿਚ ਹੁਣ ਤੱਕ ਲਗਭਗ 313 ਫਲਸਤੀਨੀ ਮਾਰੇ ਗਏ ਹਨ। ਇਹ ਜਾਣਕਾਰੀ ਸਥਾਨਕ ਮੀਡੀਆ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ। ਗਾਜ਼ਾ ਪੱਟੀ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 313 ਫਲਸਤੀਨੀ ਮਾਰੇ
8 Oct 2023
ਇਜ਼ਰਾਈਲ ਨੇ ਦਿੱਤਾ ਹਮਾਸ ਦੇ ਹਮਲਿਆਂ ਦਾ ਜਵਾਬ, ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, UNSC ਕਰੇਗਾ ਅੱਜ ਬੰਦ ਕਮਰੇ 'ਚ ਮੀਟਿੰਗ
ਗਾਜ਼ਾ ਪੱਟੀ ਤੋਂ ਕੰਮ ਕਰ ਰਹੇ ਕੱਟੜਪੰਥੀ ਸੰਗਠਨ ਹਮਾਸ ਨੇ ਸ਼ਨੀਵਾਰ (7 ਅਕਤੂਬਰ) ਦੀ ਸਵੇਰ ਨੂੰ ਦੱਖਣੀ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ। ਹਮਾਸ ਵੱਲੋਂ ਕਰੀਬ 5,000 ਰਾਕੇਟ ਦਾਗੇ ਗਏ ਹਨ। ਹਮਾਸ ਦੇ ਬੰਦੂਕਧਾਰੀਆਂ ਨੇ ਵੀ ਇਜ਼ਰਾਇਲੀ ਖੇਤਰ ਵਿੱਚ ਘੁਸਪੈਠ ਕੀਤੀ। ਇਸ ਤੋਂ ਬਾਅਦ ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। IDF ਨੇ ਹਮਾ
8 Oct 2023
WhatsApp ਦੇ ਇਸ ਫੀਚਰਜ਼ ’ਚ ਮਿਲੇਗਾ ਸਰਚ ਬਾਰ, ਯੂਜ਼ਰਜ਼ ਲਈ ਕਿਵੇਂ ਹੋਵੇਗਾ ਫ਼ਾਇਦੇਮੰਦ, ਜਾਣੋਂ ਪੂਰੀ ਜਾਣਕਾਰੀ
WhatsApp ਦੀ ਵਰਤੋਂ ਦੁਨੀਆ ਭਰ ’ਚ ਲੱਖਾਂ ਲੋਕ ਕਰਦੇ ਹਨ। ਕੰਪਨੀ ਨੇ ਵੀ ਆਪਣੇ ਯੂਜ਼ਰਜ਼ ਨੂੰ ਵਧੀਆ ਅਨੁਭਵ ਦੇਣ ਲਈ ਨਵੇਂ ਅਪਡੇਟ ਲਿਆਉਂਦੀ ਰਹਿੰਦੀ ਹੈ। ਹਾਲ ਹੀ 'ਚ ਕੰਪਨੀ ਨੇ ਆਪਣੇ ਪਲੇਟਫਾਰਮ 'ਤੇ ਗਲੋਬਲੀ ਚੈਨਲਸ ਫੀਚਰ ਨੂੰ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਕੰਪਨੀ ਨੇ ਸਟੇਟਸ ਦਾ ਨਾਮ ਬਦਲ ਕੇ ਅਪਡੇਟ ਕਰ ਦਿੱਤਾ। ਜਿਸ ’ਚ ਤੁਹਾਡੇ ਸੰਪਰਕ ਵੇਰਵੇ ਨਾਲ ਚੈਨਲਾਂ ਦੀ ਸਥਿਤ
7 Oct 2023
Canada ਦੇ ਬ੍ਰਿਟਿਸ਼ ਕੋਲੰਬੀਆ 'ਚ ਜਹਾਜ਼ ਹੋਇਆ ਕਰੈਸ਼, ਪਾਇਲਟ ਸਮੇਤ ਤਿੰਨ ਲੋਕਾਂ ਦੀ ਮੌਤ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚਿਲੀਵੈਕ ਸ਼ਹਿਰ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦਰੱਖ਼ਤਾਂ ਨਾਲ ਟਕਰਾਇਆ ਜਹਾਜ਼ ਦੋ-ਇੰਜਣ ਵਾਲਾ ਹਲਕਾ ਜਹਾਜ਼ ਪਾਈਪਰ PA-34 ਸੇਨੇਕਾ ਸਥਾਨਕ ਹਵਾਈ ਅੱਡੇ ਦੇ ਨੇੜੇ ਇੱਕ ਮੋਟਲ ਦੇ ਪਿੱਛੇ ਦਰੱਖਤਾਂ ਅਤੇ ਝਾੜੀਆਂ ਨਾਲ ਟਕਰਾ ਗ
7 Oct 2023
ਹਮਾਸ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਕੀਤਾ ਜ਼ਬਰਦਸਤ ਹਮਲਾ, 5000 ਰਾਕੇਟ ਦਾਗੇ, ਗੁੱਸਾ 'ਚ ਵਿਦੇਸ਼ ਮੰਤਰਾਲਾ, ਕਿਹਾ- ਚੁਕਾਉਣੀ ਪਵੇਗੀ ਕੀਮਤ
ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਹੈ। ਇਜ਼ਰਾਇਲੀ ਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਦਾਖਲ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਇਜ਼ਰਾਈਲ 'ਤੇ ਰਾਕੇਟ ਦਾਗੇ ਗਏ। ਰਾਕੇਟ ਸ਼ਾਵਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋ ਗਏ। ਹਮਾਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਫਲਸ
7 Oct 2023
ਕੈਨੇਡੀਅਨ ਪੁਲਿਸ ਨੇ ਗੋਲੀ ਚਲਾਉਣ ਦੇ ਦੋਸ਼ ਵਿੱਚ 8 ਸਿੱਖ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਕੈਨੇਡੀਅਨ ਪੁਲਿਸ ਨੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ 19 ਤੋਂ 26 ਸਾਲ ਦੀ ਉਮਰ ਦੇ ਕਰੀਬ ਅੱਠ ਸਿੱਖ ਨੌਜਵਾਨਾਂ ਨੂੰ ਲੋਡਿਡ, ਵਰਜਿਤ ਜਾਂ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੀਲ ਰੀਜਨਲ ਪੁਲਿਸ ਦੇ ਅਨੁਸਾਰ, 2 ਅਕਤੂਬਰ ਦੀ ਰਾਤ ਨੂੰ, ਉਸਨੂੰ ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖੇਤਰ ਵਿੱਚ ਗੋਲੀਬਾਰੀ
7 Oct 2023
ਹੁਣ ਐਕਸ 'ਤੇ ਨਹੀਂ ਦਿਸੇਗੀ ਖ਼ਬਰਾਂ ਦੀਆਂ Headline, ਐਲਨ ਮਸਕ ਦੇ ਇਸ ਫੈਸਲੇ ਦਾ ਮੀਡੀਆ ਸਮੂਹ 'ਤੇ ਦਿਸੇਗਾ ਅਸਰ
ਐਲਨ ਮਸਕ ਨੇ 2022 ਵਿਚ ਟਵਿੱਟਰ ਦਾ ਅਧਿਕਾਰ ਲਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਇਸ ਵਿਚ ਕਈ ਵੱਡੇ ਬਦਲਾਅ ਦੇਖੇ ਹਨ। ਇੱਥੋਂ ਤੱਕ ਕਿ ਮਸਕ ਨੇ ਸੋਸ਼ਲ ਮੀਡੀਆ ਪਲੈਟਫਾਰਮ ਦਾ ਨਾਂ ਵੀ ਬਦਲ ਦਿੱਤਾ ਹੈ। ਇਸ ਨੂੰ ਹੁਣ ਐਕਸ ਵਜੋਂ ਜਾਣਿਆ ਜਾਂਦਾ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪਲੇਟਫਾਰਮ 'ਤੇ ਖ਼ਬਰ ਸ਼ੇਅਰ ਕਰਨ 'ਤੇ ਉਸ ਦੀ ਹੈੱਡਲਾਈਨ ਨਹੀਂ ਦਿਸ ਰਹੀ, ਯਾਨੀ X 'ਤੇ ਯੂਜ਼ਰ
6 Oct 2023
ਹੁਣ Facebook ਤੇ Instagram ਨੂੰ Ad Free ਚਲਾਉਣ ’ਤੇ ਦੇਣੇ ਪੈਣਗੇ ਪੈਸੇ, ਕੀ ਭਾਰਤੀ ਯੂਜ਼ਰਜ਼ ’ਤੇ ਵੀ ਹੋਵੇਗਾ ਅਸਰ
ਮੇਟਾ ਸਮੇਂ-ਸਮੇਂ ’ਤੇ ਕੁਝ ਨਵੇਂ ਬਦਲਾਅ ਕਰਦੀ ਰਹਿੰਦੀ ਹੈ। ਇਸ ਵਾਰ ਖ਼ਬਰ ਮਿਲ ਰਹੀ ਹੈ ਕਿ ਕੰਪਨੀ ਇਸ਼ਤਿਹਾਰ ਫਰੀ ਫੇਸਬੁੱਕ ਤੇ ਇੰਸਟਾਗ੍ਰਾਮ ਲਈ ਪੈਸੇ ਲੈਣ ਦੀ ਤਿਆਰੀ ’ਚ ਹੈ। ਜੀ ਹਾਂ ਨੇ ਕੰਪਨੀ ਨੇ ਇਸ ਗੱਲ ਦਾ ਪ੍ਰਸਤਾਵ ਰੱਖਿਆ ਹੈ ਕਿ ਯੂਰਪੀਅਨ ਯੂਜ਼ਰਜ਼ ਲਈ ਇੰਸਟਾਗ੍ਰਾਮ ਤੇ ਫੇਸਬੁੱਕ ਦਾ ਸਬਸਕ੍ਰਿਪਸ਼ਨ ਪਲਾਨ ਪੇਸ਼ ਕਰਨਾ ਚਾਹੁੰਦੀ ਹੈ। ਅਜਿਹੇ ’ਚ ਯੂਜ਼ਰਜ਼ ਨੂੰ ਇਸ
4 Oct 2023
